ਪ੍ਰਦੂਸ਼ਣ ਨੂੰ ਲੈ ਸੁਪਰੀਮ ਕੋਰਟ ਸਖ਼ਤ, ਨਿਯਮਾਂ ਦੇ ਉਲੰਘਣ ‘ਤੇ ਇੱਕ ਲੱਖ ਰੁਪਏ ਤਕ ਦਾ ਜ਼ੁਰਮਾਨਾ

0
49

ਨਵੀਂ ਦਿੱਲੀ: ਸੁਰਪੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਦਿੱਲੀ-ਐਨਸੀਆਰ ‘ਚ ਨਿਰਮਾਣ ਤੇ ਪੁਰਾਣਾ ਨਿਰਮਾਣ ਡੇਗਣ ‘ਤੇ ਬੈਨ ਦੀ ਉਲੰਘਣਾ ਕਰਦੇ ਪਾਏ ਜਾਣ ਵਾਲੇ ‘ਤੇ ਇੱਕ ਲੱਖ ਰੁਪਏ ਦਾ ਜ਼ੁਰਮਾਰਨਾ ਲਾਇਆ ਜਾਵੇਗਾ। ਉਧਰ ਕਰਚਾ ਸਾੜਨ ‘ਤੇ 5000 ਰੁਪਏ ਤਕ ਦਾ ਜ਼ੁਰਮਾਨਾ ਲਾਇਆ ਜਾਵੇਗਾ।

ANI@ANI

Supreme Court directs that persons found violating the ban on construction and demolition in Delhi-NCR region will be fined with Rs 1 lakh & with Rs 5000 for burning garbage. Court also directs municipal bodies to prevent open dumping of garbage. https://twitter.com/ANI/status/1191303349448036352 …ANI@ANISupreme Court orders Delhi Government to produce by Friday, data or records to prove that #OddEven scheme has reduced pollution in Delhi, even as autos/taxis continue to ply the roads.2354:19 pm – 4 नव॰ 2019Twitter Ads की जानकारी और गोपनीयता62 लोग इस बारे में बात कर रहे हैं

ਕੋਰਟ ਨੇ ਨਗਰ ਨਿਗਮ ਨੂੰ ਕਚਰਾ ਖੁੱਲ੍ਹੇ ‘ਚ ਡੰਪਿੰਗ ਕਰਨ ‘ਤੇ ਵੀ ਰੋਕ ਲਾਉਣ ਦਾ ਹੁਕਮ ਵੀ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਸ਼ੁੱਕਰਵਾਰ ਤਕ ਡੇਟਾ ਤੇ ਰਿਕਾਰਡ ਇਹ ਸਾਬਤ ਕਰੇ ਕਿ ਔਡ-ਈਵਨ ਸਿਸਟਮ ਨਾਲ ਦਿੱਲੀ ‘ਚ ਪ੍ਰਦੂਸ਼ਣ ‘ਚ ਕਮੀ ਆਈ ਹੈ, ਜਦਕਿ ਸੜਕਾਂ ‘ਤੇ ਆਟੋ-ਟੈਕਸੀਆਂ ਤੇ ਟੂ ਵਹੀਲਰ ‘ਚ ਵਾਧਾ ਹੋਇਆ ਹੈ।

LEAVE A REPLY

Please enter your comment!
Please enter your name here