ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਮੂਰਤੀ ਸਥਾਪਨਾ ਬੜੀ ਸਰਧਾ ਅਤੇ ਓੁਤਸ਼ਾਹ ਨਾਲ ਮਨਾਇਆ ਗਿਆ

0
54
ਮਾਨਸਾ (ਜੋਨੀ ਜਿੰਦਲ) ਅੱਜ ਗਓੂਸ਼ਾਲਾ ਖੋਖਰ ਕਲਾ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਸਥਾਪਨਾ ਬੜੀ ਹੀ ਸਰਧਾ ਅਤੇ ਓੁਤਸ਼ਾਹ ਨਾਲ ਕਿਤੀ ਗਈ ਜਿਸ ਵਿੱਚ ਆਖਰੀ ਦਿਨ ਦੀ ਪੂਜਾ ਬਲਵਿੰਦਰ ਸਿੰਘ ਪ੍ਰਧਾਨ ਨਗਰ ਕੌਸ਼ਲ ਬੁਢਲਾਡਾ ਵੱਲੋ
ਕਰਵਾਈ ਗਈ ਅਤੇ ਮੂਰਤੀ ਪੂਜਨ ਸ੍ਰੀ ਨਵਦੀਪ ਕੁਮਾਰ ਜੀ ਏ ਟੂ ਡਿਪਟੀ ਕਮਿਸ਼ਨਰ ਨੇ ਬੜੀ ਧਾਰਮੀਕ ਵਿਧੀ ਅਨੁਸ਼ਾਰ ਕਰਵਾਈ।ਇਸ ਮੋਕੇ ਜੋਤੀ ਪ੍ਰਚੰਡ ਦੀ ਰਸਮ ਸ੍ਰੀ ਪ੍ਰਸ਼ੋਤਮ ਬਾਂਸ਼ਲ ਅਗਰਵਾਲ ਸਭਾ ਮਾਨਸਾ ਅਤੇ ਝੰਡਾ ਰਸਮ ਸ੍ਰੀ ਤਰਸੇਮ ਚੰਦ ਪੱਪੂ ਪ੍ਰਧਾਨ ਜਿਲਾ ਭੱਠਾ ਯੂਨੀਅਨ ਮਾਨਸਾ ਅਤੇ ਹਵਨ ਯੱਗ ਸ੍ਰੀ ਯਾਦਵਿੰਦਰ ਸਿੰਘ ਠੇਕੇਦਾਰ ਵੱਲੋ ਕਰਵਾਈ ਗਈ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਸ੍ਰੀ ਬਾਲਾਜੀ ਪਰਿਵਾਰ ਸੰਘ ਮਾਨਸਾ ਵੱਲੋ ਭੇਟ ਕਿਤੀ ਗਈ।ਇਸ ਮੋਕੇ ਬੋਲਦਿਆ ਸ੍ਰੀ ਨਵਦੀਪ ਕੁਮਾਰ ਨੇ ਕਿਹਾ ਕਿ ਮਾਨਸਾ ਵਿਖੇ ਅਜਿਹੇ ਸਥਾਨ ਦਾ ਹੋਣਾ ਬਹੁਤ ਵੱਡੀ ਗੱਲ ਹੈ ਜਿਥੇ ਗਓੂਆ ਦੀ ਸਾਭ ਸੰਭਾਲ ਦੇ ਨਾਲ ਨਾਲ ਬੱਚਿਆ ਦੇ ਘੂਮਨ ਲਈ ਬਹੁਤ ਹੀ ਸੁੰਦਰ ਪਾਰਕ ਦਾ ਨਿਰਮਾਣ ਕਿਤਾ ਹੋਇਆ ਹੈ ਅਤੇ ਅੱਜ ਇਸ ਸਥਾਨ ਓੁਪਰ ਬਣੇ ਅਦਭੁੱਤ ਮੰਦਰ ਦੇ ਮੂਰਤੀ ਸਥਾਪਨਾ ਸਮਾਰੋਹ ਵਿਖੇ ਪਹੁੱਚ ਕੇ ਉਹ ਬਹੁਤ ਖੂਸੀ ਮਹਿਸ਼ੂਸ਼ ਕਰਦੇ ਹਨ ਗਓੂਸ਼ਾਲਾ ਕਮੇਟੀ ਵੱਲੋ ਚਲਾਈ ਜਾ ਰਹੀ ਗਓੂਸ਼ਾਲਾ ਵਿੱਚ ਗਓੂਵੰਸ਼ ਦੀ ਬਹੁਤ ਵਧੀਆ ਸੰਭਾਲ ਹੋ ਰਹੀ ਹੈ ਅਤੇ ਮੈਬਰ ਤਨਦੇਹੀ ਨਾਲ ਕੰਮ ਕਰ ਰਹੇ।ਤਰਸੇਮ ਚੰਦ ਪੱਪੂ ਨੇ ਕਿਹਾ ਕਿ ਬੇਸਾਹਾਰਾ ਅਤੇ ਬੇਜੁਬਾਨ ਗਓੂਵੰਸ ਦੀ ਹੋ ਰਹੀ ਸੰਭਾਲ ਦੇਖ ਕੇ ਮਨ ਨੂੰ ਬਹੁਤ ਖੂਸੀ ਹੋਈ ਹੈ ਅਤੇ ਓੁਹਨਾ ਵੱਲੋ ਲਗਾਤਾਰ ਇਸ ਗਓੂਸ਼ਾਲਾ ਦੀ ਹਰ ਸੰਭਵ ਸਹਾਇਤਾ ਕਿਤੀ ਜਾਵੇਗੀ ਅਤੇ ਲੋਕਾ ਨੂੰ ਵੀ ਸਹਿਯੋਗ ਦੇਣ ਲਈ ਪ੍ਰੇਰਿਤ ਿਕਤਾ ਜਾਵੇਗਾ।ਪਵਨ ਕੁਮਾਰ ਅਤੇ ਅਸਵਨੀ ਜਿੰਦਲ ਨੇ ਆਏ ਹੋਏ ਸਾਰੇ ਹੀ ਗਓੂਭਗਤਾ ਦਾ ਧੰਨਵਾਦ ਕਰਦਿਆ ਕਿਹਾ ਕਿ ਗਓੂਸ਼ਾਲਾ ਕਮੇਟੀ ਦੀ ਕੋਸ਼ਿਸ ਰਹੇਗੀ ਕਿ ਲੋਕਾ ਦੇ ਸਹਿਯੋਗ ਨਾਲ ਗਓੂਵੰਸ ਦੀ ਵਧੀਆ ਸੰਭਾਲ ਹੋ ਸਕੇ ਅਤੇ ਸਹਿਰ ਵਿੱਚ ਕੋਈ ਵੀ ਗਓੂਵੰਸ ਸੜਕਾ ਓੁੱਪਰ ਨਾ ਰੁੱਲੇ ।ਇਸ ਮੋਕੇ ਗਓੂਸ਼ਾਲਾ ਕਮੇਟੀ ਦੇ ਸਾਰੇ ਮੈਬਰ ਤੇ ਮਾਨਸਾ ਵਾਸੀ ਮਜੂਦ ਸਨ।


EDITED BY : SARA YAHA | | Last Updated : 7:18 pm 10 ਫ਼ਰਵਰੀ 2019

LEAVE A REPLY

Please enter your comment!
Please enter your name here