ਧਾਰਮੀਕ ਯਾਤਰਾ ਲਈ ਨੰਨੀ ਛਾਂ ਅਧੀਨ ਬੱਸ ਨੂੰ ਝੰਡੀ ਦੇ ਕੀਤਾ ਰਵਾਨਾ

0
3

ਬਰੇਟਾ, 23 ਜੂਨ (ਸਾਰਾ ਯਹਾ )-ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਦੇ ਨੰਨੀ ਛਾਂ ਪ੍ਰੋਗਰਾਮ ਅਧੀਨ ਸ਼੍ਰੌਮਣੀ ਅਕਾਲੀ ਦੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਦੀ ਪ੍ਰੇਰਣਾ ਅਤੇ ਬਰੇਟਾ ਦੀ ਸ਼੍ਰੀਮਤੀ ਆਸ਼ਾ ਰਾਣੀ ਮੈਂਬਰ ਕੋਰ ਕਮੇਟੀ ਐਸ ਸੀ ਵਿੰਗ ਮਾਨਸਾ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਸ਼੍ਰੀ ਹਰਮੰਦਰ ਸਾਹਿਬ, ਬਾਲਮਿਕੀ ਤੀਰਥ ਅਤੇ ਹੋਰ ਧਾਰਮੀਕ ਸਥਾਨਾ ਨੇ ਦਰਸ਼ਨਾ ਲਈ ਦੂਸਰੀ ਧਾਰਮੀਕ ਯਾਤਰਾ ਬੱਸ ਸੇਵਾ ਜਿਸ ਿਵੱਚ ਬਾਲਮੀਕ ਦੀਆਂ 60 ਔਰਤਾਂ, ਬੱਚੇ ਤੇ 11 ਪੁਰਸ਼ ਸ਼ਾਮਿਲ ਸਨ ਨੂੰ ਯੂਥ ਅਕਾਲੀ ਦਲ ਜਸਵੀਰ ਸਿੰਘ ਜੱਸੂ ਵੱਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।


 

LEAVE A REPLY

Please enter your comment!
Please enter your name here