ਮਾਂ ਬੋਲੀ ਜਾਗੂਰਕਤਾ ਰੈਲੀ ਕੀਤੀ ਗਈ

0
4

ਸਰਦੂਲਗੜ, 17 ਸਤੰਬਰ((ਸਾਰਾ ਯਹਾ,ਬਪਸ): ਸਰਦੂਲਗੜ੍ਹ ਵਿਖੇ ਇਲਾਕੇ ਦੇ ਪੰਜਾਬੀ ਪ੍ਰੇਮੀਆਂ ਵੱਲੋ ਮਾਂ ਬੋਲੀ ਦੇ ਹੱਕ ਵਿਚ ਜਾਗਰੂਕਤਾ ਰੈਲੀ ਕੀਤੀ ਗਈ।ਇਸ ਮਾਂ ਬੋਲੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਬਿਕਰਮਜੀਤ ਸਿੰਘ ਸਾਧੂਵਾਲਾ ਨੇ  ਕਿਹਾ ਕਿ ਪਿੱਛਲੇ ਦਿਨੀ ਭਾਰਤ ਦੇ ਘਰੇਲੂ ਮਾਮਲਿਆਂ ਬਾਰੇ ਮੰਤਰੀ ਅਮਿਤ ਸ਼ਾਹ ਦਾ ਜੋ ਬਿਆਨ ਆਇਆ ਉਹ ਤੰਗ ਸੋਚ ਵਾਲੇ ਲੋਕਾਂ ਦੀ ਸੋਚ ਦਾ ਪ੍ਰਗਟਾਵਾ ਹੈ।ਇਸ ਤਰਾਂ ਦੀ ਸੋਚ ਸਮਾਜ ਨੂੰ ਵੱਡੀਆਂ ਮੁਸੀਬਤਾਂ ਵੱਲ ਧੱਕ ਸਕਦੀ ਹੈ।ਇਸ ਦੇ ਨਾਲ ਹੀ ਭਾਸ਼ਾ ਮਹਿਕਮਾ ਪਟਿਆਲੇ ਵਿਖੇ ਜਿਵੇਂ ਪੰਜਾਬੀ ਦੇ ਪ੍ਰਸਿੱਧ ਲੇਖਕ ਨੂੰ ਆਪਣੀ ਬੋਲੀ ਵਿਚ ਗਲ ਕਰਨ ਤੋਂ ਹੰਕਾਰ ਭਰੇ ਢੰਗ ਨਾਲ ਰੋਕਿਆ ਇਹ ਵੀ ਮੰਦਭਾਗਾ ਹੈ।ਰੈਲੀ ਦੇ ਪ੍ਰਬੰਧਕਾਂ ਨੇ ਕਿਹਾ ਅਸੀਂ ਇਸ ਵੰਗਾਰ ਨੂੰ ਸਵੀਕਾਰ ਕਰਦੇ ਹੋਏ ਅੱਜ ਰੈਲੀ ਕਰ ਰਹੇ ਹਾਂ।ਅਸੀਂ ਆਪਣੀ ਮਾਂ ਬੋਲੀ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਹਾਂ। ਅਸੀਂ ਕਿਸੇ ਭਾਸ਼ਾ ਦੇ ਵਿਰੁੱਧ ਨਹੀਂ ਪਰ ਜੋ ਸਾਡੀ ਮਾਂ ਬੋਲੀ ਦੇ ਵਿਰੋਧ ਚ ਖੜ੍ਹਦੇ ਨੇ ਅਸੀਂ ਉਹਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਇਸਦੇ ਨਤੀਜੇ ਬੜੇ ਭਿਆਨਕ ਨਿਕਲਣਗੇ।ਪੰਜਾਬ ਦੀ ਬੋਲੀ ਪੰਜਾਬੀ ਸੀ, ਪੰਜਾਬੀ ਹੈ ਅਤੇ ਪੰਜਾਬੀ ਹੀ ਰਹੇਗੀ।ਇਸ ਮੌਕੇ ਤੇ ਬੁਲਾਰਿਆਂ ਨੇ ਪੰਜਾਬੀਆਂ ਨੂੰ ਸੁਚੇਤ ਕੀਤਾ ਕਿ ਉਹ ਆਪਣੀ ਬੋਲੀ ਲਈ ਹਰ ਪੱਧਰ ਤੇ ਯਤਨ ਕਰਨ।