ਪੰਜਾਬ ਸਰਕਾਰ ਵੱਲੋਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਤਹਿਤ 24 ਅਕਤੂਬਰ ਦੀ ਛੁੱਟੀ

0
43

ਚੰਡੀਗੜ•,(ਸਾਰਾ ਯਹਾ) 22 ਅਕਤੂਬਰ : ਪੰਜਾਬ ਸਰਕਾਰ ਨੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਅਧੀਨ ਪੰਜਾਬ ਵਿੱਚ ਮਹਾਂਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਵਸ ਮੌਕੇ 24 ਅਕਤੂਬਰ 2018 ਦਿਨ ਬੁੱਧਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਛੁੱਟੀ ਨੋਟੀਫਿਕੇਸ਼ਨ ਨੰਬਰ 6/7/2017-2ਪੀਪੀ3/596-600 ਮਿਤੀ 27 ਦਸੰਬਰ 2017 ਦੀ ਲਗਾਤਾਰਤਾ ਵਿੱਚ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 (3entral 1ct XXV9 of ੧੮੮੧) ਦੀ ਧਾਰਾ 25 ਦੀ ਵਿਆਖਿਆ (5xplanation), ਜਿਸ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀ ਨੋਟੀਫਿਕੇਸ਼ਨ ਨੰਬਰ 20-25/26/Pub.੧ ਮਿਤੀ 08 ਜੂਨ 1957 ਨਾਲ ਪੜਿ•ਆ ਜਾਵੇ, ਅਨੁਸਾਰ ਕੀਤੀ ਗਈ ਹੈ।


EDITED BY : SARA YAHA | | Last Updated : 7:18 pm 22 October 2018

LEAVE A REPLY

Please enter your comment!
Please enter your name here