

ਮਾਨਸਾ {ਜੋਨੀ ਜਿੰਦਲ} ਜੈ ਮਾਂ ਸ਼ਾਰਦਾ ਸੇਵਾ ਸੰਘ ਕੀਰਤਨ ਮੰਡਲ ਮਾਨਸਾ ਵੱਲੋ 13 ਵਾ ਵਿਸਾਲ ਕੰਨਿਆਵ ਦਾਨ ਮਹਾਯੱਗ ਕਰਵਾਇਆ ਜਾ ਰਿਹਾ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਮੰਡਲ ਦੇ ਪ੍ਰਧਾਨ ਬਿੱਟੂ ਸਰਮਾ ਨੇ ਦੱਸਿਆ ਕਿ ੨੪ ਮਾਰਚ ਦਿਨ ਐਤਵਾਰ ਨੂੰ ਗਉੂਸਾਲਾ ਭਵਨ ਵਿਖੇ ੧੧ ਲੋੜਬੰਦ ਤੇ ਬੇਸਹਾਰਾ ਗਰੀਬ ਲੜਕੀਆ ਦੀ ਸਾਦੀ ਸਹਿਰ ਨਿਵਾਸੀਆ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਜਿਨਾ ਵਿੱਚ ਹਿੰਦੂ ਲੜਕੀ ਦੇ ਫੇਰੇ ,ਮੁਸਲਮਾਨ ਲੜਕੀ ਦਾ ਨਿਕਾਹ ਤੇ ਸਿੰਘਾ ਦੀ ਲੜਕੀਆ ਦੇ ਆਨੰਦ ਕਾਰਜ ਕਰਵਾਏ ਜਾਣਗੇ ਤੇ ਇਨਾ ਲੜਕੀਆ ਨੂੰ ਮੰਡਲ ਵੱਲੋ ਸਾਰਾ ਲੋੜੀਦ ਾ ਸਮਾਨ ਦਿੱਤਾ ਜਾਵੇਗਾ ਤੇ ਉਨਾ ਸਹਿਰ ਨਿਵਾਸੀਆ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਦਾਨ ਦੇ ਕੇ ਪੁੰਨ ਦੇ ਭਾਗੀ ਬਣੋ।























