ਬੀਜੇਪੀ ਦੀ ਸਰਕਾਰ ਖੁੱਸਣ ਤੋਂ ਬਾਅਦ ਪੈਟਰੋਲ-ਡੀਜ਼ਲ ਹੋ ਸਕਦੈ ਮਹਿੰਗਾ, ਸੋਸ਼ਲ ਮੀਡੀਆ ‘ਤੇ ਚੁਟਕਲਿਆਂ ਦਾ ਹੜ੍ਹ

0
5

ਨਵੀਂ ਦਿੱਲੀ(ਸਾਰਾ ਯਹਾ): ਕਰਨਾਟਕ ‘ਚ ਦੋ ਦਿਨਾਂ ‘ਚ ਹੀ ਬੀਜੇਪੀ ਸਰਕਾਰ ਡਿੱਗ ਗਈ ਹੈ। ਯੋਦਯਰੱਪਾ ਨੇ ਵਿਧਾਨਸਭਾ ‘ਚ ਬਹੁਮਤ ਸਾਬਤ ਨਾ ਹੋ ਸਕਣ ਕਰਕੇ ਫਲੋਰ ਟੈਸਟ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ।

ਇਹ ਖ਼ਬਰ ਆਉਂਦਿਆਂ ਹੀ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਬੀਜੇਪੀ ਦਾ ਮਜ਼ਾਕ ਉਡਾਉਣਾ ਸ਼ੁਰੂ ਹੋ ਗਿਆ ਹੈ। ਲੋਕਾਂ ਨੇ ਕਿਹਾ ਕਿ ਕਰਨਾਟਕ ਦਾ ਗੁੱਸਾ ਹੁਣ ਕਿਤੇ ਹੋਰ ਨਿਕਲੇਗਾ।

ਟਵਿੱਟਰ ‘ਤੇ ਇਕ ਯੂਜ਼ਰ ਫਲੋਰ ਤੇ ਬੈਠੇ ਯੇਦਯਰੱਪਾ ਦੀ ਤਸਵੀਰ ਸਾਂਝੀ ਕਰਕੇ ਮਜ਼ਾ ਲਿਆ।

Osama Khan@OsamaKh93803258

फ्लोर टेस्ट देते हुए ढाई दिन के मुख्यमंत्री ???

ਇੱਕ ਯੂਜ਼ਰ ਨੇ ਲਿਖਿਆ ਕਿ ਕਰਨਾਟਕ ‘ਚ ਜ਼ਾਲਮ ਦਾ ਗਰੂਰ ਟੁੱਟ ਗਿਆ।

The Naaz@The_naaz

कर्नाटक में ज़ालिम का गुरूर टूट गया, सुप्रीम कोर्ट का शुक्रिया ~

ਇੱਕ ਵਰਤੋਂਕਾਰ ਨੇ ਤਾਂ ਇਥੋਂ ਤਕ ਲਿਖਿਆ ਕਿ ਵਿਧਾਇਕਾਂ ਦਾ ਸੇਲਿੰਗ ਰੇਟ ਬੀਜੇਪੀ ਦੇ ਬਜ਼ਟ ਤੋਂ ਬਾਹਰ ਸੀ।

mohmad rafiq bhat@mohmadrafiqbha3

MLAs selling price was beyond of BjPs Budget

ਇੱਕ ਯੂਜ਼ਰ ਨੇ ਪ੍ਰਕਾਸ਼ ਰਾਜ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਹੱਸਣਾ ਤਾਂ ਬਣਦਾ ਹੈ।

ਇੱਕ ਯੂਜ਼ਰ ਨੇ ਇਹ ਵੀ ਲਿਖਿਆ ਕਿ ਹੁਣ ਰਾਜਪਾਲ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਹੈ।

ਪ੍ਰਸਿੱਧ ਲੇਖਕ ਚੇਤਨ ਭਗਤ ਨੇ ਲਿਖਿਆ ਕਿ ਇਹ ਸਵੀਕਾਰ ਕਰਨਾ ਪਏਗਾ ਕਿ ਕਰਨਾਟਕ ਫਲੋਰ ਟੈਸਟ ਇੱਕ ਟੈਸਟ ਸੀ ਜਿਸ ‘ਚ ਰਾਹੁਲ ਗਾਂਧੀ ਦੀ ਜਿੱਤ ਹੋਈ ਹੈ।

Chetan Bhagat

@chetan_bhagat

Even though he may have been behind the scenes, one has to admit the was a test and hence is a victory for Rahul Gandhi. Negotiations and post poll management is an important part of politics, and Cong played it v well.

ਇੱਕ ਯੂਜ਼ਰ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਲਾਉਂਦਿਆਂ ਇਹ ਵੀ ਲਿਖਿਆ ਕਿ ਹੁਣ 4 ਰੁਪਏ ਪੈਟ੍ਰੋਲ ਤੇ ਡੀਜ਼ਲ ਮਹਿੰਗਾ ਹੋ ਸਕਦਾ ਹੈ ਕਿਉਂਕਿ ਕਿਤੇ ਨਾ ਕਿਤੇ ਤਾਂ ਗੁੱਸਾ ਉੱਤਰੇਗਾ ਹੀ।

Mohd Waseem@MohdWaseemlive

चार रुपये महंगा हो सकता है पेट्रोल-डीज़ल।

कर्नाटक का गुस्सा कहीं न कहीं तो उतरना ही है
तो आज रात तक उतार दिया जायेगा।
????? @ModiLeDubega @kiran_patniak


First Published: Saturday, 19 May 2018

LEAVE A REPLY

Please enter your comment!
Please enter your name here