ਦੁਆਬੇ ਦੇ ਜੰਮ-ਪਲ ਕਰਮਬੀਰ ਸਿੰਘ ਹੋਣਗੇ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ

0
24

ਨਵੀਂ ਦਿੱਲੀ: ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਜਲ ਸੈਨਾ ਦੇ ਅਗਲੇ ਮੁਖੀ ਨਿਯੁਕਤ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਾਕਰੀ ਦਿੱਤੀ। ਕਰਮਬੀਰ ਸਿੰਘ ਦਾ ਜਨਮ ਜਲੰਧਰ ਵਿੱਚ ਹੋਇਆ ਸੀ ਅਤੇ 1980 ਵਿੱਚ ਉਨ੍ਹਾਂ ਨੂੰ ਜਲ ਸੈਨਾ ਵਿੱਚ ਕਮਿਸ਼ਨ ਕੀਤਾ ਗਿਆ ਸੀ।
View image on Twitter

View image on Twitter

Defence Spokesperson@SpokespersonMoD

Government appoints Vice Admiral Karambir Singh, PVSM, AVSM, FOC in C Eastern Naval Command as the next Chief of Naval Staff vice Admiral Sunil Lanba,PVSM, AVSM, ADC, who vacates the office on 31 May 2019.8062:08 PM – Mar 23, 2019249 people are talking about thisTwitter Ads info and privacy

ਜਲ ਸੈਨਾ ਦੀ ਕਮਾਨ ਐਡਮਿਰਲ ਸੁਨੀਲ ਲਾਂਬਾ ਸੰਭਾਲ ਰਹੇ ਹਨ ਜੋ ਆਉਂਦੀ 31 ਮਈ ਨੂੰ ਸੇਵਾਮੁਕਤ ਹੋ ਰਹੇ ਹਨ। ਵਾਈਸ ਐਡਮਿਰਲ ਕਰਮਬੀਰ ਸਿੰਘ ਉਨ੍ਹਾਂ ਦੀ ਥਾਂ ਲੈਣਗੇ। ਇਸ ਸਮੇਂ ਕਰਮਬੀਰ ਸਿੰਘ ਪੂਰਬੀ ਨੇਵਲ ਕਮਾਂਡ, ਵਿਸ਼ਾਖਾਪਟਨਮ ਦੇ ਕਮਾਂਡਰ ਹਨ।

ਫ਼ੌਜ ਮੁਖੀਆਂ ਦਾ ਸੇਵਾਕਾਲ ਪੂਰਾ ਹੋਣ ਤੋਂ ਦੋ ਮਹੀਨੇ ਪਹਿਲਾਂ ਨਵੇਂ ਮੁਖੀ ਦੀ ਚੋਣ ਕਰਨੀ ਹੁੰਦੀ ਹੈ। ਨੌਕਰੀ ‘ਚ ਤਜ਼ਰਬੇ ਦੀ ਗੱਲ ਕਰੀਏ ਤਾਂ ਵਾਈਸ ਐਡਮਿਰਲ ਸੇਖਰ ਸਿਨ੍ਹਾ ਉਨ੍ਹਾਂ ਤੋਂ ਉੱਪਰ ਹਨ। ਪਰ ਮੋਦੀ ਸਰਕਾਰ ਇਸ ਤਜ਼ਰਬੇ ਨੂੰ ਅਕਸਰ ਅੱਖੋਂ ਪਰੋਖਾ ਕਰ ਜਾਂਦੀ ਹੈ। ਜਨਰਲ ਬਿਪਨ ਰਾਵਤ ਨੂੰ ਫ਼ੌਜ ਮੁਖੀ ਲਾਉਣ ਸਮੇਂ ਵੀ ਜਨਰਲ ਪਰਵੀਨ ਬਖ਼ਸ਼ੀ ਨਾਲ ਵੀ ਅਜਿਹਾ ਹੀ ਕੁਝਝ ਵਾਪਰਿਆ ਸੀ।

LEAVE A REPLY

Please enter your comment!
Please enter your name here