ਦਾਨੀ ਸੱਜਣਾਂ ਨੇ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਵੰਡੀਆਂ

0
19

ਮਾਨਸਾ  29 ਮਈ (ਸਾਰਾ ਯਹਾ,(BPS):ਸਰਕਾਰੀ ਪ੍ਰਾਇਮਰੀ ਸਕੂਲ ਚਹਿਲਾਂਵਾਲਾ ਵਿਖੇ ਇੱਕ ਐਨ ਆਰ ਆਈ ਵੱਲੋਂ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਬੈਲਟਾਂ ਟਾਈਆਂ ਆਦਿ ਦਿੱਤੀਆਂ ਗਈਆਂ। ਸਕੂਲ ਦੇ ਮੁੱਖ ਅਧਿਆਪਕ ਅਜਾਇਬ ਸਿੰਘ ਚਹਿਲ ਨੇ ਦੱਸਿਆ ਪਿੰਡ ਦੇ ਜੰਮਪਲ  ਰਿਸ਼ੀ ਰਾਮ ਪ੍ਰਤਾਪ (ਕਾਕਾ ਕਨੇਡਾ)  ਜੋ ਇਸ ਸਮੇਂ ਕੈਨੇਡਾ ਵਿਖੇ ਰਹਿ ਰਹੇ ਹਨ ਉਨ੍ਹਾਂ ਆਪਣੀ ਨੇਕ ਕਮਾਈ ਵਿੱਚੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਜੀ ਵਰਦੀਆਂ, ਟਾੲੀਆਂ ਤੇ ਬੈਲਟਾਂ ਆਦਿ ਵੰਡੀਅਾਂ ਗਈਆਂ । ਉਨ੍ਹਾਂ ਦਾਨੀ ਸੱਜਣਾਂ ਦੇ ਇਸ  ਉਪਰਾਲੇ ਦੀ ਸ਼ਲਾਘਾ ਕੀਤੀ ।ਇਸ ਮੌਕੇ ਅਧਿਆਪਕ  ਗੁਰਵਿੰਦਰ ਸਿੰਘ ਬਹਿਣੀਵਾਲ ਨੇ ਕਾਕਾ ਕੈਨੇਡਾ ਅਤੇ ਆਏ ਵਿਅਕਤੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨਾ ਹੀ ਅਸਲ ਵਿੱਚ ਸੱਚਾ ਦਾਨ ਹੈ। ਇਸ ਮੌਕੇ ਕਾਕਾ ਕਨੇਡਾ ਜੀ ਵੱਲੋਂ ਭੇਜੇ ਨੁਮਾਇੰਦੇ ਰਾਮ ਗਨੇਸ਼, ਕੁਲਦੀਪ ਕੁਮਾਰ, ਕਲੱਬ ਪ੍ਰਧਾਨ ਜਸਵੰਤ ਸਿੰਘ, ਬਲਵੀਰ ਸਿੰਘ , ਮੱਘਰ ਸਿੰਘ ਚਹਿਲ, ਅਧਿਆਪਕ  ਜਗਵੰਤ ਸਿੰਘ ਧਾਲੀਵਾਲ, ਗੁਰਜੀਤ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਕੌਰ ਚਹਿਲ, ਸੁਖਦੀਪ ਸਿੰਘ ਅਤੇ ਬੱਚਿਆਂ ਦੇ  ਮਾਪੇ ਆਦਿ ਹਾਜ਼ਰ ਸਨ । 

