ਪੰਡਯਾ ਬਣੇ ਕੁੰਗ ਫੂ ਪਾਂਡਾ : ਰਿਟਾਇਰਡ ਹਾਰਟ ਹੋਣ ਤੋਂ ਪਹਿਲਾਂ ਮਾਰਿਆ ਸ਼ਾਨਦਾਰ ਸ਼ਾਟ

0
17
ਮੁੰਬਈ— ਮੁੰਬਈ ਇੰਡੀਅਨਜ਼ ਦੇ ਸਟਾਰ ਬੱਲੇਬਾਜ਼ ਹਾਰਦਿਕ ਪੰਡਯਾ ਭਾਵੇਂ ਹੀ ਆਖਰੀ ਗੇਂਦ ਦੇ ਕਾਰਨ ਸੱਟ ਲੱਗਣ ਕਾਰਨ ਰਿਟਾਇਰਡ ਹਾਰਟ ਹੋ ਗਏ ਪਰ ਪੰਡਯਾ ਨੇ ਇਸ ਤੋਂ ਪਹਿਲਾਂ ਸ਼ਾਨਦਾਰ ਬੱਲੇਬਾਜ਼ੀ ਕਰਕੇ ਸਭ ਨੂੰ ਹਿਰਾਨ ਕਰ ਦਿੱਤਾ। ਦਅਰਸਲ ਪੰਡਯਾ ਜਦੋਂ 2 ਦੌੜਾਂ ‘ਤੇ ਖੇਡ ਰਹੇ ਸਨ ਤਾਂ ਚੇਨਈ ਦੇ ਤੇਜ਼ ਗੇਂਦਬਾਜ਼ ਮਾਰਕ ਵੁਡ ਦੇ ਤੇਜ਼ ਬਾਊਸ ‘ਤੇ ਪੰਡਯਾ ਨੇ ਅਜੀਬੋ-ਗਰੀਬ ਸ਼ਾਟ ਲਗਾਇਆ। ਸ਼ਾਟ ਇਨ੍ਹਾ ਸ਼ਾਨਦਾਰ ਤਰੀਕੇ ਨਾਲ ਖੇਡਿਆ ਸੀ ਕਿ ਗੇਂਦਬਾਜ਼ ਵੁਡ ਵੀ ਹੱਕੇਬੱਕੇ ਰਹਿ ਗਏ। ਸੋਸ਼ਲ ਮੀਡੀਆ ਸਾਈਟਸ ‘ਤੇ ਵੀ ਪੰਡਯਾ ਦੇ ਇਸ ਸ਼ਾਟ ਦੀ ਖੂਬ ਸ਼ਲਾਘਾਂ ਹੋਈ। ਕੁਛੇਕ ਨੇ ਕਿਹਾ ਕਿ ਹਾਰਦਿਕ ਪੰਡਯਾ ਅੱਜ ਕੁੰਗ ਫੂ ਪਾਂਡਾ। ਮਾਰੋ ਸਭ ਸ਼ਾਨਦਾਰ ਸ਼ਾਟ।
ਜ਼ਿਕਯੋਗ ਹੈ ਕਿ ਹਾਰਦਿਕ ਪੰਡਯਾ ਨੂੰ 11 ਕਰੋੜ ਰੁਪਏ ‘ਚ ਮੁੰਬਈ ਇੰਡੀਅਨਸ ਨੇ ਖਰੀਦਿਆ ਸੀ। ਪੰਡਯਾ ਨੇ 20 ਗੇਂਦਾਂ ‘ਚ 22 ਦੌੜਾਂ ਬਣਾ ਕੇ ਮੁੰਬਈ ਨੇ ਚੇਨਈ ਨੂੰ 166 ਦੌੜਾਂ ਦਾ ਟੀਚਾ ਦਿੱਤਾ।

LEAVE A REPLY

Please enter your comment!
Please enter your name here