*ਮਾਨਸਾ ਪੁਲਿਸ ਮੁਖੀ ਵੱਲੋਂ ਵਿਧਾਨ ਸਭਾਂ ਚੋਣਾਂ—2022 ਦੇ ਮੱਦੇਨਜ਼ਰ ਜਿਲਾ ਕਚਿਹਰੀਆਂ ਮਾਨਸਾ ਦਾ ਵਿਜਟ ਕਰਕੇ ਸਕਿਊਰਿਟੀ ਪ੍ਰਬੰਧਾਂ ਸਬੰਧੀ ਕੀਤੀ ਗਈ ਸਮੀਖਿਆ*

0
37

ਮਾਨਸਾ 11—01—2022.  (ਸਾਰਾ ਯਹਾਂ/ਮੁੱਖ ਸੰਪਾਦਕ ) ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ
ਪ੍ਰੈਸ ਨੋਟ ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਵਿਧਾਨ ਸਭਾਂ ਚੋਣਾਂ—2022 ਨੂੰ ਨਿਰਵਿਘਨ ਨੇਪਰੇ ਚਾੜਨ,
ਜਿਲਾ ਅੰਦਰ ਅਮਨ ਤੇ ਕਾਨ ੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਅਤ ੇ ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ
ਹੋੲ ੇ ਉਹਨਾਂ ਵੱਲੋਂ ਅੱਜ ਜਿਲਾ ਕਚਿਹਰੀਆਂ ਮਾਨਸਾ ਦਾ ਵਿਜਟ ਕਰਕੇ ਸਕਿਊਰਿਟੀ ਪ੍ਰਬੰਧਾਂ ਦੀ ਸਮੀਖਿਆਂ
ਕੀਤੀ ਗਈ। ਪੁਲਿਸ ਮੁਖੀ ਵੱਲੋਂ ਜਿਲਾ ਕਚਿਹਰੀਆਂ ਮਾਨਸਾ ਵਿਖੇ ਲੱਗੀਆਂ ਗਾਰਦਾਂ, ਬਖਸ਼ੀਖਾਨਾਂ,
ਆਲਾ—ਦੁਆਲਾ, ਸੀ.ਸੀ.ਟੀ.ਵੀ. ਕੈਮਰਿਆ ਦੀ ਫੁਟੇਜ ਅਤ ੇ ਵਹੀਕਲ ਪਾਰਕਿੰਗ ਆਦਿ ਦੀ ਸੁਰੱਖਿਆਂ ਦੀ
ਚੈਕਿੰਗ ਕਰਕੇ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਮੌਕ ੇ ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ
(ਸਥਾਨਕ) ਮਾਨਸਾ, ਥਾਣਾ ਸਿਟੀ—1 ਮਾਨਸਾ ਅਤ ੇ ਥਾਣਾ ਸਿਟੀ—2 ਮਾਨਸਾ ਦੇ ਮੁੱਖ ਅਫਸਰਾਨ ਅਤੇ
ਇੰਸਪੈਕਟਰ ਮਨਜੀਤ ਸਿੰਘ ਰੀਡਰ ਮੌਕ ੇ ਪਰ ਹਾਜ਼ਰ ਸਨ।


LEAVE A REPLY

Please enter your comment!
Please enter your name here