ਸ਼ਹੀਦ ਭਗਤ ਸਿੰਘ ਪੈਸਟੀਸਾਈਡ ਯੂਨੀਅਨ ਦਿਹਾਤੀ ਵਲੋਂ ਅੱਜ ਖੂਨਦਾਨ ਕੈਂਪ ਲਾਇਆ ਗਿਆ

0
41

ਮਾਨਸਾ ,(ਸਾਰਾ ਯਹਾ,(ਬਲਜੀਤ ਸ਼ਰਮਾ) : ਅੱਜ ਸ਼ਹੀਦ ਭਗਤ ਸਿੰਘ ਪੈਸਟੀਸਾਈਡ ਯੂਨੀਅਨ ਦਿਹਾਤੀ ਵਲੋਂ ਖੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ ਸਾਰੇਮੈਂਬਰਾਂ ਨੇ ਖੂਨਦਾਨ ਕੀਤਾ ਜਿਸ ਵਿੱਚ ਮੁਖ ਖੇਤੀਬਾੜੀ ਅਫਸਰ ਸ੍ਰ ਗੁਰਮੇਲ ਸਿੰਘ ਜੀ ਨੇ ਮੁਖਮਹਿਮਾਂਨ ਵਜੋਂ ਸਿਰਕਤ ਕੀਤੀ ਤੇ ਓਨਾ ਦੇ ਨਾਲ ਡਾ,ਡੂਗਰ ਸਿੰਘ ਬਰਾੜ,ਏ ਡੀ ਓ ਹਰਿਦਰ ਸਿੰਘ ਜੀ ਵਸੇਸ ਤੋਰ ਤੇ ਪੁਹੀਚੇ ਜਿਨ੍ਹਾਂ ਦੇ ਪ੍ਰੇਣਾ ਸਦਕਾ ਖੂਨਦਾਨ ਕਰਕੇ ਸਾਡੇ ਸ਼ਹੀਦਾਨੂੰ ਸਰਦਾ ਦੇ ਫੁੱਲ ਭੇਟ ਕੀਤੇ ਮੈ ਪ੍ਰਧਾਨ ਹਰਤੇਜ ਸਿੰਘ ਸਾਰੇ ਵੀਰਾ ਦਾ ਬਹੁਤ ਬਹੁਤ ਧੁਨਬਾਦ ਕਰਦਾ ਹਾਂ ਇਨਕਲਾਬ ਜਿੰਦਾਬਾਦ। ਇਸ ਮੌਕੇ ਨਿਰਵੈਰ ਸਿੰਘ ਬੁਰਜ ਹਰੀ, ਜਗਰਾਜ ਸਿੰਘ ਉੱਭਾ, ਬਿੱਟੂ ਜੋਗਾ, ਜਗਦੇਵ ਕੋਟ ਧਰਮੂ, ਨੀਟਾ ਖਿਆਲਾ, ਪਰਮੋਦ ਉੱਭਾ, ਭਿੰਦਰ ਅਕਲੀਆ, ਜਗਦੀਸ਼ ਤਾਮਕੋਟ, ਜੱਗੀ ਸ਼ਰਮਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here