

ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਜਿਲਾ ਅੰਦਰ ਡਾ: ਨਰਿੰਦਰ ਭਾਰਗਵ ਹੇਠ ਲਿਖੇ ਅਨੁਸਾਰ ਹੈ :-
- ਮੁਕੱਦਮਾ ਨੰ:79/2019 ਅ/ਧ 61/1/14 ਆਬਕਾਰੀ ਐਕਟ ਥਾਣਾ ਜੌੜਕੀਆਂ।
ਬਰਾਮਦਗੀ : 1 ਚਾਲੂ ਭੱਠੀ ਸਮੇਤ ਸਮਾਨ, 60 ਲੀਟਰ ਲਾਹਣ ਅਤੇ 6 ਬੋਤਲਾਂ ਸ਼ਰਾਬ ਨਜਾਇਜ
ਦੋਸੀ: ਇੱਕਬਾਲ ਸਿੰਘ ਪੁੱਤਰ ਰਾਮ ਸਿੰਘ ਵਾਸੀ ਰਾਏਪੁਰ (ਗ੍ਰਿਫਤਾਰ) - ਮੁਕੱਦਮਾ ਨੰ:123/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ-2 ਮਾਨਸਾ।
ਬਰਾਮਦਗੀ : 48 ਬੋਤਲਾਂ ਸ਼ਰਾਬ ਠੇਕਾ ਦੇਸੀ (ਹਰਿਆਣਾ)
ਦੋਸੀ: ਪੱਪੂ ਪੁੱਤਰ ਦੋਜੀ ਰਾਮ ਵਾਸੀ ਵਾਰਡ ਨੰ:7 ਮਾਨਸਾ (ਗ੍ਰਿਫਤਾਰ) - ਮੁਕੱਦਮਾ ਨੰ:157/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਬੋਹਾ।
ਬਰਾਮਦਗੀ : 60 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਮੋਟਰਸਾਈਕਲ ਬਜਾਜ ਪਲਟੀਨਾ ਬਿਨਾ ਨੰਬਰੀ।
ਦੋਸੀ: ਨਾਮਲੂਮ। - ਮੁਕੱਦਮਾ ਨੰ:158/2019 ਅ/ਧ 61/1/14 ਆਬਕਾਰੀ ਐਕਟ ਥਾਣਾ ਬੋਹਾ।
ਬਰਾਮਦਗੀ : 12 ਬੋਤਲਾਂ ਸ਼ਰਾਬ ਠੇਕਾ ਹਰਿਆਣਾ
ਦੋਸੀ: ਅਰਸ਼ਦੀਪ ਸਿੰਘ ਉਰਫ ਦੀਪੀ ਪੁੱਤਰ ਜਗਮੇਲ ਸਿੰਘ ਵਾਸੀ ਆਲਮਪੁਰ ਮੰਦਰਾ (ਗ੍ਰਿਫਤਾਰ ਨਹੀ) - ਮੁਕੱਦਮਾ ਨੰ:286/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ।
ਬਰਾਮਦਗੀ : 9 ਬੋਤਲਾਂ ਸ਼ਰਾਬ ਠੇਕਾ ਦੇਸੀ (ਹਰਿਆਣਾ)
ਦੋਸੀ: ਬਲਵਿੰਦਰ ਸਿੰਘ ਉਰਫ ਭੂੰਦੜ ਪੁੱਤਰ ਬੰਤਾ ਸਿੰਘ ਵਾਸੀ ਰਮਦਿੱਤੇਵਾਲਾ (ਗ੍ਰਿਫਤਾਰ)
ਕੁੱਲ ਬਰਾਮਦਗੀ :
1. ਕੁੱਲ ਦਰਜ਼ ਮੁਕੱਦਮੇ [ 5
2. ਕੁੱਲ ਗ੍ਰਿਫਤਾਰੀ ਦੋਸ਼ੀਆਨ [ 3
3. ਚਾਲੂ ਭੱਠੀ [ 1 ਸਮੇਤ ਸਮਾਨ
4. ਲਾਹਣ [ 60 ਲੀਟਰ
5. ਸ਼ਰਾਬ [ 135 ਬੋਤਲਾਂ ਸਮੇਤ ਮੋਟਰਸਾਈਕਲ
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ। ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।























