ਮਾਤਾ ਗੁਜਰੀ ਸਿੱਖਿਆ ਸਲਾਹਕਾਰ ਬੋਰਡ ਬਹਿਣੀਵਾਲ ਦੀ ਨਵੀਂ ਕਾਰਜਕਾਰਨੀ ਦੀ ਚੋਣ

0
9

ਮਾਨਸਾ,(ਸਾਰਾ ਯਹਾ,(ਬਲਜੀਤ ਸ਼ਰਮਾ)12 ਅਪੈ੍ਲ : ਮਾਤਾ ਗੁਜਰੀ ਸਿੱਖਿਆ ਸਲਾਹਕਾਰ ਬੋਰਡ ਦਾ ਸਾਲਾਨਾ ਇਜਲਾਸ ਮਾਤਾ ਗੁਜਰੀ ਪਬਲਿਕ ਸਕੂਲ ਬਹਿਣੀਵਾਲ ਦੇ ਵਿਹੜੇ  ਆਯੋਜਿਤ ਕੀਤਾ ਗਿਆ । ਇਸ ਮੌਕੇ ਬੋਰਡ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਸਮਾਜ ਸੇਵਾ ਦੇ ਕੀਤੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ । ਬੋਰਡ ਦੀ ਪੁਰਾਣੀ ਕਾਰਜਕਾਰਨੀ ਭੰਗ ਕਰਕੇ ਅਗਲੇ ਦੋ ਸਾਲਾਂ ਲਈ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਬੋਰਡ ਦੇ ਸਮੂਹ ਮੈਂਬਰਾਂ ਵੱਲੋਂ ਸਿੱਖਿਆ,  ਸਿਹਤ ਅਤੇ ਵਾਤਾਵਰਨ ਦੇ ਖੇਤਰਾਂ ਵਿੱਚ  ਸਮੂਹਿਕ ਯਤਨ ਕਰਨ ਦਾ ਮਤਾ ਪਾਸ ਕੀਤਾ ਗਿਆ । ਬੋਰਡ ਵੱਲੋਂ  ਖੂਨਦਾਨੀਆਂ ਦੀ ਸੂਚੀ ਬਣਾ ਕੇ ਲੋੜਵੰਦ ਵਿਅਕਤੀਆਂ ਨੂੰ ਮੌਕੇ ਤੇ ਖੂਨਦਾਨ ਰਾਹੀਂ ਸੇਵਾ ਕਰਨ ਦਾ ਮਤਾ ਪਾਸ ਕੀਤਾ ਗਿਆ। ਇੱਕ ਹੋਰ ਮਤੇ ਰਾਹੀਂ ਇਲਾਕੇ ਦੇ ਪ੍ਰਤਿਭਾਵਾਨ ਬੱਚਿਆਂ ਦਾ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਗਿਆ । ਇਸ ਤੋਂ ਇਲਾਵਾ ਰਵਾਇਤੀ ਖੁਰਾਕਾਂ ਅਤੇ ਤੰਦਰੁਸਤੀ ਲਈ ਯੋਗ ਦੀ ਮਹੱਤਤਾ ਬਾਰੇ ਵੀ ਚਰਚਾ ਕੀਤੀ ਗਈ । ਬੋਰਡ ਵੱਲੋਂ ਸਮਾਜਿਕ ਰਸਮਾਂ ਸਾਦੇ ਢੰਗ ਨਾਲ ਮਨਾਉਣ ਲਈ ਵੀ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ ਗਿਆ । ਬੋਰਡ ਦੀ ਨਵੀਂ ਕਾਰਜਕਾਰਨੀ ਵਿੱਚ ਗੁਰਜੀਤ ਸਿੰਘ ਢਿੱਲੋਂ ਅਤੇ ਬਲਬੀਰ ਸਿੰਘ ਤਲਵੰਡੀ ਅਕਲੀਆਂ ਨੂੰ ਸਰਪ੍ਰਸਤ , ਪ੍ਰਧਾਨ ਹਰਬੰਸ ਸਿੰਘ ਟਾਂਡੀਆਂ ,ਜਨਰਲ ਸਕੱਤਰ ਡਾ. ਜਗਦੇਵ ਸਿੰਘ ਬਹਿਣੀਵਾਲ , ਮੀਤ ਪ੍ਰਧਾਨ ਰੇਸ਼ਮ ਸਿੰਘ ਬਣਾਂਵਾਲੀ, ਅਮਨਦੀਪ ਸ਼ਰਮਾ ਔਤਾਂਵਾਲੀ, ਜੀਤਾ ਸਿੰਘ , ਬਲਵਿੰਦਰ ਸਿੰਘ , ਸਕੱਤਰ ਆਤਮਾ ਸਿੰਘ ਬਹਿਣੀਵਾਲ ਗੁਰਮੀਤ ਸਿੰਘ, ਨਿਰਮਲ ਸਿੰਘ ਰਾਏਪੁਰ ਜਗਜੀਤ ਸਿੰਘ ਸੰਦੋਹਾ, ਗੁਰਦੀਪ  ਸਿੰਘ , ਜਥੇਬੰਦਕ ਸਕੱਤਰ ਨੈਬ ਸਿੰਘ ਧਿੰਗੜ, ਭਗਵੰਤ ਸਿੰਘ ਅਸਪਾਲ ਕਲਾਂ , ਸੋਸ਼ਲ ਮੀਡੀਆ ਸਕੱਤਰ  ਸਿਕੰਦਰ ਸਿੰਘ ਬੀਰੇਵਾਲਾ ,ਸੁਖਵਿੰਦਰ ਸਿੰਘ ਰਾਏਪੁਰ ਹਰਪਾਲ ਸਿੰਘ ਫੌਜੀ,  ਸਲਾਹਕਾਰ ਸੁਖਪਾਲ ਸਿੰਘ ਪਾਲੀ ਸੈਕਟਰੀ , ਬਰਜਿੰਦਰ ਸਿੰਘ ਬਹਿਣੀਵਾਲ, ਜੱਗਾ ਸਿੰਘ ਬਹਿਣੀਵਾਲ, ਡਾਕਟਰ ਲਖਵੀਰ ਸਿੰਘ, ਮਲਕੀਤ ਸਿੰਘ ਚੁਣੇ ਗਏ ।  ਬੋਰਡ ਦੇ ਨਵੇਂ ਅਹੁਦੇਦਾਰਾਂ ਨੇ ਪੂਰੇ ਉਤਸ਼ਾਹ ਨਾਲ ਸਮਾਜ ਸੇਵਾ ਕਰਨ ਦਾ ਪ੍ਰਣ ਲਿਆ । ਅੰਤ ਵਿੱਚ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਬੋਰਡ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸੰਸਥਾ ਦਾ ਸਮਾਜ ਸੇਵਾ ਦਾ  ਦਾਇਰਾ  ਵਧਾਇਆ ਜਾਵੇਗਾ । ਇਸ ਚੋਣ ਸਮੇਂ ਮਾਤਾ ਗੁਜਰੀ ਪਬਲਿਕ ਸਕੂਲ ਬਹਿਣੀਵਾਲ ਦੀ ਪ੍ਰਿੰਸੀਪਲ ਮੋਨਿਕਾ ਗੁਪਤਾ ਅਤੇ ਸਮੁੱਚਾ ਸਕੂਲ ਸਟਾਫ਼ ਵੀ ਹਾਜ਼ਰ ਸੀ ।ਕੈਪਸ਼ਨ: ਮਾਤਾ ਗੁਜਰੀ ਸਿੱਖਿਆ ਸਲਾਹਕਾਰ ਬੋਰਡ ਬਹਿਣੀਵਾਲ ਦੀ ਨਵੀਂ ਕਾਰਜਕਾਰਨੀ ਦੀ ਚੁਣੀ ਗਈ ਟੀਮ ।

ਮਾਨਸਾ 12 ਅਪੈ੍ਲ : ਮਾਤਾ ਗੁਜਰੀ ਸਿੱਖਿਆ ਸਲਾਹਕਾਰ ਬੋਰਡ ਦਾ ਸਾਲਾਨਾ ਇਜਲਾਸ ਮਾਤਾ ਗੁਜਰੀ ਪਬਲਿਕ ਸਕੂਲ ਬਹਿਣੀਵਾਲ ਦੇ ਵਿਹੜੇ  ਆਯੋਜਿਤ ਕੀਤਾ ਗਿਆ । ਇਸ ਮੌਕੇ ਬੋਰਡ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਸਮਾਜ ਸੇਵਾ ਦੇ ਕੀਤੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ । ਬੋਰਡ ਦੀ ਪੁਰਾਣੀ ਕਾਰਜਕਾਰਨੀ ਭੰਗ ਕਰਕੇ ਅਗਲੇ ਦੋ ਸਾਲਾਂ ਲਈ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਬੋਰਡ ਦੇ ਸਮੂਹ ਮੈਂਬਰਾਂ ਵੱਲੋਂ ਸਿੱਖਿਆ,  ਸਿਹਤ ਅਤੇ ਵਾਤਾਵਰਨ ਦੇ ਖੇਤਰਾਂ ਵਿੱਚ  ਸਮੂਹਿਕ ਯਤਨ ਕਰਨ ਦਾ ਮਤਾ ਪਾਸ ਕੀਤਾ ਗਿਆ । ਬੋਰਡ ਵੱਲੋਂ  ਖੂਨਦਾਨੀਆਂ ਦੀ ਸੂਚੀ ਬਣਾ ਕੇ ਲੋੜਵੰਦ ਵਿਅਕਤੀਆਂ ਨੂੰ ਮੌਕੇ ਤੇ ਖੂਨਦਾਨ ਰਾਹੀਂ ਸੇਵਾ ਕਰਨ ਦਾ ਮਤਾ ਪਾਸ ਕੀਤਾ ਗਿਆ। ਇੱਕ ਹੋਰ ਮਤੇ ਰਾਹੀਂ ਇਲਾਕੇ ਦੇ ਪ੍ਰਤਿਭਾਵਾਨ ਬੱਚਿਆਂ ਦਾ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਗਿਆ । ਇਸ ਤੋਂ ਇਲਾਵਾ ਰਵਾਇਤੀ ਖੁਰਾਕਾਂ ਅਤੇ ਤੰਦਰੁਸਤੀ ਲਈ ਯੋਗ ਦੀ ਮਹੱਤਤਾ ਬਾਰੇ ਵੀ ਚਰਚਾ ਕੀਤੀ ਗਈ । ਬੋਰਡ ਵੱਲੋਂ ਸਮਾਜਿਕ ਰਸਮਾਂ ਸਾਦੇ ਢੰਗ ਨਾਲ ਮਨਾਉਣ ਲਈ ਵੀ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ ਗਿਆ । ਬੋਰਡ ਦੀ ਨਵੀਂ ਕਾਰਜਕਾਰਨੀ ਵਿੱਚ ਗੁਰਜੀਤ ਸਿੰਘ ਢਿੱਲੋਂ ਅਤੇ ਬਲਬੀਰ ਸਿੰਘ ਤਲਵੰਡੀ ਅਕਲੀਆਂ ਨੂੰ ਸਰਪ੍ਰਸਤ , ਪ੍ਰਧਾਨ ਹਰਬੰਸ ਸਿੰਘ ਟਾਂਡੀਆਂ ,ਜਨਰਲ ਸਕੱਤਰ ਡਾ. ਜਗਦੇਵ ਸਿੰਘ ਬਹਿਣੀਵਾਲ , ਮੀਤ ਪ੍ਰਧਾਨ ਰੇਸ਼ਮ ਸਿੰਘ ਬਣਾਂਵਾਲੀ, ਅਮਨਦੀਪ ਸ਼ਰਮਾ ਔਤਾਂਵਾਲੀ, ਜੀਤਾ ਸਿੰਘ , ਬਲਵਿੰਦਰ ਸਿੰਘ , ਸਕੱਤਰ ਆਤਮਾ ਸਿੰਘ ਬਹਿਣੀਵਾਲ ਗੁਰਮੀਤ ਸਿੰਘ, ਨਿਰਮਲ ਸਿੰਘ ਰਾਏਪੁਰ ਜਗਜੀਤ ਸਿੰਘ ਸੰਦੋਹਾ, ਗੁਰਦੀਪ  ਸਿੰਘ , ਜਥੇਬੰਦਕ ਸਕੱਤਰ ਨੈਬ ਸਿੰਘ ਧਿੰਗੜ, ਭਗਵੰਤ ਸਿੰਘ ਅਸਪਾਲ ਕਲਾਂ , ਸੋਸ਼ਲ ਮੀਡੀਆ ਸਕੱਤਰ  ਸਿਕੰਦਰ ਸਿੰਘ ਬੀਰੇਵਾਲਾ ,ਸੁਖਵਿੰਦਰ ਸਿੰਘ ਰਾਏਪੁਰ ਹਰਪਾਲ ਸਿੰਘ ਫੌਜੀ,  ਸਲਾਹਕਾਰ ਸੁਖਪਾਲ ਸਿੰਘ ਪਾਲੀ ਸੈਕਟਰੀ , ਬਰਜਿੰਦਰ ਸਿੰਘ ਬਹਿਣੀਵਾਲ, ਜੱਗਾ ਸਿੰਘ ਬਹਿਣੀਵਾਲ, ਡਾਕਟਰ ਲਖਵੀਰ ਸਿੰਘ, ਮਲਕੀਤ ਸਿੰਘ ਚੁਣੇ ਗਏ ।  