

ਮਾਨਸਾ ਦਸੰਬਰ 21 (ਸਾਰਾ ਯਹਾ=) ਦੀ ਸਮਾਜ ਸੇਵਾ ਨੂੰ ਸਮਰਪਿਤ ਬਦਲਾਵ ਵੈੱਲਫੇਅਰ ਸੁਸਾਇਟੀ ਵੱਲੋਂ ਅੱਜ ਜੰਡਾਂ ਵਾਲਾ ਸਕੂਲ ਅਤੇ ਗਾਂਧੀ ਨਗਰ ਵਿੱਚ ਬੱਚਿਆਂ ਨੂੰ ਗਰਮ ਕੋਟੀਆਂਬੀਬੀ ਵੰਡੀਆਂ ਗਈਆਂ ਇਸ ਮੌਕੇ ਸੰਬੋਧਨ ਕਰਦਿਆਂ ਉੱਘੇ ਸਮਾਜ ਸੇਵੀ ਮੁਨੀਸ਼ ਬੱਬੀ ਦਾਨੇਵਾਲੀਆ ਨੇ ਦੱਸਿਆ ਕਿ ਹੁਣ ਤੱਕ ਖਿਆਲਾ ਕਲਾਂ ਮਾਨਸਾ ਖੁਰਦ ਗਾਂਧੀ ਨਗਰ ਅਤੇ ਜੰਡਾਂਵਾਲਾ ਸਕੂਲ ਮਾਨਸਾ ਦੇ ਪ੍ਰਾਇਮਰੀ ਸਕੂਲ ਦੇ ਪ੍ਰੀ ਨਰਸਰੀ ਦੇ ਬੱਚਿਆਂ ਨੂੰ ਕੋਟੀਆਂ ਵੰਡੀਆਂ ਜਾ ਚੁੱਕੀਆਂ ਹਨ ਇਨ੍ਹਾਂ ਸਕੂਲਾਂ ਨੂੰ ਵੰਡਣ ਲਈ ਗਰਮ ਕੋਟੀਆਂ ਸਕੂਲਾਂ ਦੇ ਸਟਾਫ਼ ਨੂੰ ਸੌਂਪੀਆਂ ਗਈਆਂ ਜੋ ਬੱਚਿਆਂ ਨੂੰ ਅੱਗੇ ਵੰਡਣ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਇਹ ਮੁਹਿੰਮ ਜਾਰੀ ਰਹੇਗੀ ਉਨ੍ਹਾਂ ਕਿਹਾ ਕਿ ਸਰਦੀ ਦੇ ਇਸ ਮੌਸਮ ਵਿਚ ਛੋਟੇ ਬੱਚਿਆਂ ਨੂੰ ਕੋਟੀਆਂ ਦੀ ਬਹੁਤ ਸਖਤ ਜ਼ਰੂਰਤ ਹੈ ਇਸ ਲਈ ਸਭ ਤੋਂ ਛੋਟੇ ਪ੍ਰੀ ਨਰਸਰੀ ਵਾਲੇ ਬੱਚਿਆਂ ਨੂੰ ਕੋਟੀਆਂ ਦੀ ਲਗਾਤਾਰ ਵੰਡ ਕੀਤੀ ਜਾ ਰਹੀ ਹੈ ਇਸ ਮੌਕੇ ਰਾਕੇਸ਼ ਕੁਮਾਰ ਹੈਪੀ ਹਰਪਾਲ ਕੌਰ ਤਰਸੇਮ ਚੰਦ ਸੰਜੀਵ ਕੁਮਾਰ ਰਾਕੇਸ਼ ਜਿੰਦਲ ਰਜਨੀ ਜਿੰਦਲ ਹਰਦੀਪ ਸਿੰਘ ਸਿੱਧੂ ਅਤੇ ਸਕੂਲਾਂ ਦਾ ਸਾਰਾ ਸਟਾਫ਼ ਹਾਜ਼ਰ ਸੀ ਆਦਿ ਵੀ ਹਾਜਰ ਸਿੰਘ























