

ਬਠਿੰਡਾ (ਸਾਰਾ ਯਹਾ) : ਪਿੰਡ ਫੂਲ ‘ਚ ਦਿਨ ਦਿਹਾੜੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਗੋਲੀਆਂ ਮਾਰ ਕੇ ਇਕ ਪੋਲਟਰੀ ਫਾਰਮ ਦੇ ਮਾਲਕ ਗੋਗੀ ਦਾ ਕਤਲ ਕਰ ਦਿੱਤਾ ਗਿਆ। ਸ਼ਾਦੀਸ਼ੁਦਾ ਗੋਗੀ ਇਕ ਬੱਚੇ ਦਾ ਬਾਪ ਹੈ। ਇਹ ਮਾਮਲਾ ਉਸਦੀ ਜਵਾਨੀ ਵੇਲੇ ਦੀ ਕਿਸੇ ਖੁੰਦਕ ਦਾ ਸਿੱਟਾ ਲੱਗ ਰਿਹਾ ਹੈ। ਪੁਲਸ ਨੇ ਮੋਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ, ਜਦਕਿ ਮੋਟਰਸਾਈਕਲ ਸਵਾਰਾਂ ਦੀ ਭਾਲ ਆਰੰਭ ਦਿੱਤੀ ਗਈ ਹੈ।
EDITED BY : SARA YAHA | | Last Updated :17 June 2018























