ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ….!

0
5

ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਜੀ ਵੱਲੋਂ ਪੰਜਾਬ ਨੂੰ ਨਸ.ਾ ਮੁਕਤ ਕਰਨ ਲਈ ਜੋ ਵਿਸੇਸ. ਮੁਹਿੰਮ ਚਲਾਈ ਗਈ ਹੈ, ਉਸ ਲੜੀ ੋਚ ਮਾਨਯੋਗ ਐਡੀਸ.ਨਲ ਡਾਇਰੈਕਟਰ ਜਨਰਲ ਪੁਲਿਸ, ਐਸ.ਟੀ.ਐਫ. ਪੰਜਾਬ ਜੀ ਦੀ ਭਚਜਦਕ;ਜਅਕਤ, ਸਰਕਾਰ ਦੀਆ ਨਸਿ.ਆ ਪ੍ਰਤੀ ੱਕਗਰ Tਰ;ਕਗ.ਅਫਕ ਦੀ ਨੀਤੀ ਤਹਿਤ ਜਿਲਾ ਅੰਦਰ ਨਸਿ.ਆ ਦੀ ਮੁਕੰਮਲ ਰੋਕਥਾਮ ਕਰਨ ਲਈ ਅੱਜ 750 ਪੁਲਿਸ ਮੁਲਾਜਮਾਂ ਦੀਆ ਟੀਮਾਂ ਬਣਾ ਕੇ ਪਬਲਿਕ ਨੂੰ ਨਾਲ ਸ.ਾਮਲ ਕਰਕੇ ਸਰਚ ਅਭਿਆਨ ਚਲਾਇਆ ਗਿਆ ਹੈ| ਅੱਜ ਦੇ ਇਸ ਸਰਚ ਅਪਰੇਸ.ਨ ਵਿੱਚ ਐਸ.ਪੀ. ਰੈਂਕ ਅਤੇ ਡੀ.ਐਸ.ਪੀ. ਰੈਂਕ ਸਮੇਤ ਮੁੱਖ ਅਫਸਰਾਨ ਥਾਣਾਜਾਤ/ਇੰਚਾਰਜ ਪੁਲਿਸ ਚੌਕੀਆ ਵੱਲੋ ਜਿਲਾ ਦੇ 9 ਪ੍ਰਭਾਵਿਤ ਪਿੰਡਾਂ/ਸ.ਹਿਰਾਂ ਦੀ ਸਰਚ ਕੀਤੀ ਗਈ| ਜਿਸ ਦੌਰਾਨ ਕੀਤੀ ਗਈ ਬਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :^
1. ਪੱਪੂ ਸਿੰਘ ਪੁੱਤਰ ਹਰਚਰਨ ਸਿੰਘ ਉਰਫ ਬੱਬੂ ਵਾਸੀ ਆਹਲੂਪੁਰ ਪਾਸੋਂ 1 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਹੋਣ ਤੇ ਉਸਨੂੰ ਕਾਬੂ ਕਰਕੇ ਉਸ ਵਿਰੁੱਧ ਮੁਕੱਦਮਾ ਨੰਬਰ 187 ਮਿਤੀ 25^07^2019 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਰਦੂਲਗੜ ਦਰਜ. ਰਜਿਸਟਰ ਕੀਤਾ ਗਿਆ ਹੈ|
2. ਗੁਰਮੇਲ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਸਾਹਨੇਵਾਲੀ ਪਾਸੋਂ 20 ਲੀਟਰ ਲਾਹਣ, 1 ਲੀਟਰ ਸ.ਰਾਬ ਨਜਾਇਜ ਸਮੇਤ ਕਸੀਦ ਕਰਨ ਵਾਲੇ ਭਾਂਡੇ ਬਰਾਮਦ ਹੋਣ ਤੇ ਕਾਬੂ ਕਰਕੇ ਉਸਦੇ ਵਿਰੁੱਧ ਮੁਕੱਦਮਾ ਨੰਬਰ 110 ਮਿਤੀ 25^07^2019 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ ਦਰਜ. ਰਜਿਸਟਰ ਕੀਤਾ ਗਿਆ ਹੈ|
ਇਲਾਕਾ ਥਾਣਾ ਜੌੜਕੀਆਂ ਵਿਖੇ ਸਰਚ ਦੌਰਾਨ ਅਮਰੀਕ ਸਿੰਘ ਉਰਫ ਨੀਟੂ ਪੁੱਤਰ ਹਾਕਮ ਸਿੰਘ, ਅੰਮ੍ਰਿਤ ਸਿੰਘ ਉਰਫ ਅਮ੍ਰਿਤੀ ਪੁੱਤਰ ਮੱਖਣ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਵੱਡਾ ਪੁੱਤਰ ਕੌਰ ਸਿੰਘ ਵਾਸੀਆਨ ਰਾਏਪੁਰ ਸ.ੱਕੀ ਹਾਲਤ ਵਿੱਚ ਮਿਲੇ, ਜਿਹਨਾਂ ਪਾਸੋ ਖਾਲੀ ਸਰਿੰਜਾਂ, ਲਾਈਟਰ ਅਤੇ ਰੈਪ ਪੇਪਰ ਸਿਲਵਰ ਮਿਲੇ ਹਨ, ਜਿਹਨਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ|
