ਬੀਜੇਪੀ ਦੀ ਰੈਲੀ ‘ਚ ਫਗਵਾੜਾ ਨਹੀਂ ਪਹੁੰਚੇ ਮਨੋਜ ਤਿਵਾੜੀ, ਭਾਸ਼ਣ ਸੁਣੇ ਬਿਨਾਂ ਰੈਲੀ ‘ਚੋਂ ਤੁਰਦੇ ਬਣੇ ਲੋਕ

0
30

ਫਗਵਾੜਾ: ਚੋਣ ਪ੍ਰਚਾਰ ਦੇ ਆਖਰੀ ਦਿਨ ਫਗਵਾੜਾ ‘ਚ ਬੀਜੇਪੀ ਨਾਲ ਬੇਹੱਦ ਮਾੜੀ ਹੋਈ। ਦਰਅਸਲ ਪਾਰਟੀ ਨੇ ਮਨੋਜ ਤਿਵਾੜੀ ਦੀ ਰੈਲੀ ਰੱਖੀ ਸੀ ਜਿਸ ‘ਚ ਉਹ ਆਖਰੀ ਵਕ਼ਤ ‘ਤੇ ਨਹੀਂ ਪਹੁੰਚੇ।

2

ਬੀਜੇਪੀ ਦੀ ਰੈਲੀ 'ਚ ਫਗਵਾੜਾ ਨਹੀਂ ਪਹੁੰਚੇ ਮਨੋਜ ਤਿਵਾੜੀ, ਭਾਸ਼ਣ ਸੁਣੇ ਬਿਨਾਂ ਰੈਲੀ 'ਚੋਂ ਤੁਰਦੇ ਬਣੇ ਲੋਕ

ਨਾਰਾਜ਼ ਲੋਕਾਂ ਨੇ ਨਾ ਤਾਂ ਪੰਜਾਬ ਪ੍ਰਧਾਨ ਨੂੰ ਸੁਣਿਆ ਤੇ ਨਾ ਹੀ ਪੰਜਾਬ ਇੰਚਾਰਜ ਪ੍ਰਭਾਤ ਝਾ ਨੂੰ।

ਬੀਜੇਪੀ ਦੀ ਰੈਲੀ 'ਚ ਫਗਵਾੜਾ ਨਹੀਂ ਪਹੁੰਚੇ ਮਨੋਜ ਤਿਵਾੜੀ, ਭਾਸ਼ਣ ਸੁਣੇ ਬਿਨਾਂ ਰੈਲੀ 'ਚੋਂ ਤੁਰਦੇ ਬਣੇ ਲੋਕ

3

ਲੋਕਾਂ ਨੂੰ ਜਦੋਂ ਹੀ ਮਨੋਜ ਤਿਵਾੜੀ ਦੇ ਨਾ ਆਉਣ ਦਾ ਪਤਾ ਲੱਗਿਆ ਉਹ ਰੈਲੀ ਛੱਡ ਕੇ ਚਲੇ ਗਏ।

ਬੀਜੇਪੀ ਦੀ ਰੈਲੀ 'ਚ ਫਗਵਾੜਾ ਨਹੀਂ ਪਹੁੰਚੇ ਮਨੋਜ ਤਿਵਾੜੀ, ਭਾਸ਼ਣ ਸੁਣੇ ਬਿਨਾਂ ਰੈਲੀ 'ਚੋਂ ਤੁਰਦੇ ਬਣੇ ਲੋਕ

4

ਫਗਵਾੜਾ ਦੇ ਓਂਕਾਰ ਨਗਰ ‘ਚ ਇੰਡਸਟਰੀਅਲ ਏਰੀਆ ਹੋਣ ਕਰਕੇ ਜ਼ਿਆਦਾਤਰ ਲੋਕ ਯੂਪੀ ਬਿਹਾਰ ਦੇ ਹਨ।

5

6

ਇਨ੍ਹਾਂ ਵਾਸਤੇ ਅੱਜ ਬੀਜੇਪੀ ਨੇ ਮਨੋਜ ਤਿਵਾੜੀ ਦੀ ਰੈਲੀ ਰੱਖੀ ਸੀ ਪਰ ਉਹ ਨਹੀਂ ਆਏ ਤਾਂ ਇਹ ਲੋਕ ਨਾਰਾਜ਼ ਹੋ ਗਏ।

ਬੀਜੇਪੀ ਦੀ ਰੈਲੀ 'ਚ ਫਗਵਾੜਾ ਨਹੀਂ ਪਹੁੰਚੇ ਮਨੋਜ ਤਿਵਾੜੀ, ਭਾਸ਼ਣ ਸੁਣੇ ਬਿਨਾਂ ਰੈਲੀ 'ਚੋਂ ਤੁਰਦੇ ਬਣੇ ਲੋਕ

7

ਨਾਰਾਜ਼ ਲੋਕਾਂ ਨੇ ਕਿਹਾ ਕਿ ਉਹ ਆਪਣੀਆਂ ਦਿਹਾੜੀਆਂ ਤੋੜ ਕੇ ਮਨੋਜ ਤਿਵਾੜੀ ਦੇਖਣ ਆਏ ਸਨ ਪਰ ਉਨ੍ਹਾਂ ਦੀ ਖਾਹਿਸ਼ ਪੂਰੀ ਨਹੀਂ ਹੋਈ।

ਬੀਜੇਪੀ ਦੀ ਰੈਲੀ 'ਚ ਫਗਵਾੜਾ ਨਹੀਂ ਪਹੁੰਚੇ ਮਨੋਜ ਤਿਵਾੜੀ, ਭਾਸ਼ਣ ਸੁਣੇ ਬਿਨਾਂ ਰੈਲੀ 'ਚੋਂ ਤੁਰਦੇ ਬਣੇ ਲੋਕ

8

ਮੰਚ ‘ਤੇ ਮੌਜੂਦ ਲੋਕਾਂ ਨੇ ਮਨੋਜ ਤਿਵਾੜੀ ਨੂੰ ਫੋਨ ਲਾ ਕੇ ਸਪੀਕਰ ‘ਤੇ ਗੱਲ ਵੀ ਕਾਰਵਾਈ।

ਬੀਜੇਪੀ ਦੀ ਰੈਲੀ 'ਚ ਫਗਵਾੜਾ ਨਹੀਂ ਪਹੁੰਚੇ ਮਨੋਜ ਤਿਵਾੜੀ, ਭਾਸ਼ਣ ਸੁਣੇ ਬਿਨਾਂ ਰੈਲੀ 'ਚੋਂ ਤੁਰਦੇ ਬਣੇ ਲੋਕ

9

ਇਸ ਦੌਰਾਨ ਮਨੋਜ ਨੇ ਨਾ ਆਉਣ ਤੇ ਲੋਕਾਂ ਕੋਲੋਂ ਮੁਆਫੀ ਵੀ ਮੰਗੀ ਪਾਰ ਲੋਕ ਨਾ ਮੰਨੇ ਤੇ ਰੈਲੀ ਵਿੱਚੋਂ ਤੁਰਦੇ ਬਣੇ।

ਬੀਜੇਪੀ ਦੀ ਰੈਲੀ 'ਚ ਫਗਵਾੜਾ ਨਹੀਂ ਪਹੁੰਚੇ ਮਨੋਜ ਤਿਵਾੜੀ, ਭਾਸ਼ਣ ਸੁਣੇ ਬਿਨਾਂ ਰੈਲੀ 'ਚੋਂ ਤੁਰਦੇ ਬਣੇ ਲੋਕ

10

LEAVE A REPLY

Please enter your comment!
Please enter your name here