

ਇਸ ਸਮਾਗਮ ਵਿੱਚ ਦੋਵਾਂ ਲੀਡਰਾਂ ਦੇ ਪਰਿਵਾਰਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਸ਼ਾਮਲ ਅਤੇ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਸਮੇਤ ਕਈ ਹੋਰ ਆਗੂ ਵੀ ਹੋਏ।
EDITED BY : SARA YAHA | | Last Updated : 7:22 PM 7 ਜਨਵਰੀ 2018
























