ਪਾਕਿਸਤਾਨ ਨੇ ਨਹੀਂ ਮੋੜਿਆ ਅਭਿਨੰਦਨ ਦਾ ਪਿਸਤੌਲ

0
50

ਨਵੀਂ ਦਿੱਲੀਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦਾ ਪਿਸਤੌਲ ਪਾਕਿਸਤਾਨ ਨੇ ‘ਦੱਬ’ ਲਿਆ ਹੈ। ਪਾਕਿਸਤਾਨ ਨੇ ਪਾਇਲਟ ਨੂੰ ਸ਼ੁੱਕਰਵਾਰ ਦੇਰ ਸ਼ਾਮਭਾਰਤ ਹਵਾਲੇ ਕੀਤਾ ਸੀਪਰ ਉਦੋਂ ਉਸ ਦਾ ਸਰਕਾਰੀ ਪਿਸਤੌਲ ਵਾਪਸ ਨਹੀਂ ਕੀਤਾ ਗਿਆ। 

ਅਭਿਨੰਦਨ ਦੇ ਹੋਰ ਦਸਤਾਵੇਜ਼ ਜਿਵੇਂ ਘੜੀਮੁੰਦਰੀ ਤੇ ਐਨਕਾਂ ਤਾਂ ਵਾਪਸ ਕਰ ਦਿੱਤੀਆਂ ਪਰ ਉਸ ਦਾ ਪਿਸਤੌਲ ਉਸ ਨੂੰ ਜਾਂ ਕਿਸੇ ਵੀ ਭਾਰਤੀ ਅਧਿਕਾਰੀ ਨੂੰ ਨਹੀਂ ਸੌਂਪਿਆ ਗਿਆ। ਇਹਸਭ ਪਾਇਲਟ ਦੇ ਸਪੁਰਦਗੀ ਪੱਤਰ ‘ਤੇ ਦਰਜ ਹੈ।

ਬੀਤੀ 27 ਫਰਵਰੀ ਨੂੰ ਵਿੰਗ ਕਮਾਂਡਰ ਦਾ ਮਿੱਗ-21 ਕ੍ਰੈਸ਼ ਹੋ ਗਿਆ ਸੀ ਤੇ ਉਹ ਪੈਰਾਸ਼ੂਟ ਰਾਹੀਂ ਪਾਕਿਸਤਾਨ ਵਾਲੇ ਪਾਸੇ ਡਿੱਗ ਗਏ ਸਨ। ਉਸ ਸਮੇਂ ਅਭਿਨੰਦਨ ਕੋਲ ਪਿਸਤੌਲਜੀਊਂਦੇਰਹਿਣ ਲਈ ਲੋੜੀਂਦੀ ਸਮੱਗਰੀ ਤੇ ਕੁਝ ਗੁਪਤ ਦਸਤਾਵੇਜ਼ ਮੌਜੂਦ ਸਨ। 

LEAVE A REPLY

Please enter your comment!
Please enter your name here