

ਬੁੁਢਲਾਡਾ ਮਿਤੀ 1 ਫਰਵਰੀ (Aman Mehta, Amit jindal ) ਭਾਰਤੀ ਜਨਤਾ ਪਾਰਟੀ ਬੁਢਲਾਡਾ ਦੀ ਇਕ ਅਹਿੰਮ ਮੀਟਿੰਗ ਮੰਡਲ ਪ੍ਰਧਾਨ ਸੁਖਦਰਸ਼ਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਚਾਰ ਜਿਿਲ੍ਹਆਂ ਦੇ ਸੰਗਠਨ ਮੰਤਰੀ ਜੀਵਨ ਗਰਗ ,ਜਿਲ੍ਹਾਂ ਪ੍ਰਧਾਨ ਮੱਖਣ ਲਾਲ ਅਤੇ ਸਾਬਕਾ ਜਿਲ੍ਹਾਂ ਪ੍ਰਧਾਨ ਸਤੀਸ਼ ਗੋਇਲ ਜੀ ਨੇ ਸੀ ਼ਏ ਼ਏ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੰਦੇ ਹੋਏ ਅਹੁੰਦੇਦਾਰਾਂ ਅਤੇ ਵਰਕਰਾਂ ਨੂੰ ਲੋਕਾਂ ਵਿਚ ਜਾਕੇ ਇਸ ਦੇ ਸਮਰਥਨ ਪ੍ਰਤੀ ਜਾਗਰੂਕ ਕਰਨ ਲਈ ਅਪੀਲ ਕੀਤੀ ।ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ ਹਿਤ ਦੀਆਂ ਨੀਤੀਆਂ ਬਣਾ ਰਹੇ ਹਨ । ਜਿਸ ਦੇ ਸਮਰਥਨ ਵਿਚ ਪੂਰੇ ਦੇਸ਼ ਦੀ ਜਨਤਾ ਆ ਰਹੀ ਹੈ ।ਪ੍ਰੰਤੂ ਕੁਝ ਵਿਰੋਧੀ ਪਾਰਟੀਆਂ ਆਪਣੇ ਰਾਜਨੀਤਕ ਹਿੱਤ ਸਾਧਣ ਲਈ ਇਸਦਾ ਵਿਰੋਧ ਕਰਕੇ ਲੋਕਾਂ ਨੂੰ ਭੜਕਾ ਰਹੀਆਂ ਹਨ ਅਤੇ ਇਹ ਵਿਰੋਧੀ ਨੇਤਾਂ ਆਮ ਜਨਤਾਂ ਨੂੰ ਭਰਮਾ ਕੇ ਦੇਸ਼ ਦੀ ਅਮਨਸ਼ਾਤੀ ਨੂੰ ਖਰਾਬ ਕਰ ਰਹੀਆਂ ਹਨ । ਮੰਡਲ ਪ੍ਰਧਾਨ ਸੁਖਦਰਸ਼ਨ ਸ਼ਰਮਾਂ ਤੋ ਇਲਾਵਾ ,ਅਮਰਜੀਤ ਸਿੰਘ ਮਾਨਸਾ ,ਮਾਧੋ ਮਰਾਰੀ ,ਵਿਨੋਦ ਗਰਗ ,ਪ੍ਰੇਮ ਗਰਗ ,ਯਸਪਾਲ ਗਰਗ ,ਰਾਕੇਸ਼ ਜੈਨ ,ਪੁਨੀਤ ਸਿੰਗਲਾ ,’’ਸੁਖਵਿੰਦਰ ਸ਼ਰਮਾਂ ,ਹਰਮੇਲ ਸਿੰਘ ,ਸੁਹਾਗ ਰਾਣੀ ,ਬਲਬੀਰ ਕੋਰ ,ਰਾਨਦੇਵ ਸ਼ਰਮਾਂ ,ਅੰਗਰੇਜ , ਆਦਿ ਸ਼਼ਾਮਿਲ ਸਨ ।























