ਡਕੌਦਾਂ ਜੱਥੇਬੰਦੀ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਸਾੜ੍ਹੀ

0
11

ਮਾਨਸਾ (ਸਾਰਾ ਯਹਾ,ਹੀਰਾ ਸਿੰਘ ਮਿੱਤਲ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਬਲਾਕ ਮਾਨਸਾ ਦੇ ਪ੍ਰਧਾਨ ਬਲਵਿੰਦਰ ਖਿਆਲਾਂ ਦੀ ਪ੍ਰਧਾਨਗੀ ਹੇਠ ਮਾਨਸਾ ਕਚਹਿਰੀ ਦੇ ਗੇਟ ਤੇ ਮਨਜੀਤ ਧਨੇਰ ਦੀ ਸਜਾ ਰੱਦ ਕਰਾਉਣ ਲਈ ਪੰਜਾਬ ਸਰਕਾਰ ਦੀ ਅਰਥੀ ਸਾੜ੍ਹੀ ਗਈ ਇਸ ਮੌਕੇ ਜਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਭੈਣ ਸ਼ਹੀਦ ਕਿਰਨਜੀਤ ਕੌਰ ਅਵਾਗ ਕਤਲ ਕਾਡ ਵਿਰੋਧੀ ਐਕਸਨ ਕਮੇਟੀ ਮਹਿਲ ਕਲਾਂ ਦੇ ਲੋਕ ਆਗੂ ਮਨਜੀਤ ਧਨੇਰ ਨੂੰ ਪੁਲਿਸ ਸਿਆਸੀ ਗੁੰਡਾ ਗੱਠਜੋੜ ਵੱਲੋਂ ਡੂੰਘੀ ਸਾਜਿਸ ਤਹਿਤ ਨਿਹੱਕੀ ਸਜਾ ਦਿੱਤੀ ਗਈ ਜਿਸ ਦੇ ਵਿਰੋਧ ਵਿਚ ਪੂਰੇ ਪੰਜਾਬ ਦੀਆਂ ਸੰਘਰਸ਼ੀਲ ਜੱਥੇਬੰਦੀਆ ਵੱਲੋਂ ਬਰਨਾਲਾ ਜੇਲ੍ਹ ਅੱਗੇ ਪੱਕਾ ਮੋਰਚਾ ਛੇਵੇਂ ਦਿਨ ਵੀ ਮਨਜੀਤ ਧਨੇਰ ਦੀ ਨਿਹੱਕੀ ਸਜਾ ਰੱਦ ਕਰਾਉਣ ਲਈ ਮੋਰਚਾ ਜਾਰੀ ਰਹੇਗਾ ਇਸ ਇਸੇ ਤਹਿਤ ਮਾਨਸਾ ਕਚਹਿਰੀ ਗੇਟ ਤੇ ਪੰਜਾਬ ਸਰਕਾਰ ਖਿਲਾਫ ਨਆਰੇਬਾਜੀ ਕਰਕੇ ਅਰਥੀ ਸਾੜ੍ਹੀ ਗਈ ਅਤੇ ਆਉਣ ਵਾਲੀ 7 ਤਰੀਕ ਨੂੰ ਮਨਜੀਤ ਧਨੇਰ ਦੇ ਹੱਕ ਵਿੱਚ ਬਰਨਾਲਾ ਜੇਲ੍ਹ ਅੱਗੇ ਪੱਕਾ ਮੋਰਚੇ ਵਿਚ ਮਾਨਸਾ ਵੱਲੋਂ ਹਜਾਰਾ ਦੀ ਗਿਣਤੀ ਵਿਚ ਸ਼ਾਮਲ ਹੋਣਗੀਆਂ ਹੋਰਨਾਂ ਤੋਂ ਇਲਾਵਾ ਹਰਦੇਵ ਸਿੰਘ ਰਾਠੀ ਮਨਜੀਤ ਸਿੰਘ ਉਲੱਕ ਸਿੰਦਰ ਖਿਆਲਾਂ ਗੁਰਜੰਟ ਸਿੰਘ ਖਿਆਲਾਂ ਰੂਪ ਸਿੰਘ ਜਰਨੈਲ ਸਿੰਘ ਤਾਰਾ ਸਿੰਘ ਭੈਣੀ ਬਾਘਾ ਗਰਮੁੱਖ ਸਿੰਘ ਦਰਸ਼ਨ ਸਿੰਘ ਸੁੱਖੀ ਸਿੰਘ
ਜਾਰੀ ਕਰਤਾ

LEAVE A REPLY

Please enter your comment!
Please enter your name here