ਮਾਨਸਾ  29 ਮਈ (ਬਪਸ):ਸਰਕਾਰੀ ਪ੍ਰਾਇਮਰੀ ਸਕੂਲ ਚਹਿਲਾਂਵਾਲਾ ਵਿਖੇ ਇੱਕ ਐਨ ਆਰ ਆਈ ਵੱਲੋਂ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਬੈਲਟਾਂ ਟਾਈਆਂ ਆਦਿ ਦਿੱਤੀਆਂ ਗਈਆਂ। ਸਕੂਲ ਦੇ ਮੁੱਖ ਅਧਿਆਪਕ ਅਜਾਇਬ ਸਿੰਘ ਚਹਿਲ ਨੇ ਦੱਸਿਆ ਪਿੰਡ ਦੇ ਜੰਮਪਲ  ਰਿਸ਼ੀ ਰਾਮ ਪ੍ਰਤਾਪ (ਕਾਕਾ ਕਨੇਡਾ)  ਜੋ ਇਸ ਸਮੇਂ ਕੈਨੇਡਾ ਵਿਖੇ ਰਹਿ ਰਹੇ ਹਨ ਉਨ੍ਹਾਂ ਆਪਣੀ ਨੇਕ ਕਮਾਈ ਵਿੱਚੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਜੀ ਵਰਦੀਆਂ, ਟਾੲੀਆਂ ਤੇ ਬੈਲਟਾਂ ਆਦਿ ਵੰਡੀਅਾਂ ਗਈਆਂ । ਉਨ੍ਹਾਂ ਦਾਨੀ ਸੱਜਣਾਂ ਦੇ ਇਸ  ਉਪਰਾਲੇ ਦੀ ਸ਼ਲਾਘਾ ਕੀਤੀ ।ਇਸ ਮੌਕੇ ਅਧਿਆਪਕ  ਗੁਰਵਿੰਦਰ ਸਿੰਘ ਬਹਿਣੀਵਾਲ ਨੇ ਕਾਕਾ ਕੈਨੇਡਾ ਅਤੇ ਆਏ ਵਿਅਕਤੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨਾ ਹੀ ਅਸਲ ਵਿੱਚ ਸੱਚਾ ਦਾਨ ਹੈ। ਇਸ ਮੌਕੇ ਕਾਕਾ ਕਨੇਡਾ ਜੀ ਵੱਲੋਂ ਭੇਜੇ ਨੁਮਾਇੰਦੇ ਰਾਮ ਗਨੇਸ਼, ਕੁਲਦੀਪ ਕੁਮਾਰ, ਕਲੱਬ ਪ੍ਰਧਾਨ ਜਸਵੰਤ ਸਿੰਘ, ਬਲਵੀਰ ਸਿੰਘ , ਮੱਘਰ ਸਿੰਘ ਚਹਿਲ, ਅਧਿਆਪਕ  ਜਗਵੰਤ ਸਿੰਘ ਧਾਲੀਵਾਲ, ਗੁਰਜੀਤ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਕੌਰ ਚਹਿਲ, ਸੁਖਦੀਪ ਸਿੰਘ ਅਤੇ ਬੱਚਿਆਂ ਦੇ  ਮਾਪੇ ਆਦਿ ਹਾਜ਼ਰ ਸਨ । 

):ਸਰਕਾਰੀ ਪ੍ਰਾਇਮਰੀ ਸਕੂਲ ਚਹਿਲਾਂਵਾਲਾ ਵਿਖੇ ਇੱਕ ਐਨ ਆਰ ਆਈ ਵੱਲੋਂ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਬੈਲਟਾਂ ਟਾਈਆਂ ਆਦਿ ਦਿੱਤੀਆਂ ਗਈਆਂ। ਸਕੂਲ ਦੇ ਮੁੱਖ ਅਧਿਆਪਕ ਅਜਾਇਬ ਸਿੰਘ ਚਹਿਲ ਨੇ ਦੱਸਿਆ ਪਿੰਡ ਦੇ ਜੰਮਪਲ  ਰਿਸ਼ੀ ਰਾਮ ਪ੍ਰਤਾਪ (ਕਾਕਾ ਕਨੇਡਾ)  ਜੋ ਇਸ ਸਮੇਂ ਕੈਨੇਡਾ ਵਿਖੇ ਰਹਿ ਰਹੇ ਹਨ ਉਨ੍ਹਾਂ ਆਪਣੀ ਨੇਕ ਕਮਾਈ ਵਿੱਚੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਜੀ ਵਰਦੀਆਂ, ਟਾੲੀਆਂ ਤੇ ਬੈਲਟਾਂ ਆਦਿ ਵੰਡੀਅਾਂ ਗਈਆਂ । ਉਨ੍ਹਾਂ ਦਾਨੀ ਸੱਜਣਾਂ ਦੇ ਇਸ  ਉਪਰਾਲੇ ਦੀ ਸ਼ਲਾਘਾ ਕੀਤੀ ।ਇਸ ਮੌਕੇ ਅਧਿਆਪਕ  ਗੁਰਵਿੰਦਰ ਸਿੰਘ ਬਹਿਣੀਵਾਲ ਨੇ ਕਾਕਾ ਕੈਨੇਡਾ ਅਤੇ ਆਏ ਵਿਅਕਤੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨਾ ਹੀ ਅਸਲ ਵਿੱਚ ਸੱਚਾ ਦਾਨ ਹੈ। ਇਸ ਮੌਕੇ ਕਾਕਾ ਕਨੇਡਾ ਜੀ ਵੱਲੋਂ ਭੇਜੇ ਨੁਮਾਇੰਦੇ ਰਾਮ ਗਨੇਸ਼, ਕੁਲਦੀਪ ਕੁਮਾਰ, ਕਲੱਬ ਪ੍ਰਧਾਨ ਜਸਵੰਤ ਸਿੰਘ, ਬਲਵੀਰ ਸਿੰਘ , ਮੱਘਰ ਸਿੰਘ ਚਹਿਲ, ਅਧਿਆਪਕ  ਜਗਵੰਤ ਸਿੰਘ ਧਾਲੀਵਾਲ, ਗੁਰਜੀਤ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਕੌਰ ਚਹਿਲ, ਸੁਖਦੀਪ ਸਿੰਘ ਅਤੇ ਬੱਚਿਆਂ ਦੇ  ਮਾਪੇ ਆਦਿ ਹਾਜ਼ਰ ਸਨ । 

LEAVE A REPLY

Please enter your comment!
Please enter your name here