*ਵਾਰਡ ਨੰਬਰ 4 ਕੋਸਲ ਨੇ ਸੁਰੂ ਕਰਵਾਏ ਵਿਕਾਸ ਕਾਰਜ*

0
115

ਬੁਢਲਾਡਾ 19 ਨਵੰਬਰ (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸਹਿਰ ਦੇ ਵਾਰਡ ਨੰਬਰ 4 ਵਿੱਚ ਵਿਕਾਸ ਕਾਰਜ ਕੋਸਲ ਵੱਲੋਂ ਤੇਜੀ ਨਾਲ ਸੁਰੂ ਕਰ ਦਿਤੇ ਗਏ ਹਨ। ਵਾਰਡ ਦੇ ਕੋਸਲਰ ਤਾਰੀ ਫੋਜੀ ਨੇ ਨਿਰਮਾਣ ਕਾਰਜਾਂ ਦੀ ਸੁਰੂਆਤ ਕਰਵਾਉਦਿਆਂ ਵਾਰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਰਮਾਣ ਕਾਰਜਾਂ ਵਿੱਚ ਲੱਗਣ ਵਾਲੇ ਮਟੀਰੀਅਲ ਦੀ ਜਾਂਚ ਖੁਦ ਬਣਕੇ ਕਰਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਮਟੀਰੀਅਲ ਦੀ ਕੁਆਲਟੀ ਨਾਲ ਕੋਈ ਸਮਝੋਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਾਰਡ ਅੰਦਰ ਰਹਿੰਦੀਆਂ ਪੁਲੀਆਂ ਦਾ ਨਿਰਮਾਣ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ। ਵਿਕਾਸ ਕਾਰਜਾ ਦੇ ਸੁਰੂ ਕਰਨ ਸਮੇ ਵਾਰਡ ਦੇ ਦਰਸਨ ਸਿੰਘ, ਨਿੱਕੜੂ, ਪੱਪੂ ਬਾਜੀਆਂ, ਭੋਲਾ ਮਾਨੀ, ਮਿੱਠੂ ਫੋਜੀ, ਕਮਲਜੀਤ ਸਿੰਘ, ਪਿੰਕਾ ਸਿੰਘ, ਗੰਗਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here