ਮਾਨਸਾ ਦੇ ਪਿੰਡ ਉੁੱਭਾ ਵਿਖੇ ਮਦਿੰਰ ਵਿਚ ਸਲਾਨਾ ਮੇਲੇ ਤੇ ਪਹੁੰਚੀ ਮਹਾਰਾਣੀ ਪਰਨੀਤ ਕੌਰ

0
2

ਮਾਨਸਾ 20,ਜੁਲਾਈ (ਸਾਰਾ ਯਹਾ) : ਅੱਜ ਮਾਨਸਾ ਦੇ ਪਿੰਡ ਉੱਭਾ ਵਿਖੇ ਦੁਰਗਾ ਮਾਤਾ ਮਾਈਸਰ ਮੰਦਿਰ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ ਜਾਣਕਾਰੀ ਦਿੰਦਿਆਂ ਮੰਦਿਰ ਦੇ ਜਨਰਲ ਸੈਕਟਰੀ ਭੀਮ ਸੈਨ ਹੈਪੀ ਨੇ ਦੱਸਿਆ ਕਿ ਮਾ ਭਗਵਤੀ ਦੀ ਅਪਾਰ ਕਿਰਪਾ ਦੇ ਨਾਲ ਇਥੇ ਮਾ ਜਵਾਲਾ ਦੀ ਅਖੰਡ ਜੋਤ ਕਈ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਅਤੇ ਇਸ ਮੰਦਿਰ ਦੇ ਸੰਚਾਲਕ ਤੇ ਗੱਦੀ ਨਸ਼ੀਨ ਮਾਤਾ ਬਿਮਲਾ ਦੇਵੀ ਵਲੋਂ ਮੰਦਿਰ ਵਿਚ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਅਤੁੱਟ ਵਰਤਿਆ ਜਾਂਦਾ ਹੈ ਅਤੇ ਨਗਰ ਉੱਭਾ ਦੇ ਸਹਿਯੋਗ ਅਤੇ ਮੰਦਿਰ ਕਮੇਟੀ ਵਲੋਂ ਹਰ ਸਲਾਨਾ ਮੇਲਾ ਲੱਗਦਾ ਹੈ ਅਤੇ ਕੱਲ ਵੀ ਸਲਾਨਾ ਮੇਲੇ ਦੇ ਸਬੰਧ ਵਿੱਚ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵਲੋਂ ਅਤੇ ਮੰਦਿਰ ਕਮੇਟੀ ਵਲੋਂ ਸ਼ੁਭਾ ਯਾਤਰਾ ਕੱਢੀ ਗਈ ਸ਼ੁਭਾ ਯਾਤਰਾ ਦੌਰਾਨ ਭਜਨ ਮੰਡਲੀਆ ਵਲੋਂ ਮਾਤਾ ਗੁਣਗਾਨ ਕੀਤਾ ਗਿਆ ਅਤੇ ਅੱਜ ਸਵੇਰੇ ਆਪਣੀ ਹਾਜ਼ਰੀ ਲਗਾਊਣ ਲਈਂ ਅਤੇ ਮਾਤਾ ਜੀ ਤੋਂ ਆਸ਼ੀਰਵਾਦ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਬੀਬੀ ਪ੍ਰਨੀਤ ਕੌਰ ਵੀ ਆਏ ਅਤੇ ਮਾਤਾ ਜਵਾਲਾ ਜੀ ਜੋਤੀ ਸਰੂਪ ਦੇ ਦਰਸ਼ਨ ਕਰਨ ਉਪਰੰਤ ਮਾਤਾ ਬਿਮਲਾ ਦੇਵੀ ਜੀ ਨੇ ਉਹਨਾਂ ਨੂੰ ਮਾਤਾ ਦੀ ਚੂਨਰੀ ਅਸ਼ੀਰਵਾਦ ਦੇ ਰੂਪ ਵਿੱਚ ਦਿੱਤੀ ਅਤੇ ਇਸ ਸਮੇਂ ਉਹਨਾਂ ਨਾਲ ਗੁਰਪ੍ਰੀਤ ਕੌਰ ਗਾਗੋਵਾਲ ਜਰਨਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਅਰਸ਼ਦੀਪ ਸਿੰਘ ਗਾਗੋਵਾਲ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਪੰਜਾਬ ਵਿਚੋਂ ਨਸ਼ਾ ਖਤਮ ਕਰਨ ਦੀ ਜੋ ਸੁੰਹ ਖਾਦੀ ਹੈ, ਉਹ ਉਸ ਨੂੰ ਹਰ ਸੰਭਵ ਯਤਨ ਕਰ ਰਹੇ ਹਨ


EDITED BY : SARA YAHA | | Last Updated : 9:20  pm 20 JULY 2018

LEAVE A REPLY

Please enter your comment!
Please enter your name here