*ਬਸੰਤ ਪੰਚਮੀ ਮੌਕੇ ਸੋਨੇ-ਚਾਂਦੀ ਦੀਆਂ ਕੀਮਤਾਂ ਵਧੀਆਂ ਜਾਂ ਘਟੀਆਂ? ਕੱਲ੍ਹ ਰੇਟਾਂ ‘ਚ ਆਈ ਸੀ ਵੱਡੀ ਕਟੌਤੀ, ਜਾਣੋ ਅੱਜ ਦਾ ਕੀ ਸੀ ਤਾਜ਼ਾ ਭਾਅ…*

0
114

GOLD PRICES (ਸਾਰਾ ਯਹਾਂ) : ਘਰੇਲੂ ਫਿਊਚਰ ਮਾਰਕੀਟ ਵਿੱਚ ਸ਼ੁੱਕਰਵਾਰ ਯਾਨੀਕਿ ਬਸੰਤ ਪੰਚਮੀ ਵਾਲੇ ਦਿਨ, 23 ਜਨਵਰੀ ਨੂੰ ਸੋਨੇ ਦੀ ਕੀਮਤ ਵਿੱਚ ਤੇਜ਼ੀ ਦਰਜ ਕੀਤੀ ਗਈ। ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ 5 ਫਰਵਰੀ 2026 ਐਕਸਪਾਇਰੀ ਵਾਲਾ ਗੋਲਡ ਫਿਊਚਰ ਵਾਇਦਾ 1,58,889 ਰੁਪਏ ਪ੍ਰਤੀ 10 ਗ੍ਰਾਮ ‘ਤੇ ਖੁੱਲ੍ਹਿਆ। ਪਿਛਲੇ ਕਾਰੋਬਾਰੀ ਦਿਨ MCX ‘ਤੇ ਸੋਨਾ 1,56,341 ਰੁਪਏ ‘ਤੇ ਬੰਦ ਹੋਇਆ ਸੀ।

23 ਜਨਵਰੀ ਸਵੇਰੇ 9:58 ਵਜੇ MCX ‘ਤੇ 5 ਫਰਵਰੀ ਐਕਸਪਾਇਰੀ ਵਾਲਾ ਗੋਲਡ 1,58,000 ਰੁਪਏ ‘ਤੇ ਟ੍ਰੇਡ ਕਰ ਰਿਹਾ ਸੀ, ਜੋ ਪਿਛਲੇ ਦਿਨ ਦੀ ਬੰਦ ਕੀਮਤ ਨਾਲੋਂ ਕਰੀਬ 1,700 ਰੁਪਏ ਦੀ ਵਾਧਾ ਦਰਸਾਉਂਦਾ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ MCX ਗੋਲਡ 1,59,226 ਰੁਪਏ ਦੇ ਉੱਚੇ ਪੱਧਰ ਤੱਕ ਵੀ ਪਹੁੰਚ ਗਿਆ।

ਐਮਸੀਐਕਸ ‘ਤੇ 5 ਮਾਰਚ 2026 ਦੀ ਐਕਸਪਾਇਰੀ ਵਾਲੀ ਚਾਂਦੀ 3,35,404 ਰੁਪਏ ਪ੍ਰਤੀ ਕਿਲੋ ਦੇ ਭਾਅ ‘ਤੇ ਟ੍ਰੇਡ ਕਰ ਰਹੀ ਸੀ, ਜੋ ਕਿ ਪਿਛਲੇ ਦਿਨ ਦੀ ਬੰਦ ਕੀਮਤ ਨਾਲੋਂ ਕਰੀਬ 8,000 ਰੁਪਏ ਦੀ ਤੇਜ਼ੀ ਦਰਸਾਉਂਦੀ ਹੈ। ਸ਼ੁਰੂਆਤੀ ਕਾਰੋਬਾਰ ਦੌਰਾਨ ਐਮਸੀਐਕਸ ਚਾਂਦੀ 3,39,927 ਰੁਪਏ ਪ੍ਰਤੀ ਕਿਲੋ ਦੇ ਉੱਚ ਪੱਧਰ ਤੱਕ ਪਹੁੰਚ ਗਈ। ਆਓ ਜਾਣੀਏ ਕਿ ਅੱਜ ਤੁਹਾਡੇ ਸ਼ਹਿਰ ਵਿੱਚ ਸੋਨਾ ਅਤੇ ਚਾਂਦੀ ਕਿਹੜੇ ਭਾਅ ‘ਤੇ ਵਿਕ ਰਹੇ ਹਨ।


ਤੁਹਾਡੇ ਸ਼ਹਿਰ ਵਿੱਚ ਸੋਨੇ ਦੇ ਭਾਅ (ਗੁੱਡ ਰਿਟਰਨ ਮੁਤਾਬਕ)

ਦਿੱਲੀ ਵਿੱਚ ਸੋਨੇ ਦੀ ਕੀਮਤ (ਪ੍ਰਤੀ 10 ਗ੍ਰਾਮ)

