

ਮਾਨਸਾ 31,ਮਾਰਚ (ਸਾਰਾ ਯਹਾ,(ਬਲਜੀਤ ਸ਼ਰਮਾ) : ਮਾਨਸਾ ਜ਼ਿਲ੍ਹੇ ਦੀ ਜੇਲ੍ਹ ਦੇ ਨੇਕ ਦਿਲ ਸੁਪਰਡੈਂਟ ਜਸਵੰਤ ਸਿੰਘ ਥਿੰਦ ਨੇ ਦੱਸਿਆ ਕਿ 2017 ਵਿਚ ਮਾਨਸਾ ਜੇਲ੍ਹ ਦੇ ਰਹਿ ਚੁਕੇ ਜੇਲ੍ਹ ਸੁਪਰਡੈਂਟ ਦੇਵਿੰਦਰ ਸਿੰਘ ਰੰਧਾਵਾ ਤੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਤੇ ਵੈਲਫੇਅਰ ਅਫਸਰ ਸਿੰਕਦਰ ਸਿੰਘ ਤੇ ਕੈਦੀਆਂ ਦੇ ਵੈਲਫੇਅਰ ਦੇ ਪੈਸਿਆਂ ਦਾ ਗਬਨ ਕਰਨ ਤੇੇ ਇਹਨਾ ਤਿੰਨੇ ਸਾਬਤਾ ਅਧਿਕਾਰੀਆਂ ਜੇਲ੍ਹ ਮਾਨਸਾ ਤੇ ਮੁਕੱਦਮਾ 409 ਆਈ ਪੀ ਸੀ ਦੀ ਧਾਰਾ ਤਹਿਤ ਮੁਕੱਦਮਾ ਨੰਬਰ 70 ਮਿਤੀ 29/3/19 ਨੂੰ ਅੈਫ ਆਈ ਆਰ ਦਰਜ ਹੋਈ, ਅਤੇ ਪੂਰੀ ਜਾਣਕਾਰੀ ਦਿੰਦਿਆਂ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਜੇਲ੍ਹ ਵਿਚ ਬੰਦ ਬੰਦੀਆ ਦੇ, ਵੈਲਫੇਅਰ ਦੇ ਉਹੋ ਪੈਸੇ ਜਿਹੜਾ ਮੁਲਾਕਾਤ ਸਮੇ ਬੰਦੀਆ ਹਰ ਵਰਤਣ ਲਈਂ ਘਰ ਵਾਲਿਆਂ ਵਲੋ ਜਾ ਮੁਲਾਕਾਤ ਕਰਨ ਆਏ ਰਿਸ਼ਤੇਦਾਰਾ ਵਲੋ ਦਿੱਤੇ ਜਾਂਦੇ ਹਨ ਅਤੇ ਇਹ ਪੈਸੇ ਵੈਲਫੇਅਰ ਅਫਸਰ ਕੋਲ ਜ੍ਮਾ ਹੋ ਜਾਦੇ, ਹਨ ਅਤੇ ਫਿਰ ਸਮਾਨ, ਖਰਦੀਣ, ਲਈ ਕੂਪਨਾਂ ਦੇ ਰੂਪ ਵਿੱਚ ਬੰਦੀਆ ਨੂੰ ਦੇ ਦਿੱਤੇ ਜਾਂਦੇ ਹਨ ਜਦੋਂ ਬੰਦੀਆ ਨੇ ਨਵੇਂ ਆਏ ਸੁਪਰਡੈਂਟ ਜਸਵੰਤ ਸਿੰਘ ਥਿੰਦ ਨੂੰ ਲਿਖਤੀ ਰੂਪ ਵਿੱਚ ਇਹ ਸਾਰਾ ਮਾਮਲਾ ਸਾਹਮਣੇ ਲਿਆਂਦਾ ਤਾਂ ਉਨ੍ਹਾਂ ਨੇ ਉਸ ਸਮੇਂ ਦੇ ਤਿੰਨਾਂ ਅਧਿਕਾਰੀਆਂ ਨੂੰ ਵਾਰ ਵਾਰ ਫਿਰ ਪੱਤਰ ਲਿਖੇ ਅਤੇ ਪਰ ਕੋਈ ਠੋਸ ਜਵਾਬ ਨਹੀਂ ਮਿਲਿਆ ਅਤੇ ਉਨ੍ਹਾਂ ਨੇ ਇਹ ਵੀ ਸਾਰਾ ਮਾਮਲਾ ਕਿ ਵੈਲਫੇਅਰ ਦੇ ਪੈਸਿਆਂ ਵਿਚੋਂ 592,652 ਰੁਪਏ ਦੇ ਗਬਨ ਬਾਰੇ ਜਾਣਕਾਰੀ ਦਿੱਤੀ ਅਤੇ ਉਚ ਅਧਿਕਾਰੀਆਂ ਦੀਆਂ ਹਦਾਇਤਾਂ ਅਤੇ ਅੈਸ ਅੈਸ ਪੀ ਮਾਨਸਾ ਨੇ ਮਿਤੀ 29/3/19 ਨੂੰ ਦੇਵਿੰਦਰ ਸਿੰਘ ਰੰਧਾਵਾ ਜੋ ਕਿ ਇਸ ਵੇਲੇ ਸੁਪਰਡੈਂਟ ਫਰੀਦਕੋਟ ਜੇਲ੍ਹ ਵਿਖੇ ਬਤੌਰ ਸੁੁਪਰਡੈਂਟ ਸੇਵਾ ਨਿਭਾ ਰਹੇ ਹਨ ਅਤੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਜੋ ਮੁੱਅਤਲੀ ਮੋਡਰਨ ਜੇਲ੍ਹ ਨਾਭਾ ਕੁਆਰਟਰ ਨੰ3 ਤੇ ਸਿੰਕਦਰ ਸਿੰਘ ਸਹਾਇਕ ਡਿਪਟੀ ਸੁਪਰਡੈਂਟ ਬਠਿੰਡਾ ਵਿਖੇ ਡਿਊਟੀ ਤੇ ਹਨ ਮੁਕਦਮਾ ਦਰਜ ਕਰ ਲਿਆ ਹੈ ਅਤੇ ਜੇ ਕੋਈ ਮੋਜੂਦਾ ਸੁਪਰਡੈਂਟ ਦੇ ਧਿਆਨ ਵਿੱਚ ਬੰਦੀਆ ਨੇ ਸਾਰਾ ਮਾਮਲਾ ਸਾਹਮਣੇ ਲਿਆਂਦਾ ਤੇ ਇਹਨਾ ਨੇ ਇਹ ਵੀ ਮਿਹਨਤ ਕਰਕੇ ਬੰਦੀਆ ਦੇ, ਪੈਸਿਆਂ ਦੇ ਗਬਨ ਦਾ ਮਾਮਲਾ ਦਰਜ ਕਰਵਾਇਆ ਨਹੀ ਤਾ ਪਤਾ ਨਹੀ ਇਹਨਾਂ ਤੋਂ ਪਹਿਲਾਂ ਕਿਸੇ ਅਫਸਰ ਨੇ ਇਸ ਸਾਰੇ ਘਟਨਾਕ੍ਰਮ ਦੀ ਕੋਈ ਗੋਰ ਨਹੀ ਕੀਤੀ ਹੁਣ ਦੇ, ਸਮੇ ਅਜਿਹੇ ਕੰਮ ਕਰਨ ਵਾਲੇ ਥਿੰਦ ਵਰਗੇ ਅਫਸਰਾਂ ਦੀ ਜਰੂਰਤ ਹੈ ਜਿਸ ਨੇ ਕਾਫੀ ਹੱਦ ਤਕ ਆਪਣੇ ਮਿਹਨਤ ਨਾਲ ਜੇਲ੍ਹ ਵਿਚ ਨਸ਼ਿਆਂ ਨੂੰ ਰੋਕਣ ਵਿਚ ਕਮਯਾਬੀ ਹਾਸਲ ਕੀਤੀ ਹੈ ਜੇ, ਅਜਿਹੇ ਅਫਸਰ ਹਰੇਕ ਜੇਲ੍ਹ ਵਿਚ ਹੋਣ ਤਾਂ ਕਾਫੀ ਹੱਦ ਤੱਕ ਜੇਲਾਂ ਵਿੱਚ ਸੁਧਾਰ ਹੋ ਸਕਦਾ ਹੈ






















