*ਸਾਫ—ਸੁਥਰਾ, ਕੁਰੱਪਸ਼ਨ ਰਹਿਤ ਅਤੇ ਪਾਰਦਰਸ਼ੀ ਪੁਲਿਸ ਪ੍ਰਸਾਸ਼ਨ ਮੁਹੱਈਆ ਕਰਵਾਉਣਾ ਉਹਨਾਂ ਦਾ ਮੁਢਲਾ ਕੰਮ – ਡਾ. ਸੰਦੀਪ ਕੁਮਾਰ ਗਰਗ, ਐਸ.ਐਸ.ਪੀ. ਮਾਨਸਾ*

0
104

ਮਾਨਸਾ, 15—10—2021(ਸਾਰਾ ਯਹਾਂ/ਬਲਜੀਤ ਸ਼ਰਮਾ/ਮੁੱਖ ਸੰਪਾਦਕ). ਜਿ਼ਲ੍ਹੇ ਅµਦਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰ¤ਖਿਆ ਜਾਵੇਗਾ ਅਤ ੇ ਕਿਸੇ ਵੀ
ਸ਼ਰਾਰਤੀ ਅਨਸਰ ਨੂੰ ਜਿ਼ਲ੍ਹੇ ਦਾ ਮਾਹੌਲ ਖ਼ਰਾਬ ਨਹੀਂ ਕਰਨ ਦਿ¤ਤਾ ਜਾਵੇਗਾ। ਇਹ ਪ੍ਰਗਟਾਵਾ ਡਾ. ਸੰਦੀਪਕੁਮਾਰ ਗਰਗ, ਆਈ.ਪੀ.ਐਸ. ਨੇ ਅ¤ਜ ਮਾਨਸਾ ਵਿਖੇ ਬਤੌਰ ਐਸ. ਐਸ.ਪੀ ਅਹੁਦਾ ਸµਭਾਲਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸਾਫ—ਸੁਥਰਾ, ਕੁਰੱਪਸ਼ਨ ਰਹਿਤ, ਪਾਰਦਰਸ਼ੀ ਪੁਲਿਸ ਪ੍ਰਸਾਸ਼ਨ ਮੁਹੱਈਆ ਕਰਵਾਉਣ ਵਿੱਚ
ਉਹ ਕੋਈ ਕਸਰ ਬਾਕੀ ਨਹੀ ਛੱਡਣਗੇ।
ਇਸ ਮੌਕ ੇ ਉਨ੍ਹਾਂ ਕਿਹਾ ਕਿ ਪµਜਾਬ ਸਰਕਾਰ ਦੀਆਂ ਨੀਤੀਆਂ ਅਨੁਸਾਰ ਲੋਕਾਂ ਨੂੰ ਸਮਾਂਬੱਧ
ਇਨਸਾਫ਼ ਦਿਵਾਉਣ ਲਈ ਹਰ ਸµਭਵ ਉਪਰਾਲੇ ਕੀਤੇ ਜਾਣਗੇ ਅਤ ੇ ਗੈਰ—ਕਾਨੂੰਨੀ ਕµਮ ਕਰਨ ਵਾਲੇ ਅਨਸਰਾਂ ਨੂੰ
ਬਖਸਿ਼ਆ ਨਹੀਂ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਸਖਤ
ਕਾਰਵਾਈ ਕੀਤੀ ਜਾਵੇਗੀ ਅਤੇ ਜਿਲਾ ਮਾਨਸਾ ਨੂੰ ਨਸ਼ਾ—ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਐਸ.ਐਸ.ਪੀ. ਡਾ. ਸੰਦੀਪ ਗਰਗ ਪਹਿਲਾਂ ਵੀ ਜਿਲਾ ਸੰਗਰੂਰ, ਜਲੰਧਰ ਅਤ ੇ ਪਟਿਆਲਾ ਵਿਖੇ
ਬਤੌਰ ਐਸ.ਐਸ.ਪੀ. ਡਿਊਟੀ ਕਰ ਚੁ¤ਕੇ ਹਨ ਅਤੇ ਉਹ ਜਿਥੇ ਵੀ ਰਹੇ ਹਨ, ਜਿ਼ਲ੍ਹਾ ਵਾਸੀਆਂ ਵ¤ਲੋਂ ਉਹਨਾਂ ਨੂੰ
ਹਮੇਸ਼ਾ ਸਹਿਯੋਗ ਦਿੱਤਾ ਗਿਆ ਹੈ ਅਤ ੇ ਇਸੇ ਤਰਾ ਹੀ ਉਨ੍ਹਾਂ ਨੇ ਮਾਨਸਾ ਨਿਵਾਸੀਆਂ ਪਾਸੋਂ ਵੀ ਉਮੀਦ ਜਤਾਈ
ਹੈ ਕਿ ਉਹ ਵੀ ਭਰਪੂਰ ਸਹਿਯੋਗ ਦੇਣਗੇ। ਉਨ੍ਹਾ ਮਾਨਸਾ ਨਿਵਾਸ਼ੀਆ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਲੋਕਾਂ
ਦੇ ਸਹਿਯੋਗ ਸਦਕਾ ਹੀ ਅਮਨ ਅਤ ੇ ਸ਼ਾਂਤੀ ਨੂੰ ਕਾਇਮ ਰ¤ਖਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਵੀ ਨਿਵਾਸੀਆਂ ਨੇ ਪਿµਡਾਂ ਵਿ¤ਚ ਸੈਲਫ
ਲਾਕਡਾਊਨ ਲਗਾ ਕੇ ਮਿਸਾਲ ਕਾਇਮ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਰੋਨਾ ਵੈਕਸੀਨ
ਜ਼ਰੂਰ ਲਗਵਾਉਣ ਅਤ ੇ ਆਪਣੇ ਨੇੜਲਿਆਂ ਨੂੰ ਵੀ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਨਾਲ ਹੀ
ਕਿਹਾ ਕਿ ਕਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਅਤ ੇ ਹੋਰ ਸਿਹਤ ਸਾਵਧਾਨੀਆਂ ਦੀ ਵਰਤ ੋਂ ਜਰੂਰ ਕਰਨ।
ਇਸ ਮੌਕ ੇ ਐਸ.ਪੀ. ਸ਼੍ਰੀ ਰਾਕੇਸ਼ ਕੁਮਾਰ, ਐਸ.ਪੀ. ਸ਼੍ਰੀ ਸਤਨਾਮ

LEAVE A REPLY

Please enter your comment!
Please enter your name here