ਫਰਜ਼ੀ ਟਰੈਵਲ ਏਜੰਟਾਂ ਦੀ ਸੂਚੀ ਆਈ ਸਾਹਮਣੇ, ਪੰਜਾਬ ਦੇ 76 ਟਰੈਵਲ ਏਜੰਟਾਂ ਦੇ ਨਾਂ

0
79

ਨਵੀਂ ਦਿੱਲੀ: ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਅੱਜ ਪੂਰੇ ਦੇਸ਼ ਦੇ ਅਨ-ਅਧਿਕਾਰਤ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ‘ਚ ਇਕੱਲੇ ਪੰਜਾਬ ਦੇ 76 ਟਰੈਵਲ ਏਜੰਟਾਂ ਦੇ ਨਾਂ ਸ਼ਾਮਲ ਹਨ।

ਚੰਡੀਗੜ੍ਹ ਦੇ 22, ਹਰਿਆਣਾ ਦੇ 13 ਤੇ ਹਿਮਾਚਲ ਦਾ 1 ਟਰੈਵਲ ਏਜੰਟ ਤੇ ਰਾਜਧਾਨੀ ਦਿੱਲੀ ਦੇ 85 ਟਰੈਵਲ ਏਜੰਟ ਸ਼ਾਮਲ ਹਨ। ਇਹ ਸੂਚੀ ਸਰਕਾਰੀ ਵੈੱਬਸਾਈਟ emigrate.gov.in ‘ਤੇ ਪਾ ਦਿੱਤੀ ਗਈ ਹੈ।

https://emigrate.gov.in/ext/static/ConsolidatedListOfIllegalAgentsOperatingInStates.pdf

LEAVE A REPLY

Please enter your comment!
Please enter your name here