ਬੋਰਡ ਦੇ ਨਵੇਂ ਅਹੁਦੇਦਾਰਾਂ ਨੇ ਪੂਰੇ ਉਤਸ਼ਾਹ ਨਾਲ ਸਮਾਜ ਸੇਵਾ ਕਰਨ ਦਾ ਪ੍ਰਣ ਲਿਆ । ਅੰਤ ਵਿੱਚ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਬੋਰਡ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸੰਸਥਾ ਦਾ ਸਮਾਜ ਸੇਵਾ ਦਾ  ਦਾਇਰਾ  ਵਧਾਇਆ ਜਾਵੇਗਾ । ਇਸ ਚੋਣ ਸਮੇਂ ਮਾਤਾ ਗੁਜਰੀ ਪਬਲਿਕ ਸਕੂਲ ਬਹਿਣੀਵਾਲ ਦੀ ਪ੍ਰਿੰਸੀਪਲ ਮੋਨਿਕਾ ਗੁਪਤਾ ਅਤੇ ਸਮੁੱਚਾ ਸਕੂਲ ਸਟਾਫ਼ ਵੀ ਹਾਜ਼ਰ ਸੀ ।ਕੈਪਸ਼ਨ: ਮਾਤਾ ਗੁਜਰੀ ਸਿੱਖਿਆ ਸਲਾਹਕਾਰ ਬੋਰਡ ਬਹਿਣੀਵਾਲ ਦੀ ਨਵੀਂ ਕਾਰਜਕਾਰਨੀ ਦੀ ਚੁਣੀ ਗਈ ਟੀਮ ।

ਖਿਆ ਸਲਾਹਕਾਰ ਬੋਰਡ ਦਾ ਸਾਲਾਨਾ ਇਜਲਾਸ ਮਾਤਾ ਗੁਜਰੀ ਪਬਲਿਕ ਸਕੂਲ ਬਹਿਣੀਵਾਲ ਦੇ ਵਿਹੜੇ  ਆਯੋਜਿਤ ਕੀਤਾ ਗਿਆ । ਇਸ ਮੌਕੇ ਬੋਰਡ ਵੱਲੋਂ ਪਿਛਲੇ ਦੋ ਸਾਲਾਂ ਵਿੱਚ ਸਮਾਜ ਸੇਵਾ ਦੇ ਕੀਤੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ । ਬੋਰਡ ਦੀ ਪੁਰਾਣੀ ਕਾਰਜਕਾਰਨੀ ਭੰਗ ਕਰਕੇ ਅਗਲੇ ਦੋ ਸਾਲਾਂ ਲਈ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਬੋਰਡ ਦੇ ਸਮੂਹ ਮੈਂਬਰਾਂ ਵੱਲੋਂ ਸਿੱਖਿਆ,  ਸਿਹਤ ਅਤੇ ਵਾਤਾਵਰਨ ਦੇ ਖੇਤਰਾਂ ਵਿੱਚ  ਸਮੂਹਿਕ ਯਤਨ ਕਰਨ ਦਾ ਮਤਾ ਪਾਸ ਕੀਤਾ ਗਿਆ । ਬੋਰਡ ਵੱਲੋਂ  ਖੂਨਦਾਨੀਆਂ ਦੀ ਸੂਚੀ ਬਣਾ ਕੇ ਲੋੜਵੰਦ ਵਿਅਕਤੀਆਂ ਨੂੰ ਮੌਕੇ ਤੇ ਖੂਨਦਾਨ ਰਾਹੀਂ ਸੇਵਾ ਕਰਨ ਦਾ ਮਤਾ ਪਾਸ ਕੀਤਾ ਗਿਆ। ਇੱਕ ਹੋਰ ਮਤੇ ਰਾਹੀਂ ਇਲਾਕੇ ਦੇ ਪ੍ਰਤਿਭਾਵਾਨ ਬੱਚਿਆਂ ਦਾ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਗਿਆ । ਇਸ ਤੋਂ ਇਲਾਵਾ ਰਵਾਇਤੀ ਖੁਰਾਕਾਂ ਅਤੇ ਤੰਦਰੁਸਤੀ ਲਈ ਯੋਗ ਦੀ ਮਹੱਤਤਾ ਬਾਰੇ ਵੀ ਚਰਚਾ ਕੀਤੀ ਗਈ । ਬੋਰਡ ਵੱਲੋਂ ਸਮਾਜਿਕ ਰਸਮਾਂ ਸਾਦੇ ਢੰਗ ਨਾਲ ਮਨਾਉਣ ਲਈ ਵੀ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ ਗਿਆ । ਬੋਰਡ ਦੀ ਨਵੀਂ ਕਾਰਜਕਾਰਨੀ ਵਿੱਚ ਗੁਰਜੀਤ ਸਿੰਘ ਢਿੱਲੋਂ ਅਤੇ ਬਲਬੀਰ ਸਿੰਘ ਤਲਵੰਡੀ ਅਕਲੀਆਂ ਨੂੰ ਸਰਪ੍ਰਸਤ , ਪ੍ਰਧਾਨ ਹਰਬੰਸ ਸਿੰਘ ਟਾਂਡੀਆਂ ,ਜਨਰਲ ਸਕੱਤਰ ਡਾ. ਜਗਦੇਵ ਸਿੰਘ ਬਹਿਣੀਵਾਲ , ਮੀਤ ਪ੍ਰਧਾਨ ਰੇਸ਼ਮ ਸਿੰਘ ਬਣਾਂਵਾਲੀ, ਅਮਨਦੀਪ ਸ਼ਰਮਾ ਔਤਾਂਵਾਲੀ, ਜੀਤਾ ਸਿੰਘ , ਬਲਵਿੰਦਰ ਸਿੰਘ , ਸਕੱਤਰ ਆਤਮਾ ਸਿੰਘ ਬਹਿਣੀਵਾਲ ਗੁਰਮੀਤ ਸਿੰਘ, ਨਿਰਮਲ ਸਿੰਘ ਰਾਏਪੁਰ ਜਗਜੀਤ ਸਿੰਘ ਸੰਦੋਹਾ, ਗੁਰਦੀਪ  ਸਿੰਘ , ਜਥੇਬੰਦਕ ਸਕੱਤਰ ਨੈਬ ਸਿੰਘ ਧਿੰਗੜ, ਭਗਵੰਤ ਸਿੰਘ ਅਸਪਾਲ ਕਲਾਂ , ਸੋਸ਼ਲ ਮੀਡੀਆ ਸਕੱਤਰ  ਸਿਕੰਦਰ ਸਿੰਘ ਬੀਰੇਵਾਲਾ ,ਸੁਖਵਿੰਦਰ ਸਿੰਘ ਰਾਏਪੁਰ ਹਰਪਾਲ ਸਿੰਘ ਫੌਜੀ,  ਸਲਾਹਕਾਰ ਸੁਖਪਾਲ ਸਿੰਘ ਪਾਲੀ ਸੈਕਟਰੀ , ਬਰਜਿੰਦਰ ਸਿੰਘ ਬਹਿਣੀਵਾਲ, ਜੱਗਾ ਸਿੰਘ ਬਹਿਣੀਵਾਲ, ਡਾਕਟਰ ਲਖਵੀਰ ਸਿੰਘ, ਮਲਕੀਤ ਸਿੰਘ ਚੁਣੇ ਗਏ ।  ਬੋਰਡ ਦੇ ਨਵੇਂ ਅਹੁਦੇਦਾਰਾਂ ਨੇ ਪੂਰੇ ਉਤਸ਼ਾਹ ਨਾਲ ਸਮਾਜ ਸੇਵਾ ਕਰਨ ਦਾ ਪ੍ਰਣ ਲਿਆ । ਅੰਤ ਵਿੱਚ ਕੁਲਦੀਪ ਸਿੰਘ ਚਹਿਲ ਨੇ ਕਿਹਾ ਕਿ ਬੋਰਡ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸੰਸਥਾ ਦਾ ਸਮਾਜ ਸੇਵਾ ਦਾ  ਦਾਇਰਾ  ਵਧਾਇਆ ਜਾਵੇਗਾ । ਇਸ ਚੋਣ ਸਮੇਂ ਮਾਤਾ ਗੁਜਰੀ ਪਬਲਿਕ ਸਕੂਲ ਬਹਿਣੀਵਾਲ ਦੀ ਪ੍ਰਿੰਸੀਪਲ ਮੋਨਿਕਾ ਗੁਪਤਾ ਅਤੇ ਸਮੁੱਚਾ ਸਕੂਲ ਸਟਾਫ਼ ਵੀ ਹਾਜ਼ਰ ਸੀ ।ਕੈਪਸ਼ਨ: ਮਾਤਾ ਗੁਜਰੀ ਸਿੱਖਿਆ ਸਲਾਹਕਾਰ ਬੋਰਡ ਬਹਿਣੀਵਾਲ ਦੀ ਨਵੀਂ ਕਾਰਜਕਾਰਨੀ ਦੀ ਚੁਣੀ ਗਈ ਟੀਮ ।

LEAVE A REPLY

Please enter your comment!
Please enter your name here