24 ਕੈਰਟ – 1,59,860 ਰੁਪਏ

22 ਕੈਰਟ – 1,46,550 ਰੁਪਏ

18 ਕੈਰਟ – 1,19,930 ਰੁਪਏ

ਮੁੰਬਈ ਵਿੱਚ ਸੋਨੇ ਦੀ ਕੀਮਤ (ਪ੍ਰਤੀ 10 ਗ੍ਰਾਮ)

24 ਕੈਰਟ – 1,59,710 ਰੁਪਏ

22 ਕੈਰਟ – 1,46,400 ਰੁਪਏ

18 ਕੈਰਟ – 1,19,780 ਰੁਪਏ

ਚੇਨਈ ਵਿੱਚ ਸੋਨੇ ਦੀ ਕੀਮਤ (ਪ੍ਰਤੀ 10 ਗ੍ਰਾਮ)

24 ਕੈਰਟ – 1,59,820 ਰੁਪਏ

22 ਕੈਰਟ – 1,46,500 ਰੁਪਏ

18 ਕੈਰਟ – 1,22,200 ਰੁਪਏ

ਕੋਲਕਾਤਾ ਵਿੱਚ ਸੋਨੇ ਦੀ ਕੀਮਤ (ਪ੍ਰਤੀ 10 ਗ੍ਰਾਮ)

24 ਕੈਰਟ – 1,59,710 ਰੁਪਏ

22 ਕੈਰਟ – 1,46,400 ਰੁਪਏ

18 ਕੈਰਟ – 1,19,780 ਰੁਪਏ

ਅਹਿਮਦਾਬਾਦ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ)

24 ਕੈਰਟ – 1,59,760 ਰੁਪਏ

22 ਕੈਰਟ – 1,46,450 ਰੁਪਏ

18 ਕੈਰਟ – 1,19,830 ਰੁਪਏ

ਲਖਨਊ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ)

24 ਕੈਰਟ – 1,59,860 ਰੁਪਏ

22 ਕੈਰਟ – 1,46,550 ਰੁਪਏ

18 ਕੈਰਟ – 1,19,930 ਰੁਪਏ

ਪਟਨਾ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ)

24 ਕੈਰਟ – 1,59,760 ਰੁਪਏ

22 ਕੈਰਟ – 1,46,450 ਰੁਪਏ

18 ਕੈਰਟ – 1,19,830 ਰੁਪਏ

ਹੈਦਰਾਬਾਦ ਵਿੱਚ ਸੋਨੇ ਦੇ ਭਾਅ (ਪ੍ਰਤੀ 10 ਗ੍ਰਾਮ)

24 ਕੈਰਟ – 1,59,710 ਰੁਪਏ

22 ਕੈਰਟ – 1,46,400 ਰੁਪਏ

18 ਕੈਰਟ – 1,19,780 ਰੁਪਏ

ਵਿਸ਼ਵ ਪੱਧਰੀ ਅਨਿਸ਼ਚਿਤਤਾਵਾਂ ਕਾਰਨ ਸੋਨੇ ਅਤੇ ਚਾਂਦੀ ਦੇ ਭਾਅ ਵਿੱਚ ਤੇਜ਼ ਉਤਾਰ-ਚੜ੍ਹਾਵ ਦੇਖਣ ਨੂੰ ਮਿਲ ਰਹੇ ਹਨ। ਇਸ ਦੇ ਨਾਲ ਹੀ ਡਾਲਰ-ਰੁਪਏ ਦੀ ਸਥਿਤੀ ਅਤੇ ਸਰਕਾਰੀ ਟੈਕਸ ਆਦਿ ਵੀ ਕੀਮਤਾਂ ਨੂੰ ਪ੍ਰਭਾਵਿਤ ਕਰਦੇ ਹਨ। ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਦਰਜ ਕੀਤੀ ਗਈ ਹੈ।

ਜੇਕਰ ਅੱਜ ਤੁਸੀਂ ਇਹਨਾਂ ਕੀਮਤੀ ਧਾਤਾਂ ਦੀ ਖਰੀਦਦਾਰੀ ਕਰਨ ਦਾ ਮਨ ਬਣਾ ਰਹੇ ਹੋ, ਤਾਂ ਆਪਣੇ ਸ਼ਹਿਰ ਦੇ ਤਾਜ਼ਾ ਭਾਅ ਜ਼ਰੂਰ ਜਾਣ ਲਵੋ। ਇਸ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੇ ਆਰਥਿਕ ਨੁਕਸਾਨ ਤੋਂ ਬਚ ਸਕੋਗੇ ਅਤੇ ਖਰੀਦਦਾਰੀ ਦੌਰਾਨ ਤੁਹਾਨੂੰ ਸਭ ਤੋਂ ਵਧੀਆ ਡੀਲ ਮਿਲ ਸਕੇਗੀ।

LEAVE A REPLY

Please enter your comment!
Please enter your name here