ਰੋਟਰੀ ਕਲੱਬ ਮਾਨਸਾ ਗਰੇਟਰ ਵੱਲੋ ਜਰੂਰਤਮੰਦ ਲੜਕੀਆ ਨੂੰ ਬੂਟ ਵੰਡੇ

0
3

ਮਾਨਸਾ {ਜੋਨੀ ਜਿੰਦਲ}  ਰੋਟਰੀ ਕਲੱਬ ਮਾਨਸਾ ਗਰੇਟਰ ਵੱਲੋ ਪ੍ਰਧਾਨ  ਦਿਨੇਸ ਰਿੰਪੀ ਦੀ ਅਗਵਾਈ ਵਿੱਚ  ਸਮੂਹ ਮੈਬਰਾ ਦੇ ਸਹਿਯੋਗ ਨਾਲ  ਸਰਕਾਰੀ ਸੈਕੰਡਰੀ ਸਕੂਲ {ਲੜਕੀਆ } ਜੋਗਾ ਵਿਖੇ ਠੰਡ ਤੋ ਬਚਾਉ ਲਈ  ਜਰੂਰਤਮੰਦ  ਲੜਕੀਆ  ਨੂੰ ਬੂਟ ਅਤੇ ਜੁਰਾਬਾ ਵੰਡੀਆ ਗਈਆ । ਕਲੱਬ ਦੇ ਕੈਸ਼ੀਅਰ ਤਰਸੇਮ ਮੀਰਪੁਰੀਆ  ਨੇ ਕਿਹਾ ਕਿ ਕਲੱਬ ਹਮੇਸਾ  ਜਰੂਰਤਮੰਦ  ਲੋਕਾ ਦੀ ਮੱਦਦ ਕਰਨ ਲਈ ਤਿਆਰ ਰਹਿੰਦਾ ਹੈ   ਇਸ ਪ੍ਰਾਜੈਕਟ ਦੀ ਸੇਵਾ  ਕਲੱਬ ਦੇ ਸੈਕਟਰੀ  ਸੰਜੈ ਜੈਨ ਨੇ ਆਪਣੇ ਜਨਮ ਦਿਨ ਦੀ ਖੁਸੀ ਵਿੱਚ ਕਰਵਾਈ ਅਤੇ aੁਹਨਾ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਚਾਹੀਦਾ ਹੈ ਕਿ ਅਸੀ ਆਪਣੇ ਜਨਮਦਿਨ ਜਾ ਵਿਆਹ ਦੀ ਵਰੇਗੰਢ  ਮੋਕੇ ਇਸ ਤਰਾ ਜਰੂਰਤਮੰਦ ਲੋਕਾ ਦੀ ਮੱਦਦ ਕਰਕੇ ਮਨਾਇਏ ਇਸ ਮੋਕੇ  ਇੰਜ :ਰਜਿੰਦਰ ਗਰਗ ,  ਜਗਦੀਸ ਜੋਗਾ ,  ਅਰੁਣ ਗੁਪਤਾ ,ਸਤੀਸ ਗੋਲਡੀ ,  ਅਤੇ ਪ੍ਰਧਾਨ ਦਿਨੇਸ ਰਿੰਪੀ ਹਾਜਰ ਸਨ


EDITED BY : SARA YAHA | | Last Updated : 7:00 PM 27 ਦਸੰਬਰ  2018

LEAVE A REPLY

Please enter your comment!
Please enter your name here