3. ਸੁਖਪਾਲ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਵਾਰਡ ਨੰ:4 ਬੁਢਲਾਡਾ ਪਾਸੋਂ 15 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਹੋਣ ਤੇ ਕਾਬੂ ਕਰਕੇ ਉਸਦੇ ਵਿਰੁੱਧ ਮੁਕੱਦਮਾ ਨੰਬਰ 128 ਮਿਤੀ 25^07^2019 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਬੁਢਲਾਡਾ ਦਰਜ. ਰਜਿਸਟਰ ਕੀਤਾ ਗਿਆ ਹੈ|
4. ਸੰਦੀਪ ਸਿੰਘ ਉਰਫ ਲੰਡੂ ਪੁੱਤਰ ਮਿਸ.ਰਾ ਸਿੰਘ ਵਾਸੀ ਵਾਰਡ ਨੰ:4 ਬੁਢਲਾਡਾ ਪਾਸੋ 46 ਬੋਤਲਾਂ ਸ.ਰਾਬ ਠੇਕਾ ਮਾਰਕਾ ਹਰਿਆਣਾ ਬਰਾਮਦ ਹੋਣ ਤੇ ਉਸਦੇ ਵਿਰੁੱਧ ਮੁਕੱਦਮਾ ਨੰਬਰ 129 ਮਿਤੀ 25^07^2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ ਬੁਢਲਾਡਾ ਦਰਜ. ਰਜਿਸਟਰ ਕੀਤਾ ਗਿਆ ਹੈ|
5. ਨਿਰਮਲ ਸਿੰਘ ਪੁੱਤਰ ਗਿੰਦਰ ਉਰਫ ਜੋਗਿੰਦਰ ਸਿੰਘ ਵਾਸੀ ਭਾਵਾ ਪਾਸੋਂ 11 ਕਿਲੋਗ੍ਰਾਮ ਪੋਸਤ ਡੋਡੇ (ਟੁਕੜੇ) ਬਰਾਮਦ ਹੋਣ ਤੇ ਗ੍ਰਿਫਤਾਰ ਕਰਕੇ ਉਸਦੇ ਵਿਰੁੱਧ ਮੁਕੱਦਮਾ ਨੰਬਰ 85 ਮਿਤੀ 25^07^2019 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਰੇਟਾ ਦਰਜ. ਰਜਿਸਟਰ ਕੀਤਾ ਗਿਆ ਹੈ|
6. ਗੁਰਨਾਮ ਸਿੰਘ, ਸਤਨਾਮ ਸਿੰਘ ਪੁੱਤਰਾਨ ਧੀਰਾ ਸਿੰਘ ਵਾਸੀਆਨ ਬਾਦਲਗੜ (ਹਰਿਆਣਾ) ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ 120 ਬੋਤਲਾਂ ਸ.ਰਾਬ ਠੇਕਾ ਮਾਰਕਾ ਹਰਿਆਣਾ ਦੀ ਬਰਾਮਦਗੀ ਹੋਣ ਤੇ ਇਹਨਾਂ ਦੇ ਵਿਰੁੱਧ ਮੁਕੱਦਮਾ ਨੰਬਰ 86 ਮਿਤੀ 25^07^2019 ਅ/ਧ 61/1/14, 78(2) ਆਬਕਾਰੀ ਐਕਟ ਥਾਣਾ ਬਰੇਟਾ ਦਰਜ. ਰਜਿਸਟਰ ਕਰਵਾ ਕੇ ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ|
7. ਸੇਵਕ ਸਿੰਘ ਪੁੱਤਰ ਧਰਮ ਸਿੰਘ ਵਾਸੀ ਆਲਮਪੁਰ (ਸੰਗਰੂਰ) ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ 96 ਬੋਤਲਾਂ ਸ.ਰਾਬ ਠੇਕਾ ਮਾਰਕਾ ਹਰਿਆਣਾ ਦੀ ਬਰਾਮਦਗੀ ਹੋਣ ਤੇ ਉਸਦੇ ਵਿਰੁੱਧ ਮੁਕੱਦਮਾ ਨੰਬਰ 87 ਮਿਤੀ 25^07^2019 ਅ/ਧ 61/1/14, 78(2) ਆਬਕਾਰੀ ਐਕਟ ਥਾਣਾ ਬਰੇਟਾ ਦਰਜ. ਰਜਿਸਟਰ ਕਰਵਾ ਕੇ ਮੋਟਰਸਾਈਕਲ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ|
