
ਮਾਨਸਾ (ਬਲਜੀਤ ਕੜਵਲ):ਮੇਨ ਬਾਜਾਰ ਕਮੇਟੀ ਮਾਨਸਾ ਵੱਲੋਂ ਪੁਲਵਾਮਾ ਵਿਖੇ ਸਹੀਦ ਹੋਏ ਫੌਜੀਆਂ ਦੀ ਆਤਮਿਕ ਸਾਂਤੀ ਲਈ ਕਰਵਾਇਆ ਗਿਆ ਰਾਮਾਇਣ ਪਾਠ ਦਾ ਭੋਗ ਸਹਿਰ ਦੀਆਂ ਸਾਰੀਆਂ ਸਾਮਾਜਿਕ, ਧਾਰਮਿਕ ਅਤੇ ਸਿਆਸੀ ਸੰਸਥਾਵਾ ਅਤੇ ਵਿਉਪਾਰ ਮੰਡਲ ਮਾਨਸਾ ਨੇ ੍ਹਹੀਦ ਫੌਜੀਆਂ ਨੂੰ ਦਿੱਤੀ ਸੱਚੀ ਸਰਧਾਂਜਲੀ| ਅੱਜ ਮਾਨਸਾ ਦੇ ਮੇਨ ਬਾਜਾਰ ਕਮੇਟੀ ਮਾਨਸਾ ਵੱਲੋਂ ਪੁਲਵਾਮਾ ਵਿਖੇ ੍ਹਹੀਦ ਹੋਏ ਫੋਜੀਆਂ ਦੀ ਆਤਮਿਕ ਸਾਂਤੀ ਲਈ ਰਮਾਇਣ ਪਾਠ ਦਾ ਭੋਗ ਪਾਇਆ ਗਿਆ| ਜਿਸ ਵਿੱਚ ਸਹਿਰ ਦੇ ਵਿਉਪਾਰ ਮੰਡਲ ਦੇ ਆਗੂ ਮ.ਨੀਸ ਬੱਬੀ ਅਤੇ ੍ਹਹਿਰ ਦੇ ਸਹਿਰ ਵਾਸੀਆਂ ਨੇ ਆਪਣਾ, ਆਪਣਾ ਕਾਰੋਬਾਰ ਬੰਦ ਕਰਕੇ ਰ੍ਹੋ ਵਜੋਂ ਦ੍ਹੇ ਦੇ ਮਹਾਨ ਸਪੁੱਤਾਂ ਨੂੰ ਇਕ ਹੱਵਣ ਯੱਗ ਦੇ ਰਾਹੀਂ ਆਪਣੀ ਸੱਚੀ ਸਰਧਾਂਜਲੀ ਦਿੱਤੀ| ਜਿਸ ਵਿੱਚ ਮੇਨ ਬਾਜਾਰ ਕਮੇਟੀ ਦੇ ਪ੍ਰਧਾਨ ਜੀਵਨ ਮੀਰਪੁਰੀਆ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਅਤੇ ਵਾਪਾਰੀਆਂ ਨੇ ਯੱਗ ਕਰਵਾਕੇ ਸਹਿਰ ਦੇ ਨੌਜਵਾਨ ਫੌਜੀਆਂ ਨੂੰ ਆਤਮਿਕ ਸਾਂਤੀ ਲਈ ਯੱਗ ਵਿੱਚ ਆਹੁਤੀਆ ਪਾ ਕੇ ਉਹਨਾਂ ਦੀ ਬਿਛੜੀਆਂ ਰੂੰਹਾਂ ਨੂੰ ਸਾਂਤੀ ਲਈ ਅਰਦਾਸ ਕੀਤੀ| ਇਸ ਤੋਂ ਇਲਾਵਾ ਇਸ ਯੱਗ ਨੂੰ ਪਵਿੱਤਰਾ ਨਾਲ ਸਮੁੰਰਣ ਲਈ ਪੰਡਿਤ ਸੰਭੁ ਨਾਥ ਨੇ ਪੂਰੀ ਵਿਧੀ ਵਿਧਾਨ ਨਾਲ ਯੱਗ ਕਰਵਾਇਆ| ਯੱਗ ਸੰਪੁਰਣ ਹੋਣ ਤੋਂ ਬਾਦ ਵੱਖ^ਵੱਖ ਪਾਰਟੀਆਂ ਦੇ ਸਿਆਸੀ ਆਗੂ ਜਿਨ੍ਹਾਂ ਵਿਚ ਮਨੀ੍ਹ ਬੱਬੀ ਦਾਨੇਵਾਲੀਆ, ਤਰਸੇਮ ਚੰਦ ਫੱਤਾ ਵਾਈਸ ਪ੍ਰਧਾਨ ਮੇਨ ਬਾਜਾਰ ਕਮੇਟੀ ਮਾਨਸਾ, ਪ੍ਰਧਾਨ ਮੇਨ ਬਾਜਾਰ ਕਮੇਟੀ ਜੀਵਨ ਮੀਰਪੁਰੀਆ, ਨਗਰ ਕੌਸਿਂਲ ਮਾਨਸਾ, ਪ੍ਰਧਾਨ ਮਨਦੀਪ ਗੋਰਾ, ਪ੍ਰੇਮ ਅਰੋੜਾ ਜੀ ਅਕਾਲੀ ਆਗੂ, ਸਤੀ੍ਹ ਗੋਇਲ ਜਿਲ੍ਹਾ ਪ੍ਰਧਾਨ ਬੀ.