ਸਾਨੂੰ ਬੈਕਾਂ,ਦਫਤਰਾਂ ਵਿੱਚ ਪੰਜਾਬੀ ਲਾਗੂ ਕਰਾਉਣ ਲਈ ਲਗਾਤਾਰ ਯਤਨ ਕਰਨੇ ਚਾਹੀਦੇ ਹਨ।ਫੋਨ ਕਰਨ ਵਾਲੀਆਂ ਕੰਪਨੀਆਂ ਨੂੰ ਪੰਜਾਬੀ ਵਿੱਚ ਗਲ ਕਰਨ ਨੂੰ ਕਹਿਣਾ ਚਾਹੀਦਾ ਹੈ। ਵੱਖ -ਵੱਖ ਕੰਪਨੀਆਂ ਤੋਂ ਉਨ੍ਹਾਂ ਦੇ ਸਮਾਨ ਦੀ ਜਾਣਕਾਰੀ ਪੰਜਾਬੀ ਵਿੱਚ ਮੰਗਣੀ ਚਾਹੀਦੀ ਹੈ।ਹਸਤਾਖਰ ਹਮੇਸ਼ਾ ਪੰਜਾਬੀ ਵਿੱਚ ਕਰਨੇ ਚਾਹੀਦੇ ਹਨ। ਆਪਣੀ ਨਿੱਤ ਦੀ ਬੋਲ ਚਾਲ ਵਿੱਚ ਹੋਰ ਭਾਸ਼ਾਵਾਂ ਦੇ ਸ਼ਬਦਾਂ ਦੀ ਘੁਸਪੈਠ ਨਹੀਂ ਹੋਣ ਦੇਣੀ ਚਾਹੀਦੀ।ਜਾਗਰੂਕਤਾ ਹੀ ਇਕੋ ਇਕੋ ਉਪਾਅ ਹੈ ਜੋ ਸਾਡੀ ਬੋਲੀ ਸਾਡੇ ਭਵਿੱਖ ਨੂੰ ਬਚਾ ਸਕਦਾ ਹੈ।ਇਸ ਮੌਕੇ ਤੇ ਸ਼ਹਿਰ ਵਿਚ ਮਾਂ ਬੋਲੀ ਜਾਗਰੂਕਤਾ ਮਾਰਚ ਕੀਤਾ ਗਿਆ।ਇਸ ਤੋਂ ਬਾਅਦ ਪੰਜਾਬੀ ਪ੍ਰੇਮੀ ਆਪਣੇ ਹੱਥਾਂ ਵਿੱਚ ਮਾਂ ਬੋਲੀ ਦੇ ਹੱਕ ਚ ਲਿਖੇ ਪਰਚੇ ਫੜਕੇ ਸੜਕ ਤੇ ਖੜ੍ਹੇ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰੋ ਬਲਜੀਤਪਾਲ ਸਿੰਘ, ਬਿਕਰਜੀਤ ਸਿੰਘ ਸਾਧੂਵਾਲਾ, ਹੁਸ਼ਿਆਰ ਸਿੰਘ ਝੰਡਾ ਕਲਾਂ, ਸੰਦੀਪ ਸਿੰਘ, ਬੱਗਾ ਸਿੰਘ ,ਜਗਸੀਰ ਸਿੰਘ ਮੀਰਪੁਰ, ਜਗਤਾਰ ਸਿੰਘ ਝੰਡੂਕੇ,ਗੁਰਤੇਜ ਸਿੰਘ, ਮਨਦੀਪ ਸਿੰਘ ਸਰਦੂਲਗੜ੍ਹ, ਲਖਵਿੰਦਰ ਸਿੰਘ ਸਰਦੂਲਗੜ੍ਹ, ਕਾਮਰੇਡ ਲਾਲ ਚੰਦ, ਸੁਖਵਿੰਦਰ ਸਿੰਘ ਰਾਮਗੜੀਆ, ਮੇਜਰ ਸਿੰਘ ਜਟਾਣਾ, ਸ਼ਿਵਰਾਜ ਸਿੰਘ ਝੋਰੜ, ਮੇਜਰ ਸਿੰਘ ਨਾਹਰਾ, ਅਵਤਾਰ ਸਿੰਘ ਜਟਾਣਾ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ ਕੜਵਲ ਆਦਿ ਹਾਜਰ ਸਨ।

ਸਰਦੂਲਗੜ, 17 ਸਤੰਬਰ(ਬਪਸ): ਸਰਦੂਲਗੜ੍ਹ ਵਿਖੇ ਇਲਾਕੇ ਦੇ ਪੰਜਾਬੀ ਪ੍ਰੇਮੀਆਂ ਵੱਲੋ ਮਾਂ ਬੋਲੀ ਦੇ ਹੱਕ ਵਿਚ ਜਾਗਰੂਕਤਾ ਰੈਲੀ ਕੀਤੀ ਗਈ।ਇਸ ਮਾਂ ਬੋਲੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਬਿਕਰਮਜੀਤ ਸਿੰਘ ਸਾਧੂਵਾਲਾ ਨੇ  ਕਿਹਾ ਕਿ ਪਿੱਛਲੇ ਦਿਨੀ ਭਾਰਤ ਦੇ ਘਰੇਲੂ ਮਾਮਲਿਆਂ ਬਾਰੇ ਮੰਤਰੀ ਅਮਿਤ ਸ਼ਾਹ ਦਾ ਜੋ ਬਿਆਨ ਆਇਆ ਉਹ ਤੰਗ ਸੋਚ ਵਾਲੇ ਲੋਕਾਂ ਦੀ ਸੋਚ ਦਾ ਪ੍ਰਗਟਾਵਾ ਹੈ।ਇਸ ਤਰਾਂ ਦੀ ਸੋਚ ਸਮਾਜ ਨੂੰ ਵੱਡੀਆਂ ਮੁਸੀਬਤਾਂ ਵੱਲ ਧੱਕ ਸਕਦੀ ਹੈ।ਇਸ ਦੇ ਨਾਲ ਹੀ ਭਾਸ਼ਾ ਮਹਿਕਮਾ ਪਟਿਆਲੇ ਵਿਖੇ ਜਿਵੇਂ ਪੰਜਾਬੀ ਦੇ ਪ੍ਰਸਿੱਧ ਲੇਖਕ ਨੂੰ ਆਪਣੀ ਬੋਲੀ ਵਿਚ ਗਲ ਕਰਨ ਤੋਂ ਹੰਕਾਰ ਭਰੇ ਢੰਗ ਨਾਲ ਰੋਕਿਆ ਇਹ ਵੀ ਮੰਦਭਾਗਾ ਹੈ।ਰੈਲੀ ਦੇ ਪ੍ਰਬੰਧਕਾਂ ਨੇ ਕਿਹਾ ਅਸੀਂ ਇਸ ਵੰਗਾਰ ਨੂੰ ਸਵੀਕਾਰ ਕਰਦੇ ਹੋਏ ਅੱਜ ਰੈਲੀ ਕਰ ਰਹੇ ਹਾਂ।ਅਸੀਂ ਆਪਣੀ ਮਾਂ ਬੋਲੀ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਹਾਂ। ਅਸੀਂ ਕਿਸੇ ਭਾਸ਼ਾ ਦੇ ਵਿਰੁੱਧ ਨਹੀਂ ਪਰ ਜੋ ਸਾਡੀ ਮਾਂ ਬੋਲੀ ਦੇ ਵਿਰੋਧ ਚ ਖੜ੍ਹਦੇ ਨੇ ਅਸੀਂ ਉਹਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਇਸਦੇ ਨਤੀਜੇ ਬੜੇ ਭਿਆਨਕ ਨਿਕਲਣਗੇ।ਪੰਜਾਬ ਦੀ ਬੋਲੀ ਪੰਜਾਬੀ ਸੀ, ਪੰਜਾਬੀ ਹੈ ਅਤੇ ਪੰਜਾਬੀ ਹੀ ਰਹੇਗੀ।ਇਸ ਮੌਕੇ ਤੇ ਬੁਲਾਰਿਆਂ ਨੇ ਪੰਜਾਬੀਆਂ ਨੂੰ ਸੁਚੇਤ ਕੀਤਾ ਕਿ ਉਹ ਆਪਣੀ ਬੋਲੀ ਲਈ ਹਰ ਪੱਧਰ ਤੇ ਯਤਨ ਕਰਨ।