

ਨਵੀਂ ਦਿੱਲੀ/ਪੀਟੀਆਈ : ਸਾਬਕਾ ਏਅਰ ਚੀਫ ਮਾਰਸ਼ਲ ਬੀਐੱਸ ਧਨੋਆ ਨੇ ਕਿਹਾ ਕਿ 2016 ‘ਚ ਨੋਟਬੰਦੀ ਤੋਂ ਬਾਅਦ, ਭਾਰਤੀ ਹਵਾਈ ਫੌਜ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ 625 ਟਨ ਨਵੇਂ ਕਰੰਸੀ ਨੋਟ ਪਹੁੰਚਾਏ ਸਨ। ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦਾ ਪ੍ਰਚਲਨ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਇਸ ਨਾਲ ਇਹ ਨੋਟ ਰੱਦੀ ਹੋ ਗਏ ਸਨ।ਨੋਟਬੰਦੀ ਦੌਰਾਨ ਪਹੁੰਚਾਈ ਨਵੀਂ ਕਰੰਸੀਸ਼ਨਿਚਰਵਾਰ ਨੂੰ ਇੱਥੇ ਇੰਡੀਅਨ ਇੰਸਟੀਚਿਊਂਟ ਆਫ ਤਕਨਾਲੋਜੀ ਬੰਬੇ ਵੱਲੋਂ ਆਯੋਜਿਤ ਟੇਕਫੇਸਟ ਸਮਾਗਮ ‘ਚ ਬੋਲਦਿਆਂ ਧਨੋਆ ਨੇ ਕਿਹਾ ਜਦੋਂ ਨੋਟਬੰਦੀ ਹੋਈ ਤਾਂ ਅਸੀਂ ਮੁਦਰਾ ਲੈ ਗਏ ਤੇ ਇਸ ਨੂੰ ਤੁਹਾਡੇ ਕੋਲ ਲਿਆਏ। ਉਨ੍ਹਾਂ ਅੱਗੇ ਕਿਹਾ ਕਿ ਜੇ ਇਕ ਕਿਲੋ 20 ਕਿਲੋ ਦੇ ਬੈਗ ‘ਚ ਆਉਂਦਾ ਹੈ, ਤਾਂ ਮੈਨੂੰ ਨਹੀਂ ਪਤਾ ਅਸੀਂ ਕਿੰਨੇ ਕਰੋੜ ਰੁਪਏ ਲੈ ਗਏ।ਵਿਵਾਦਾਂ ‘ਚ ਘਿਰਿਆ ਬੋਫੋਰਸ ਤੋਪਉਨ੍ਹਾਂ ਅੱਗੇ ਕਿਹਾ ਕਿ ਬੋਫੋਰਸ ਤੋਪ ਵੀ ਚੰਗੀ ਹੋਣ ਤੋਂ ਬਾਅਦ ਵਿਵਾਦਾਂ ‘ਚ ਘਿਰ ਗਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਪਿਛਲੇ ਸਾਲ ਬਾਲਾਕੋਟ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੇ























