

ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਖਿਲਾਫ ਮੁਹਿੰਮ ਚਲਾਈ ਗਈ ਹੈ ਅਤੇ ਅਸਰਦਾਰ ਢੰਗ ਨਾਲ ਸਪੈਸ.ਲ ਨਾਕਾਬੰਦੀਆ ਅਤੇ ਗਸ.ਤਾ ਸੁਰੂ ਕੀਤੀਆ ਗਈਆ ਹਨ| ਇਸ ਮੁਹਿੰਮ ਤਹਿਤ ਹੋਈ ਬਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :^
1. ਮੁਕੱਦਮਾ ਨੰ:135/2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਭੀਖੀ|
ਬਰਾਮਦਗੀ : 670 ਨਸ.ੀਲੀਆ ਗੋਲੀਆ ਮਾਰਕਾ ਅਲਪ੍ਰਾਜੋਲਮ
ਦੋਸੀ: ਪਿਆਰੋ ਕੌਰ ਪਤਨੀ ਜੋਗਿੰਦਰ ਸਿੰਘ ਵਾਸੀ ਭੀਖੀ (ਗ੍ਰਿਫਤਾਰ)
2. ਮੁਕੱਦਮਾ ਨੰ:80/2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੌੜਕੀਆਂ|
ਬਰਾਮਦਗੀ : 200 ਨਸ.ੀਲੀਆ ਗੋਲੀਆ ਮਾਰਕਾ ਟਰੀਡੋਲ
ਦੋਸੀ: ਪਾਲਾ ਸਿੰਘ ਪੁੱਤਰ ਗੁਰਬਖਸ. ਸਿੰਘ ਵਾਸੀ ਉਲਕ (ਗ੍ਰਿਫਤਾਰ)
3. ਮੁਕੱਦਮਾ ਨੰ:119/2019 ਅ/ਧ 61/1/14 ਆਬਕਾਰੀ ਐਕਟ ਥਾਣਾ ਬਰੇਟਾ|
ਬਰਾਮਦਗੀ : 11 ਬੋਤਲਾਂ ਸ.ਰਾਬ ਠੇਕਾ ਦੇਸੀ (ਹਰਿਆਣਾ)
ਦੋਸੀ: ਪ੍ਰੇਮ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬਖਸ.ੀਵਾਲਾ (ਗ੍ਰਿਫਤਾਰ ਨਹੀ)
4. ਮੁਕੱਦਮਾ ਨੰ:240/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਰਦੂਲਗੜ|
ਬਰਾਮਦਗੀ : 7 ਬੋਤਲਾਂ ਸ.ਰਾਬ ਨਜਾਇਜ
ਦੋਸੀ: ਨੈਬ ਸਿੰਘ ਪੁੱਤਰ ਸ.ੇਰ ਸਿੰਘ ਵਾਸੀ ਰੋੜਕੀ (ਗ੍ਰਿਫਤਾਰ)
5. ਮੁਕੱਦਮਾ ਨੰ:91/2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਬੁਢਲਾਡਾ|
ਬਰਾਮਦਗੀ : 30 ਕਿਲੋ ਲਾਹਣ
ਦੋਸੀ: ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਜਰਨੈਲ ਸਿੰਘ ਵਾਸੀ ਆਲਮਪੁਰ ਬੋਦਲਾ (ਗ੍ਰਿਫਤਾਰ)
ਕੁੱਲ ਬਰਾਮਦਗੀ :
1. ਕੁੱਲ ਦਰਜ. ਮੁਕੱਦਮੇ = 5
2. ਕੁੱਲ ਗ੍ਰਿਫਤਾਰੀ ਦੋਸ.ੀਆਨ = 4
3. ਨਸ.ੀਲੀਆ ਗੋਲੀਆ = 870
4. ਲਾਹਣ = 30 ਲੀਟਰ
5. ਸ.ਰਾਬ = 18 ਬੋਤਲਾਂ
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ| ਨਸਿ.ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ|























