ਨਹਿਰੀ ਪਟਵਾਰ ਯੂਨੀਅਨ ਡਵੀਜਨ ਮਾਨਸਾ ਦੀ ਚੋਣ

0
29

ਮਾਨਸਾ (ਸਾਰਾ ਯਹਾ,ਬਲਜੀਤ ਸ਼ਰਮਾ)09 ਮਾਨਸਾ ਮੰਡਲ ਆਈ.ਬੀ. ਜਵਾਹਰਕੇ ਵਿਖੇ ਅੱਜ ਮਿਤੀ 09.11.2019 ਨੂੰ ਮਾਨਸਾ ਡਵੀਜ਼ਨ ਦੀ
ਚੋਣ ਨਹਿਰੀ ਪਟਵਾਰ ਯੂਨੀਅਨ (ਰਜਿ:) ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਜੀ ਦੀ ਪ੍ਰਧਾਨਗੀ ਅਤੇ ਜਗਮੋਹਨ ਸਿੰਘ
ਸੀਨੀਅਰ ਮੀਤ ਪ੍ਰਧਾਨ ਬਠਿੰਡਾ ਦੀ ਰਹਿਨੁਮਾਈ ਹੇਠ ਬਹੁਤ ਹੀ ਵਧੀਆ ਤਰੀਕੇ ਨਾਲ ਨੇਪਰੇ ਚੜ੍ਹ ਗਈ ਹੈ ਜਿਸ ਵਿਚ
ਨਹਿਰੀ ਪਟਵਾਰੀਆਂ ਦੁਆਰਾ ਸਰਬਸੰਮਤੀ ਨਾਲ ਸ਼੍ਰੀ ਗੁਰਜੰਟ ਸਿੰਘ (ਐਕਸ ਸਰਵਿਸਮੈਨ) ਰਾਮਾ ਜਿਲੇਦਰੀ ਨੂੰ ਡਵੀਜ਼ਨ
ਦਾ ਪ੍ਰਧਾਨ,,ਹਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ,,, ਵਰੁਣ ਗੁਪਤਾ ਮੀਤ ਪ੍ਰਧਾਨ ,, ਸ਼ੇਰ ਸਿੰਘ ਚੇਅਰਮੈਨ ,, ਅੰਕਿਤ
ਗਰਗ ਖਜਾਨਚੀ,,,ਜੀਤ ਸਿੰਘ ਜਰਨਲ ਸਕੱਤਰ,, ਪਰਮੋਦ ਕੁਮਾਰ ਜੁਆਇਟ ਸਕੱਤਰ,, ਯਾਦਵਿੰਦਰ ਸਿੰਘ ਏ.ਆਰ.ਸੀ.
ਉਪ ਚੇਅਰਮੈਨ ,,, ਮੱਘਰ ਸਿੰਘ ਗਹਿਰੀ ਮੁੱਖ ਸਲਾਹਕਾਰ ,,ਸੁਖਵਿੰਦਰ ਸਿੰਘ ਸਲਾਹਕਾਰ ,, ਅਤੇ ਅਵਤਾਰ ਸਿੰਘ ਸੂਬਾ
ਸੀਨੀਅਰ ਮੀਤ ਪ੍ਰਧਾਨ ਨਿਯੁਕਤ ਗਏ ਹਨ। ਇਸ ਚੋਣ ਵਿੱਚ ਰਵੇਨਿਓ ਪਟਵਾਰ ਯੂਨੀਅਨ ਤੋਂ ਇਲਾਵਾ ਪੰਜਾਬ ਫੀਲਡ
ਵਰਕਰ ਯੂਨੀਅਨ ਦੇ ਰਾਮ ਸਿੰਘ ਪ੍ਰਧਾਨ ਬਲਵੰਤ ਸਿੰਘ ਮੋਠੂ, ਬਿੱਕਰ ਸਿੰਘ ਮਾਖਾ, ਰਣਜੀਤ ਸਿੰਘ ਭੈਣੀਬਾਘਾ ਵੱਲੋਂ
ਲਿਖਤੀ ਸਮਰੱਥਨ ਭੇਜ ਕੇ ਆਪਣੀ ਹਾਜ਼ਰੀ ਲਗਵਾਈ ਗਈ ।

LEAVE A REPLY

Please enter your comment!
Please enter your name here