

ਮਾਨਸਾ 08ਜੁਲਾਈ (ਸਾਰਾ ਯਹਾ) : ਮਾਨਸਾ ਜਿਲ੍ਹੇ ਦੇ ਦੋ ਪੁਲਿਸ ਵਾਲਿਆਂ ਤੇ ਜੇਲ ਵਿਚ ਬੰਦ ਹਵਾਲਾਤੀਆ ਵਲੋ ਚਾਕੂ ਨਾਲ ਹਮਲਾ ਤੇ ਪੁਲਿਸ ਮੁਲਾਜ਼ਮਾਂ ਨੂੰ ਲੈ ਮੋਕੇ ਤੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਥਾਣਾ ਸਦਰ ਮਾਨਸਾ ਵਿਚ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਬਾਕੀ ਮਾਮਲੇ ਦੀ ਤਫਤੀਸ਼ ਜਾਰੀ ਹੈ ਕਿ ਇਹ ਪੂਰਾ ਮਾਮਲਾ ਕੀ ਹੈ
EDITED BY : SARA YAHA | | Last Updated :7:30 pm 08 JULY 2018






















