ਰਾਜਾ ਅਮਰਿੰਦਰ ਸਿੰਘ ਵੜਿੰਗ ਟਿਕਟ ਮਿਲਣ ਤੋਂ ਬਾਅਦ ਆਏ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੂੰ ਮਿਲੈ

0
161

ਮਾਨਸਾ,(ਸਾਰਾ ਯਹਾਂ (ਬਲਜੀਤ ਸ਼ਰਮਾ) : ਕੱਲ ਰਾਤ ਜਦੋਂ ਬਠਿੰਡਾ ਪਾਰਲੀਮੈਂਟ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਰਾਜਾ ਵੜਿੰਗ ਦਾ ਅੈਲਾਨ ਹੋਇਆਂ ਤਾ ਮਾਨਸਾ ਦੇ ਕਾਂਗਰਸ ਆਗੂਆਂ ਤੇ ਵਰਕਰਾਂ ਵੱਲੋਂ ਖੁਸ਼ੀ ਮਨਾਈ ਗਈ ਅਤੇ ਅੱਜ ਰਾਜਾ ਵੜਿੰਗ ਮਾਨਸਾ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਪਹਿਲਾਂ ਉਹ ਮਾਨਸਾ ਦੇ ਲੋਕਾਂ ਦੀ ਕਚਹਿਰੀ ਬਾਰਾ ਹੱਟਾ ਚੋਕ ਵਿਖੇ ਪਹੁੰਚੇ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਯੂਥ ਕਾਂਗਰਸ ਜਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ ਜੈਲਦਾਰ ਨੰਗਲ ਦੇ ਉਹਨਾਂ ਦੀ ਸਾਰੀ ਟੀਮ ਵਲੋਂ ਲੱਡੂ ਵੰਡੇ ਗਏ ਅਤੇ ਫਿਰ ਉਹ ਇਸ ਤੋਂ ਬਾਅਦ ਮਾਨਸਾ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਦੇ ਘਰ ਗਏ ਅਤੇ ਉਸ ਤੋਂ ਬਾਅਦ ਉਹ ਮਾਨਸਾ ਦੇ ਸਵ ਸਾਬਕਾ ਮੰਤਰੀ ਸ ਸ਼ੇਰ ਸਿੰਘ ਗਾਗੋਵਾਲ ਦੇ ਘਰ ਉਹਨਾਂ ਦੀ ਨੰਹੂ ਭੈਣ ਗੁਰਪ੍ਰੀਤ ਕੌਰ ਗਾਗੋਵਾਲ ਜਰਨਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਉਨ੍ਹਾਂ ਦੇ ਪੋਤਰੇ ਮਾਈਕਲ ਗਾਗੋਵਾਲ ਮੈਬਰ ਜਿਲ੍ਹਾ ਪ੍ਰੀਸ਼ਦ ਮਾਨਸਾ ਨਾਲ ਗੱਲਬਾਤ ਕੀਤੀ ਅਤੇ ਆਉਣ ਵਾਲੀ ਚੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਭੈਣ ਗੁਰਪ੍ਰੀਤ ਕੌਰ ਤੋਂ ਆਸ਼ੀਰਵਾਦ ਲਿਆ ਕਿਉਂਕਿ ਗਾਗੋਵਾਲ ਪਰਿਵਾਰ ਗਾਗੋਵਾਲ ਸਾਹਿਬ ਜਾਣ ਬਾਅਦ ਵੀ ਇਲਾਕੇ ਵਿੱਚ ਆਪਣਾ ਅਾਸਲ ਰਸੂਖ ਰੱਖਦਾ ਹੈ ਉਥੇ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਅਜੇ ਤੱਕ ਕੋਈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ, ਬੀਬਾ ਹਰਸਿਮਰਤ ਕੌਰ ਬਾਦਲ ਵੀ ਪੁੂਰੀ ਤਿਆਰੀਆਂ ਕਰ ਰਹੇ ਹਨ ਉਹ ਕੋਲ ਮਾਨਸਾ ਬਠਿੰਡਾ ਵਿਚ ਵਿਕਾਸ ਦਾ ਏਜੰਡਾ ਹੈ ਪਰ ਹੁਣ ਵਕਤ ਹੀ ਦੱਸੋ

LEAVE A REPLY

Please enter your comment!
Please enter your name here