*ਪੱਤਰਕਾਰ ਇੰਦਰਜੀਤ ਸਿੰਘ ਟੋਨੀ ਨੂੰ ਸਦਮਾ,ਮਾਤਾ ਦਾ ਦਿਹਾਂਤ*

0
94

ਬੁਢਲਾਡਾ 7 ਜਨਵਰੀ  (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਅਜੀਤ ਅਖਬਾਰ ਦੇ ਪੱਤਰਕਾਰ ਇੰਦਰਜੀਤ ਸਿੰਘ ਟੋਨੀ ਅਤੇ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਭਲਾਈ ਕੇਂਦਰ ਦੇ ਮਾਸਟਰ ਕੁਲਵੰਤ ਸਿੰਘ ਨੂੰ ਉਸ ਸਮੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਹਰਬੰਸ ਕੌਰ ਦੀ ਅਚਾਨਕ ਮੌਤ ਹੋ ਗਈ। ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕਰਦਿਆ ਸਮੂਹ ਪੱਤਰਕਾਰ ਰਾਮ ਰਤਨ ਬਾਂਸਲ, ਸੁਨੀਲ ਮੰਨਚਦਾ, ਸਵਰਨ ਸਿੰਘ ਰਾਹੀ, ਇੰਦਰਜੀਤ ਸਿੰਘ ਟੋਨੀ,  ਵਿਨੋਦ ਗਰਗ,  ਦਵਿੰਦਰ ਸਿੰਘ ਕੋਹਲੀ, ਅਮਨ ਮਹਿਤਾ, ਓਂਕਾਰ ਸਿੰਘ ਸਿੱਧੂ, ਮਨਜੀਤ ਮਸੌਣ, ਅਮਿਤ ਜਿੰਦਲ, ਕੁਲਦੀਪ ਗੋਇਲ, ਕੁਲਵਿੰਦਰ ਚਹਿਲ, ਆਨੰਦ ਪ੍ਰਕਾਸ, ਚਤਰ ਸਿੰਘ, ਜਤਿਦਰ ਰਿਕੂ, ਨਿਰਮਲ ਕੁਲਾਣਾ, ਗੁਰਦੀਪ ਸਿੰਘ ਸਿੱਧੂ, ਗੁਰਮੀਤ ਮੀਤੀ, ਪੰਕਜ ਰਾਜੂ, ਬਲਵਿੰਦਰ ਜਿੰਦਲ, ਅਮਨ ਅਹੂਜਾ, ਅਮਿਤ ਚਾਵਲਾ, ਸੁਰਜੀਤ ਸਿੰਘ ਆਦਿ ਤੋਂ ਇਲਾਵਾ ਹਲਕਾ ਵਿਧਾਇਕ ਪ੍ਰਿੰਸ਼ੀਪਲ ਬੁੱਧ ਰਾਮ, ਕਾਂਗਰਸ ਦੀ ਜਿਲ੍ਹਾ ਇੰਚਾਰਜ਼ ਰਣਜੀਤ ਕੌਰ ਭੱਟੀ, ਅਕਾਲੀ ਦਲ ਦੇ ਹਲਕਾ ਇੰਚਾਰਜ਼ ਡਾ: ਨਿਸ਼ਾਨ ਸਿੰਘ, ਹਰਵਿੰਦਰ ਸਿੰਘ, ਤਨਜੋਤ ਸਿੰਘ, ਨਗਰ ਕੌਂਸਲ ਪ੍ਰਧਾਨ ਸੁਖਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰਦੀਪ ਸਿੰਘ ਸਵੀਟੀ, ਮੀਤ ਪ੍ਰਧਾਨ ਸੁਭਾਸ ਵਰਮਾ ,ਕੌਂਸਲਰ ਦਰਸ਼ਨ ਸਿੰਘ, ਕੋਂਸਲਰ ਤਾਰੀ ਚੰਦ ਫੌਜੀ, ਸਮਾਜ ਸੇਵੇਕ ਟਿੰਕੂ ਪੰਜਾਬ, ਯਸ਼ਪਾਲ ਗਰਗ,ਪੁਨੀਤ ਸਿੰਗਲਾ, ਰਾਕੇਸ਼ ਜੈਨ, ਤਰਜੀਤ ਚਹਿਲ, ਗੁਰਪ੍ਰੀਤ ਵਿਰਕ, ਕੌਂਸਲਰ ਨਰੇਸ਼ ਗਰਗ, ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ  ਅਰਦਾਸ ਕੀਤੀ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

LEAVE A REPLY

Please enter your comment!
Please enter your name here