

ਕਟੜਾ,18 ਮਈ (ਸਾਰਾ ਯਹਾ ): ਅੱਜ ਸਾਰੇ ਮਾਤਾ ਦੇ ਭਗਤਾਂ ਲਈ ਖੁਸ਼ਖਬਰੀ ਵੈਸ਼ਨੂੰ ਦੇਵੀ ਦੇ ਦਰਬਾਰ ਜੋ ਭਗਤ ਜਾਣਾ ਚਾਹੁੰਦੇ ਸਨ ਪਰ ਕੋਈ ਤਕਲੀਫ ਕਰਨ ਉਹਨਾਂ ਨੂੰ ਪੈਦਲ ਚੱਲ ਕੇ ਕਟੜਾ ਤੋ ਮਾ ਵੈਸ਼ਨੂੰ ਦੇਵੀ ਮਾਤਾ ਦੇ ਦਰਬਾਰ ਤੱਕ ਪੈਦਲ ਜਾਣਾ ਪੈਦਾ ਸੀ ਹੁਣ ਮਾਤਾ ਨੇ ਉਹਨਾਂ ਦੀ ਸੁਣ ਲਈ ਹੁਣ ਅਜਿਹੇ ਭਗਤਾ ਵਾਸਤੇ ਮਾਤਾ ਵੈਸ਼ਨੂੰ ਦੇਵੀ ਦੀ ਆਪਰ ਕਿਰਪਾ ਨਾਲ ਕਟੜਾ ਤੋ ਟਿਵਲ ਟਰੇਨ ਚਲਾ ਦਿੱਤੀ ਹੈ ਹੁਣ ਭਗਤ ਸਿੱਧੇ ਟਿਵਲਟਰੇਨ ਰਾਹੀ (ਉਡਾਣ ਖਟੋਲੇ ) ਰਾਹੀ ਮਾ ਦੇ ਦਰਬਾਰ ਤੇ ਜਾਣਗੇ

By:*SARA YAHA | Last Updated: Friday, 18 May 2018























