ਭਾਰਤੀ ਚੋਣ ਕਮਿਸ਼ਨ ਵੱਲੋਂ ਭੁਪਿੰਦਰ ਸਿੰਘ-2, ਆਈ.ਏ.ਐਸ. ਅਬਜ਼ਰਵਰ ਨਿਯੁਕਤ

0
27

ਚੰਡੀਗੜ•,(ਸਾਰਾ ਯਹਾ,(ਬਲਜੀਤ ਸ਼ਰਮਾ) 25 ਮਾਰਚ: ਭਾਰਤੀ ਚੋਣ ਕਮਿਸ਼ਨ ਨੇ ਅੱਜ ਇਕ ਪੱਤਰ ਜ਼ਾਰੀ ਕਰਕੇ ਭੁਪਿੰਦਰ ਸਿੰਘ-2, ਆਈ.ਏ.ਐਸ. ਅਬਜ਼ਰਵਰ ਨਿਯੁਕਤ ਕਰਨ ਦਾ ਹੁਕਮ ਜ਼ਾਰੀ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦੱਸਿਆ ਕਿ ਭੁਪਿੰਦਰ ਸਿੰਘ-2, ਆਈ.ਏ.ਐਸ. (ਪੰਜਾਬ 2012) ਨੂੰ ਮਹਾਰਾਸ਼ਟਰ ਦੇ ਲੋਕ ਸਭਾ ਹਲਕਾ 5-ਬੁਲਧਾਨਾ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਨੰ ਹਲਕਾ 22-ਬੁਲਧਾਨਾ, ਵਿਧਾਨ ਸਭਾ ਹਲਕਾ 23-ਚਿਖਲੀ, ਵਿਧਾਨ ਸਭਾ ਹਲਕਾ 24-ਸਿੰਧ ਖੇਡ ਰਾਜਾ, ਵਿਧਾਨ ਸਭਾ ਹਲਕਾ 25- ਮੇਖਰ, ਵਿਧਾਨ ਸਭਾ ਹਲਕਾ 26-ਖੰਮ ਗਾਂÀ ਅਤੇ ਵਿਧਾਨ ਸਭਾ ਹਲਕਾ ਨੰ 27- ਜਲਗਾÀਂ ਲਈ ਅਬਜ਼ਰਵਰ ਨਿਯੁਕਤ ਕੀਤਾ ਹੈ।

LEAVE A REPLY

Please enter your comment!
Please enter your name here