

ਮਾਨਸਾ, 24 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਮੰਦਿਰ ਦੇ ਪੁਜਾਰੀ ਪੰਡਿਤ ਸ਼ੰਭੂ ਸ਼ਰਮਾ ਜੀ ਨੇ ਪਰਿਵਾਰ ਤੋ ਵਿਧੀਵਤ ਢੰਗ ਨਾਲ ਵੇਦਾ ਦੇ ਮੰਤਰਾ ਨਾਲ ਪੂਜਨ ਕਰਵਾਇਆ।
ਇਸ ਸਮੇਂ ਸ਼੍ਰੀ ਸਨਾਤਨ ਧਰਮ ਸਭਾ ਦੇ ਮੈਂਬਰ ਹਾਜ਼ਰ ਸਨ।
ਇਸ ਸਬੰਧ ਵਿੱਚ ਸ਼ਹਿਰ ਦੇ ਮਾਨਯੋਗ ਨਿਵਾਸੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਮੈਂਬਰ ਦੇ ਜਨਮਦਿਨ, ਵਿਆਹ ਦੀ ਵਰ੍ਹੇਗੰਢ, ਘਰ ਦੀ ਸੁੱਖ ਸ਼ਾਂਤੀ ਲਈ, ਪਰਿਵਾਰ ਦੇ ਕਿਸੇ ਮੈਂਬਰ ਦੀ ਬਰਸੀ ਨੂੰ ਸਮਰਪਿਤ ਅਰਦਾਸ ਜਾ ਕਿਸੇ ਹੋਰ ਖੁਸ਼ੀ ਸਮੇਂ ਸਭਾ ਵੱਲੋ ਤੈਅਸ਼ੁਦਾ ਦਾਨ ਦੇ ਕੇ ਇਸ ਅਵਸਰ ਨੂੰ ਵਧੇਰੇ ਯਾਦਗਾਰੀ ਬਣਾਉਣ ਲਈ ਆਪਣੇ ਹੱਥੀ ਇਸ ਮਹਾਨ ਅੰਨ ਦਾਨ ਦੀ ਮੁਹਿੰਮ ਦਾ ਹਿੱਸਾ ਬਣ ਕੇ ਪ੍ਰਭੂ ਦਾ ਸ਼ੁੱਭ ਅਸ਼ੀਰਵਾਦ ਪ੍ਰਾਪ ਤ ਕਰ ਸਕਦੇ ਹੋ।
ਇਸ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਅਤੇ ਭੰਡਾਰਾ ਬੁੱਕ ਕਰਵਾਉਣ ਲਈ ਕਿਸੇ ਵੀ ਅਧਿਕਾਰੀ ਜਾਂ ਭੰਡਾਰਾ ਇੰਚਾਰਜ ਨਾਲ ਸਪੰਰਕ ਕੀਤਾ ;ਹੈ।























