ਪਿੰਡ ਅਾਲੀਕੇ ਦੇ 120 ਸਾਲਾਂ ਬਜ਼ੁਰਗ ਨੇ ਵੋਟ ਪਾਈ

0
91

ਸਰਦੂਲਗੜ੍ਹ 19 ਮਈ ਸਾਰਾ ਯਹਾ,(BPS) :ਸਰਦੂਲਗੜ੍ਹ ਹਲਕੇ ਦੇ ਪਿੰਡ ਆਲੀਕੇ ਵਿਖੇ 120 ਸਾਲਾਂ  ਬਜ਼ੁਰਗ ਮੁਖਤਿਆਰ ਸਿੰਘ ਪੁੱਤਰ ਕਾਹਨ ਸਿੰਘ ਨੇ ਆਪਣੀ ਵੋਟ ਪਾਈ। ਵੋਟ  ਪਾਉਣ ਉਪਰੰਤ ਚੋਣ ਅਮਲੇ ਨੇ ਇਸ ਬਜ਼ੁਰਗ ਨੂੰ ਸਰਟੀਫਿਕੇਟ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਪਿੰਡ ਆਲੀਕੇ ਵਿਖੇ 87ਫੀਸਦੀ ਵੋਟਾਂ ਪੋਲ ਹੋਈਆਂ ।

LEAVE A REPLY

Please enter your comment!
Please enter your name here