ਯੱਗ ਅਤੇ ਦਾਨ ਕਰਨ ਨਾਲ ਦੇਵੀ ਇੰਨੀ ਖੁਸ਼ ਨਹੀ ਹੁੰਦੀ ,ਜਿੰਨੀ ਕੰਜਕਾ ਪੂਜਨ ਨਾਲ- ਜੋਨੀ ਜਿੰਦਲ

0
30

ਮਾਨਸਾ {ਜੋਨੀ ਜਿੰਦਲ}  ਨਰਾਤਿਆ ਦੇ ਦਿਨ ਦੁਰਗਾ ਉਸਤਤੀ ਦੇ ਦਿਨ ਹੁੰਦੇ ਹਨ ਅੱਠਵੇ ਨਰਾਤੇ ਨੂੰ ਅਸਟਮੀ ਕਿਹਾ ਜਾਦਾ ਹੈ  ਇਸ ਦਿਨ ਕੰਨਿਆ ਪੂਜਨ ਦਾ ਖਾਸ ਮਹੱਤਵ ਹੈ ਇਸ ਦਿਨ  ਕਨਿਆਵਾ ਨੂੰ ਘਰ ਬੁਲਾਕੇ ਹਲਵਾ ,ਪੂਰੀ  ਅਤੇ ਛੋਲਿਆ ਦਾ ਪ੍ਰਸਾਦ  ਖਵਾਇਆ ਜਾਦਾ ਹੈ  ਇਸ ਅਧੀਨ ਸਮਾਜ ਸੇਵੀ  ਜੋਨੀ ਜਿੰਦਲ ਨੇ ਆਪਣੇ ਗ੍ਰਜਿ ਨਿਵਾਸ ਵਿਖੇ ਕੰਜਕਾ ਪੂਜਨ ਕਰਦਿਆ ਕਿਹਾ ਕਿ ਸਾਨੂੰ ਅੱਜ ਦੇ  ਦਿਨ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀ ਕੁੱਖ ਵਿੱਚ ਕਦੇ ਵੀ ਧੀਆ ਨੂੰ  ਮਰਨ ਨਹੀ ਦੇਵਾਗੇ ਤੇ ਕਿਹਾ ਕਿ  ਕੰਜਕਾ ਦੀ ਪੁਜਾ ਨਾਲ  ਸਨਮਾਨ ਲਛਮੀ ,ਵਿੱਦਿਆ ਅਤੇ ਤੇਜ ਪ੍ਰਾਪਤ ਹੁੰਦਾ ਹੈ ਯੱਗ ਜਾਪ ਅਤੇ ਦਾਨ ਨਾਲ ਦੇਵੀ ਏਨੀ ਖੂਸ਼  ਨਹੀ ਹੁੰਦੀ ਜਿੰਨੀ ਕੰਜਕਾ ਪੂਜਨ ਨਾਲ ।


EDITED BY : SARA YAHA | | Last Updated : 7:40pm 17 October 2018

LEAVE A REPLY

Please enter your comment!
Please enter your name here