ਸਾਨੂੰ ਬੈਕਾਂ,ਦਫਤਰਾਂ ਵਿੱਚ ਪੰਜਾਬੀ ਲਾਗੂ ਕਰਾਉਣ ਲਈ ਲਗਾਤਾਰ ਯਤਨ ਕਰਨੇ ਚਾਹੀਦੇ ਹਨ।ਫੋਨ ਕਰਨ ਵਾਲੀਆਂ ਕੰਪਨੀਆਂ ਨੂੰ ਪੰਜਾਬੀ ਵਿੱਚ ਗਲ ਕਰਨ ਨੂੰ ਕਹਿਣਾ ਚਾਹੀਦਾ ਹੈ। ਵੱਖ -ਵੱਖ ਕੰਪਨੀਆਂ ਤੋਂ ਉਨ੍ਹਾਂ ਦੇ ਸਮਾਨ ਦੀ ਜਾਣਕਾਰੀ ਪੰਜਾਬੀ ਵਿੱਚ ਮੰਗਣੀ ਚਾਹੀਦੀ ਹੈ।ਹਸਤਾਖਰ ਹਮੇਸ਼ਾ ਪੰਜਾਬੀ ਵਿੱਚ ਕਰਨੇ ਚਾਹੀਦੇ ਹਨ। ਆਪਣੀ ਨਿੱਤ ਦੀ ਬੋਲ ਚਾਲ ਵਿੱਚ ਹੋਰ ਭਾਸ਼ਾਵਾਂ ਦੇ ਸ਼ਬਦਾਂ ਦੀ ਘੁਸਪੈਠ ਨਹੀਂ ਹੋਣ ਦੇਣੀ ਚਾਹੀਦੀ।ਜਾਗਰੂਕਤਾ ਹੀ ਇਕੋ ਇਕੋ ਉਪਾਅ ਹੈ ਜੋ ਸਾਡੀ ਬੋਲੀ ਸਾਡੇ ਭਵਿੱਖ ਨੂੰ ਬਚਾ ਸਕਦਾ ਹੈ।ਇਸ ਮੌਕੇ ਤੇ ਸ਼ਹਿਰ ਵਿਚ ਮਾਂ ਬੋਲੀ ਜਾਗਰੂਕਤਾ ਮਾਰਚ ਕੀਤਾ ਗਿਆ।ਇਸ ਤੋਂ ਬਾਅਦ ਪੰਜਾਬੀ ਪ੍ਰੇਮੀ ਆਪਣੇ ਹੱਥਾਂ ਵਿੱਚ ਮਾਂ ਬੋਲੀ ਦੇ ਹੱਕ ਚ ਲਿਖੇ ਪਰਚੇ ਫੜਕੇ ਸੜਕ ਤੇ ਖੜ੍ਹੇ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰੋ ਬਲਜੀਤਪਾਲ ਸਿੰਘ, ਬਿਕਰਜੀਤ ਸਿੰਘ ਸਾਧੂਵਾਲਾ, ਹੁਸ਼ਿਆਰ ਸਿੰਘ ਝੰਡਾ ਕਲਾਂ, ਸੰਦੀਪ ਸਿੰਘ, ਬੱਗਾ ਸਿੰਘ ,ਜਗਸੀਰ ਸਿੰਘ ਮੀਰਪੁਰ, ਜਗਤਾਰ ਸਿੰਘ ਝੰਡੂਕੇ,ਗੁਰਤੇਜ ਸਿੰਘ, ਮਨਦੀਪ ਸਿੰਘ ਸਰਦੂਲਗੜ੍ਹ, ਲਖਵਿੰਦਰ ਸਿੰਘ ਸਰਦੂਲਗੜ੍ਹ, ਕਾਮਰੇਡ ਲਾਲ ਚੰਦ, ਸੁਖਵਿੰਦਰ ਸਿੰਘ ਰਾਮਗੜੀਆ, ਮੇਜਰ ਸਿੰਘ ਜਟਾਣਾ, ਸ਼ਿਵਰਾਜ ਸਿੰਘ ਝੋਰੜ, ਮੇਜਰ ਸਿੰਘ ਨਾਹਰਾ, ਅਵਤਾਰ ਸਿੰਘ ਜਟਾਣਾ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ ਕੜਵਲ ਆਦਿ ਹਾਜਰ ਸਨ।

ਬਪਸ): ਸਰਦੂਲਗੜ੍ਹ ਵਿਖੇ ਇਲਾਕੇ ਦੇ ਪੰਜਾਬੀ ਪ੍ਰੇਮੀਆਂ ਵੱਲੋ ਮਾਂ ਬੋਲੀ ਦੇ ਹੱਕ ਵਿਚ ਜਾਗਰੂਕਤਾ ਰੈਲੀ ਕੀਤੀ ਗਈ।ਇਸ ਮਾਂ ਬੋਲੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਬਿਕਰਮਜੀਤ ਸਿੰਘ ਸਾਧੂਵਾਲਾ ਨੇ  ਕਿਹਾ ਕਿ ਪਿੱਛਲੇ ਦਿਨੀ ਭਾਰਤ ਦੇ ਘਰੇਲੂ ਮਾਮਲਿਆਂ ਬਾਰੇ ਮੰਤਰੀ ਅਮਿਤ ਸ਼ਾਹ ਦਾ ਜੋ ਬਿਆਨ ਆਇਆ ਉਹ ਤੰਗ ਸੋਚ ਵਾਲੇ ਲੋਕਾਂ ਦੀ ਸੋਚ ਦਾ ਪ੍ਰਗਟਾਵਾ ਹੈ।ਇਸ ਤਰਾਂ ਦੀ ਸੋਚ ਸਮਾਜ ਨੂੰ ਵੱਡੀਆਂ ਮੁਸੀਬਤਾਂ ਵੱਲ ਧੱਕ ਸਕਦੀ ਹੈ।ਇਸ ਦੇ ਨਾਲ ਹੀ ਭਾਸ਼ਾ ਮਹਿਕਮਾ ਪਟਿਆਲੇ ਵਿਖੇ ਜਿਵੇਂ ਪੰਜਾਬੀ ਦੇ ਪ੍ਰਸਿੱਧ ਲੇਖਕ ਨੂੰ ਆਪਣੀ ਬੋਲੀ ਵਿਚ ਗਲ ਕਰਨ ਤੋਂ ਹੰਕਾਰ ਭਰੇ ਢੰਗ ਨਾਲ ਰੋਕਿਆ ਇਹ ਵੀ ਮੰਦਭਾਗਾ ਹੈ।ਰੈਲੀ ਦੇ ਪ੍ਰਬੰਧਕਾਂ ਨੇ ਕਿਹਾ ਅਸੀਂ ਇਸ ਵੰਗਾਰ ਨੂੰ ਸਵੀਕਾਰ ਕਰਦੇ ਹੋਏ ਅੱਜ ਰੈਲੀ ਕਰ ਰਹੇ ਹਾਂ।ਅਸੀਂ ਆਪਣੀ ਮਾਂ ਬੋਲੀ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਹਾਂ। ਅਸੀਂ ਕਿਸੇ ਭਾਸ਼ਾ ਦੇ ਵਿਰੁੱਧ ਨਹੀਂ ਪਰ ਜੋ ਸਾਡੀ ਮਾਂ ਬੋਲੀ ਦੇ ਵਿਰੋਧ ਚ ਖੜ੍ਹਦੇ ਨੇ ਅਸੀਂ ਉਹਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਇਸਦੇ ਨਤੀਜੇ ਬੜੇ ਭਿਆਨਕ ਨਿਕਲਣਗੇ।ਪੰਜਾਬ ਦੀ ਬੋਲੀ ਪੰਜਾਬੀ ਸੀ, ਪੰਜਾਬੀ ਹੈ ਅਤੇ ਪੰਜਾਬੀ ਹੀ ਰਹੇਗੀ।ਇਸ ਮੌਕੇ ਤੇ ਬੁਲਾਰਿਆਂ ਨੇ ਪੰਜਾਬੀਆਂ ਨੂੰ ਸੁਚੇਤ ਕੀਤਾ ਕਿ ਉਹ ਆਪਣੀ ਬੋਲੀ ਲਈ ਹਰ ਪੱਧਰ ਤੇ ਯਤਨ ਕਰਨ।ਸਾਨੂੰ ਬੈਕਾਂ,ਦਫਤਰਾਂ ਵਿੱਚ ਪੰਜਾਬੀ ਲਾਗੂ ਕਰਾਉਣ ਲਈ ਲਗਾਤਾਰ ਯਤਨ ਕਰਨੇ ਚਾਹੀਦੇ ਹਨ।