ਬੀਰ ਬੰਜਰੰਗੇ ਦੇ ਜੈਕਾਰੇਆ ਨਾਲ ਗੂੰਜ ਉੱਠੀਆ ਆਸਮਾਨ

0
23

ਮਾਨਸਾ {ਜੋਨੀ ਜਿੰਦਲ} ਸ੍ਰੀ  ਬਾਲਾ ਜੀ ਪਰਿਵਾਰ ਸੰਘ{ਰਜਿ} ਮਾਨਸਾ ਵੱਲੋ ਅੱਜ ਸ੍ਰੀ ਸਾਲਾਸਰ ਧਾਮ ਵਿਖੇ ੧੨ ਵਾ ਵਿਸਾਲ ਭੰਡਾਰਾ ਬੜੀ ਧੂਮਧਾਮ ਨਾਲ  ਸੰਘ ਦੇ ਪ੍ਰਧਾਨ ਰਾਕੇਸ ਵਿੱਕੀ ਅਤੇ  ਭੰਡਾਰਾ ਇੰਚਾਰਜ  ਸੁਰਿੰਦਰ ਨੰਗਲੀਆ  ਦੀ ਅਗਵਾਈ ਹੇਠ  ਧਾਰਮਿਕ ਰੀਤੀ ਰਿਵਾਜ ਅਨੁਸਾਰ  ਸੰਘ ਦੇ ਦਫਤਰ ਕੋਲੋ ਰਵਾਨਾ ਕੀਤਾ ਗਿਆ । ਇਸ ਮੋਕੇ ਗਰੀਨ ਵੈਲੀ ਮੰਦਰ ਦੇ ਪੁਜਾਰੀ ਪੰਡਿਤ ਅੰਮ੍ਰਿਤ ਸਰਮਾ ਜੀ ਨੇ ਧਾਰਮਿਕ ਰੀਤੀ ਰਿਵਾਜਾ ਅਨੁਸਾਰ ਪੂਜਾ ਦੀ ਰਸਮ ਅਦਾ ਕੀਤੀ  ਤੇ ਇਸ ਮੋਕੇ ਨਾਰੀਅਲ ਦੀ ਰਸਮ  ਸ੍ਰੀ ਭੋਲਾ ਰਾਮ ਰੇਅ ਵਾਲਾ ਅਤੇ ਝੰਡੀ ਦੀ ਰਸਮ ਡਿਪਟੀ ਕਮਿਸਨਰ ਅਪਨੀਤ ਰਿਆਤ  ਨੇ ਅਦਾ ਕੀਤੀ । ਇਸ ਮੋਕੇ ਡਿਪਟੀ ਕਮਿਸਨਰ  ਮਾਨਸਾ ਨੇ ਸੰਘ ਦੇ ਕੰਮਾ ਦੀ ਤਾਰੀਫ ਕਰਦਿਆ ਪ੍ਰਸਾਸਨ  ਵੱਲੋ ਹਰੇਕ ਤਰਾ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ । ਇਸ ਮੋਕੇ ਵਿਸੇਸ ਤੋਰ ਤੇ ਸ਼੍ਰ:ਬਲਵਿੰਦਰ ਸਿੰਘ ਨਕਈ ਚੇਅਰਮੈਨ  ਇਫਕੋ  ਨੇ ਪਹੁੰਚਕੇ  ਸੰਘ ਦੀ ਤਾਰੀਫ   ਕਰਦਿਆ ਆਪਣੇ ਅ ਖਤਿਆਰੀ ਫੰਡ ਵਿਚੋ ਵਿੱਤੀ ਸਹਾਇਤਾ ਦਿੱਤੀ । ਸੰਘ ਦੇ ਚੇਅਰਮੈਨ  ਸੁਰਿੰਦਰ ਪਿੰਟਾ ਨੇ ਆਏ ਹੋਏ  ਮਹਿਮਾਨਾ  ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ  । ਸੰਘ ਦੇ ਜਰਨਲ ਸਕੱਤਰ ਅਨਿਲ ਪੱਪੂ  ਤੇ ਨਵੀਨ ਜਿੰਦਲ  ਨੇ ਦੱਸਿਆ  ਕਿ ਇਹ ਭੰਡਾਰਾ  ੩੦.੩੧.ਦਸੰਬਰ  ਅਤੇ੦੧ ਜਨਵਰੀ ਨੂੰ ਸ੍ਰੀ ਸਾਲਾਸਰ ਧਾਮ  ਵਿਖੇ ਗੰਗਾਨਗਰ ਵਾਲੀਆ ਦੀ ਧਰਮਸਾਲਾ ਵਿਖੇ ਲਗੇਗਾ ਤੇ ੩੧ ਦਸੰਬਰ ਨੂੰ ਮਹਿੰਦੀਪੁਰ  ਕੀਰਤਨ ਮੰਡਲ ਦੁਆਰਾ  ਵਿਸਾਲ ਜਾਗਰਣ  ਕੀਤਾ ਜਾਵੇਗਾ ।ਇਸ ਮੋਕੇ ਸਟੇਜ ਸਕੱਤਰ ਦੀ ਜਿੰਮੇਵਾਰੀ ਬਿੰਦਰਪਾਲ ਗਰਗ ਨੇ ਨਿਭਾਈ ।ਇਸ ਮੋਕੇ,ਨਗਰ ਕੋਸਲ ਪ੍ਰਧਾਨ ਮਨਦੀਪ ਗੋਰਾ , ਤਰਸੇਮ ਮਿੱਢਾ ,ਰਮੇਸ ਰਾਜੀ ਐਮ.ਸੀ ,  ਕ੍ਰਿਸਨ ਚੋਹਾਨ ,ਸੁਰਿੰਦਰ ਨਿਭੋਰੀਆ ,ਚੰਦਰ ਸੇਖਰ  ਨੰਦੀ, ਗੁਰਦੀਪ ਸੇਖੌ, ਡਾ.ਗੋਪਾਲ , ਡਾ.ਕੰਚਨ ਸੇਠੀ,  ਕਮਲ ਚੁੰਨੀਆ ,  ਮਾ:ਰੁਲਦੂ ਰਾਮ ਬਾਂਸਲ , ਮਾ:ਤੀਰਥ ਸਿੰਘ ਮਿੱਤਲ ,ਸੱਤਪਾਲ ਬਾਂਸਲ , ਸੁਖਪਾਲ ,ਵਿਜੈ ਕਮਲ, ਰਾਜੇਸ ਠੇਕੇਦਾਰ , ਸਤੀਸ ਜੋਗਾ , ਰਿੰਪੀ ਭੰਮਾ ,  ਸੰਜੀਵ ਪਿੰਕਾ , ਵਿਨੋਦ ਭੰਮਾ , ਕ੍ਰਿਸਨ ਬਾਸਲ ,  ਪਰੇਮ ਅਗਰਵਾਲ , ਰਮੇਸ ਮੈਸੀ ,ਅਮਰ ਪੀ.ਪੀ ,ਗੋਰਵ ਬਜਾਜ ,ਟੋਨੀ ਸਰਮਾ ,ਸਤੀਸ ਕਾਲੂ ,ਨਰੇਸ ਬਿਰਲਾ ,ਸਚਿਨ ਚੰਨੀ, ਹਾਜਰ ਸਨ ।


EDITED BY : SARA YAHA | | Last Updated : 7:15 PM 30 ਦਸੰਬਰ  2018

LEAVE A REPLY

Please enter your comment!
Please enter your name here