8. ਸੋਮਾ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਖੀਵਾ ਖੁਰਦ ਪਾਸੋਂ 130 ਨਸ.ੀਲੀਆ ਗੋਲੀਆ  ਦੀ ਬਰਾਮਦਗੀ ਹੋਣ ਤੇ ਕਾਬੂ ਕਰਕੇ ਉਸਦੇ ਵਿਰੁੱਧ ਮੁਕੱਦਮਾ ਨੰਬਰ 95 ਮਿਤੀ 25^07^2019 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਭੀਖੀ ਦਰਜ. ਰਜਿਸਟਰ ਕੀਤਾ ਗਿਆ ਹੈ|
9. ਸੱਤਪਾਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਭੀਖੀ ਪਾਸੋਂ 1 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਦੀ ਬਰਾਮਦਗੀ ਹੋਣ ਤੇ ਕਾਬੂ ਕਰਕੇ ਉਸਦੇ ਵਿਰੁੱਧ ਮੁਕੱਦਮਾ ਨੰਬਰ 97 ਮਿਤੀ 25^07^2019 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਭੀਖੀ ਦਰਜ. ਰਜਿਸਟਰ ਕੀਤਾ ਗਿਆ ਹੈ| 
10. ਰੁਪਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਵਾਰਡ ਨੰਬਰ 2 ਭੀਖੀ ਪਾਸੋਂ 31 ਬੋਤਲਾਂ ਸ.ਰਾਬ ਠੇਕਾ ਹਰਿਆਣਾ ਦੀ ਬਰਾਮਦਗੀ ਹੋਣ ਤੇ ਕਾਬੂ ਕਰਕੇ ਉਸਦੇ ਵਿਰੁੱਧ ਮੁਕੱਦਮਾ ਨੰਬਰ 96 ਮਿਤੀ 25^07^2019 ਅ/ਧ 61/1/14 ਆਬਕਾਰੀ ਐਕਟ ਥਾਣਾ ਭੀਖੀ ਦਰਜ. ਰਜਿਸਟਰ ਕੀਤਾ ਗਿਆ ਹੈ| 
11. ਪਰਮਿੰਦਰ ਸਿੰਘ ਉਰਫ ਨਿੰਦਰ ਪੁੱਤਰ ਨੈਬ ਸਿੰਘ ਵਾਸੀ ਰੱਲਾ ਨੂੰ ਨਸ.ਾ ਕਰਦੇ ਨੂੰ ਕਾਬੂ ਕਰਕੇ ਉਸ ਪਾਸੋ ਇੱਕ ਲਾਈਟਰ ਅਤੇ ਇੱਕ ਪੰਨਾ ਬਰਾਮਦ ਹੋਣ ਤੇ ਉਸਦੇ ਵਿਰੁੱਧ ਮੁਕੱਦਮਾ ਨੰਬਰ 52 ਮਿਤੀ 25^07^2019 ਅ/ਧ 27/61/85 ਐਨ.ਡੀ.ਪੀ.ਐਸ. ਐਕਟ ਥਾਣਾ ਜੋਗਾ ਦਰਜ. ਰਜਿਸਟਰ ਕੀਤਾ ਗਿਆ ਹੈ|
 ਇਸੇ ਮੁਹਿੰਮ ਤਹਿਤ ਨਸਿ.ਆ ਵਿਰੁੱਧ 3 ਹੋਰ ਮੁਕੱਦਮੇ ਦਰਜ. ਕਰਕੇ 1 ਵਿਆਕਤੀ ਨੂੰ ਗ੍ਰਿਫਤਾਰ ਕਰਕੇ 5 ਗ੍ਰਾਮ ਸਮੈਕ ਅਤੇ 120 ਬੋਤਲਾ ਸ.ਰਾਬ ਠੇਕਾ ਹਰਿਆਣਾ ਦੀ ਬਰਾਮਦਗੀ ਕੀਤੀ ਗਈ ਹੈ|
ਕੁੱਲ ਬਰਾਮਦਗੀ :
1). 28 ਕਿਲੋਗ੍ਰਾਮ ਭੁੱਕੀ ਚੂਰਾਪੋਸਤ
2). 130 ਨਸ.ੀਲੀਆ ਗੋਲੀਆਂ
3). 5 ਗ੍ਰਾਮ ਸਮੈਕ
4). 414 ਬੋਤਲਾਂ ਸ.ਰਾਬ
5). 20 ਲੀਟਰ ਲਾਹਣ ਸਮੇਤ 2 ਮੋਟਰਸਾਈਕਲਾਂ ਦੀ ਬਰਾਮਦਗੀ

LEAVE A REPLY

Please enter your comment!
Please enter your name here