ਜੇ.ਪੀ., ਸੰਜੀਵ ਕੁਮਾਰ ਇਲੈਕਟੋਨਿਕਸ ਐਸੋਸੀਏ੍ਹਨ ਮਾਨਸਾ, ਕ੍ਰਿ੍ਸ਼ਨ ਛਾਬੜਾ ਬੀ.ਜੇ.ਪੀ., ਸਵਰਨਕਾਰ ਸਿੰਘ ਵੱਲੋਂ ਬਲਜੀਤ ਕੜਵਲ, ਸੰਜੀਵ ਪਿੰਕਾ, ਮਨਜੀਤ ਸਦਿਉੜਾ, ਕ੍ਰਿ੍ਹਨ ਚੋਹਾਨ ਸੀ.ਪੀ.ਆਈ, ਸਵਰਨਕਾਰ ਸਿੰਘ ਵੱਲੋਂ ਕਰਿਆਨਾ ਐਸੋਸੀਏ੍ਹਨ ਮਾਨਸਾ ਆਦਿ ਤੋਂ ਇਲਾਵਾ ਸੁਭਾਸ ਜੀ ਕੈਸੀਅਰ ਮੇਨ ਬਾਜਾਰ ਕਮੇਟੀ ਮਾਨਸਾ ਕ੍ਰਿਸਨਾ ਰੇਡੀਮੇਡ ਵਾਲੇ, ਤਰਸੇਮ ਜਗੇਵਾਲਾ ਜਨਰਲ ਸਕੱਤਰ, ਸੁਰਿੰਦਰ ਭੁੱਚੋਂ, ਸੋਨੀ ਸਤੀ, ਅਸੋਕ ਨਾਰੈਣ, ਅਗਰੋਈਆ ਟੇਲਰ, ਵੀ ਕਮਲਜੀਤ ਸਿੰਘ, ਬਿੰਦਰ ਪਾਲ, ਸਟੇਜ ਸੈਕਟਰੀ ਆਦਿ ਨੇ ਬੰ^ਕਮਲਜੀਤ ਬੰਟੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਹਿੰਦੁਸਤਾਨ ਦੀ ਫੋਜ ਉੱਤੇ ਹਮਲਾ ਕਰਨ ਵਾਲੇ ਆਤਵਾਦੀ ਅਤੇ ਇਹਨਾਂ ਨੂੰ ਸਿਹ ਦੇਣ ਵਾਲੇ ਪਾਕਿਸਤਾਨ ਨੂੰ ਸੱਬਕ ਸਿਖਾਉਣ ਦੀ ਜੱਲਦ ਤੋਂ ਜਲੱਦ ਮੰਗ ਕੀਤੀ ਅਤੇ ਸਰਬਸਮੰਤੀ ਨਾਲ ਕਸਮੀਰ ਵਿੱਚ ਲਾਗੂ ਧਾਰਾ 370 ਨੂੰ ਤੋੜਨ ਲਈ ਸਰਕਾਰ ਨੂੰ ਅਪੀਲ ਕੀਤੀ ਅਤੇ ਸਹਿਰ ਵਾਸੀਆਂ ਨੇ ਆਪਣੀ ਸੱਚੀ ਸਰਧਾਜਲੀ ਦੇ ਕੇ ਸਰਦਾ ਦੇ ਫੁੱਲ ਫੋਜ ਦੇ ਸਹੀਦ ਹੋਏ ਫੌਜੀਆ ਦੇ ਚਰਨਾਂ ਵਿੱਚ ਅਰਪਣ ਕੀਤੇ|
EDITED BY : SARA YAHA | | Last Updated : 7:49 pm 18 ਫ਼ਰਵਰੀ 2019