ਫੋਨ ਕਰਨ ਵਾਲੀਆਂ ਕੰਪਨੀਆਂ ਨੂੰ ਪੰਜਾਬੀ ਵਿੱਚ ਗਲ ਕਰਨ ਨੂੰ ਕਹਿਣਾ ਚਾਹੀਦਾ ਹੈ। ਵੱਖ -ਵੱਖ ਕੰਪਨੀਆਂ ਤੋਂ ਉਨ੍ਹਾਂ ਦੇ ਸਮਾਨ ਦੀ ਜਾਣਕਾਰੀ ਪੰਜਾਬੀ ਵਿੱਚ ਮੰਗਣੀ ਚਾਹੀਦੀ ਹੈ।ਹਸਤਾਖਰ ਹਮੇਸ਼ਾ ਪੰਜਾਬੀ ਵਿੱਚ ਕਰਨੇ ਚਾਹੀਦੇ ਹਨ। ਆਪਣੀ ਨਿੱਤ ਦੀ ਬੋਲ ਚਾਲ ਵਿੱਚ ਹੋਰ ਭਾਸ਼ਾਵਾਂ ਦੇ ਸ਼ਬਦਾਂ ਦੀ ਘੁਸਪੈਠ ਨਹੀਂ ਹੋਣ ਦੇਣੀ ਚਾਹੀਦੀ।ਜਾਗਰੂਕਤਾ ਹੀ ਇਕੋ ਇਕੋ ਉਪਾਅ ਹੈ ਜੋ ਸਾਡੀ ਬੋਲੀ ਸਾਡੇ ਭਵਿੱਖ ਨੂੰ ਬਚਾ ਸਕਦਾ ਹੈ।ਇਸ ਮੌਕੇ ਤੇ ਸ਼ਹਿਰ ਵਿਚ ਮਾਂ ਬੋਲੀ ਜਾਗਰੂਕਤਾ ਮਾਰਚ ਕੀਤਾ ਗਿਆ।ਇਸ ਤੋਂ ਬਾਅਦ ਪੰਜਾਬੀ ਪ੍ਰੇਮੀ ਆਪਣੇ ਹੱਥਾਂ ਵਿੱਚ ਮਾਂ ਬੋਲੀ ਦੇ ਹੱਕ ਚ ਲਿਖੇ ਪਰਚੇ ਫੜਕੇ ਸੜਕ ਤੇ ਖੜ੍ਹੇ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰੋ ਬਲਜੀਤਪਾਲ ਸਿੰਘ, ਬਿਕਰਜੀਤ ਸਿੰਘ ਸਾਧੂਵਾਲਾ, ਹੁਸ਼ਿਆਰ ਸਿੰਘ ਝੰਡਾ ਕਲਾਂ, ਸੰਦੀਪ ਸਿੰਘ, ਬੱਗਾ ਸਿੰਘ ,ਜਗਸੀਰ ਸਿੰਘ ਮੀਰਪੁਰ, ਜਗਤਾਰ ਸਿੰਘ ਝੰਡੂਕੇ,ਗੁਰਤੇਜ ਸਿੰਘ, ਮਨਦੀਪ ਸਿੰਘ ਸਰਦੂਲਗੜ੍ਹ, ਲਖਵਿੰਦਰ ਸਿੰਘ ਸਰਦੂਲਗੜ੍ਹ, ਕਾਮਰੇਡ ਲਾਲ ਚੰਦ, ਸੁਖਵਿੰਦਰ ਸਿੰਘ ਰਾਮਗੜੀਆ, ਮੇਜਰ ਸਿੰਘ ਜਟਾਣਾ, ਸ਼ਿਵਰਾਜ ਸਿੰਘ ਝੋਰੜ, ਮੇਜਰ ਸਿੰਘ ਨਾਹਰਾ, ਅਵਤਾਰ ਸਿੰਘ ਜਟਾਣਾ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ ਕੜਵਲ ਆਦਿ ਹਾਜਰ ਸਨ।

LEAVE A REPLY

Please enter your comment!
Please enter your name here