ਵਿਨੋਦ ਭੰਮਾ ਬਣੇ ੩ ਵਾਰ ਪ੍ਰੀਸ਼ਦ ਦੇ ਪ੍ਰਧਾਨ

0
31

ਮਾਨਸਾ {ਜੋਨੀ ਜਿੰਦਲ} ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਦੀ ਮੀਟਿੰਗ ਸਟੇਟ ਦੇ ਮੈਬਰ ਰਜਿੰਦਰ ਗਰਗ ਦੀ ਰਹਿਨਮਾਈ ਹੇਠ ਸਿਟੀ ਭਵਨ ਮਾਨਸਾ ਵਿਖੇ ਹੋਈ ਜਿਸ ਵਿੱਚ ਪ੍ਰੀਸਦ ਦੇ ਸਮੂਹ ਮੈਬਰ ਹਾਜਰ ਹੋਏ । ਇਸ ਮੋਕੇ ਸਰਬਸੰਮਤੀ ਨਾਲ ਵਿਨੋਦ ਭੰਮਾ ਨੂੰ ਤੀਸਰੀ ਵਾਰ ਪ੍ਰੀਸ਼ਦ ਦਾ ਪ੍ਰਧਾਨ ਚੁਣਿਆ ਗਿਆ ।ਇਸ ਮੋਕੇ ਪ੍ਰਧਾਨ ਵਿਨੋਦ ਭੰਮਾ ਨੇ ਦੱਸਿਆ ਕਿ ਪ੍ਰੀਸਦ ਵੱਲੋ ਵੱਧ ਤੋ ਵੱਧ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ ਤੇ ਉਹ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ।ਇਸ ਮੋਕੇ ਜਿਲਾ ਪ੍ਰਧਾਨ ਪ੍ਰਮੋਦ ਕੁਮਾਰ ,ਆਨੰਦ ਬਾਸਲ ,ਭੂਸਨ ਗਰਗ ,ਕਰਿਸਨ ਚੰਦ, ਈਸਵਰ ਚੰਦ, ਬਲਦੇਵ ਬਾਸਲ ਤੇ ਪ੍ਰੀਸਦ ਦੇ ਸਾਰੇ ਮੈਬਰ ਹਾਜਰ ਸਨ ।

LEAVE A REPLY

Please enter your comment!
Please enter your name here