ਜੈ ਬਾਬਾ ਜਾਹਰਵੀਰ ਗੂਗਾ ਜੀ ਦਾ 19 ਵਿਸ਼ਾਲ ਲੰਗਰ ਅਤੁੱਟ ਵਰਤਿਆ ਜਾਵੇਗਾ

0
7

ਮਾਨਸਾ 28,ਅਗਸਤ (ਸਾਰਾ ਯਹਾ) : ਮਾਨਸਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈ ਬਾਬਾ ਜਾਹਰਵੀਰ ਗੁੂਗਾ ਜੀ ਗੂਗਾ ਮੈੜੀ ਵਾਲੇ ਮਦਿੰਰ ਦੇ, ਨਜਦੀਕ ਰੇਲਵੇ ਫਾਟਕ ਦੇ ਨਾਲ ਲਗਿਆ ਜਾ ਰਿਹਾ ਹੈ ਇਸ ਕਮੇਟੀ ਦੇ ਪ੍ਰਬੰਧਕ ਰਾਕੇਸ਼ ਕੁਮਾਰ ਨਿੱਕੀ ਅਤੇ ਪ੍ਰਧਾਨ ਕਾਲੀ ਚਰਨ ਗੁਪਤਾ ਭਾਰਤ ਗੁਪਤਾ ਨੀਰੂ,  ਮਨਦੀਪ ਜੱਗਾ , ਰਾਜ ਕੁਮਾਰ, ਕਾਲੀ ਚਰਨ, ਸੇਠੀ ਅਨਿਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਜੈ ਬਾਬਾ ਜਾਹਰਵੀਰ ਗੂਗਾ ਕਮੇਟੀ ਵਲੋਂ ਬਾਬਾ ਜੀ ਦਾ ਵਿਸ਼ਾਲ ਲੰਗਰ ਗੂਗਾ ਮੈੜੀ ਰਾਜਸਥਾਨ ਵਿਖੇ ਮਿਤੀ 30/8/18 ਤੋ ਲੈ ਕੇ 4/9/18 ਤੱਕ ਲਗਾਇਆ ਜਾ ਰਿਹਾ ਹੈ ਅਤੇ ਇਹ ਲੰਗਰ ਅਤੁੱਟ ਦਿਨ ਰਾਤ ਚੱਲੇ ਗਾ ਅਤੇ ਨੱਕੀ ਨੇ ਦੱਸਿਆ ਕਿ ਜਿਥੇ ਇਹ ਕਮੇਟੀ ਗੂਗਾ ਨੋਮੀ ਦੇ ਤਿਉਹਾਰ ਤੇ ਭਾਦਰੋਂ ਦੇ ਮਹੀਨੇ ਲੱਗਦਾ ਹੈ ਅਤੇ ਸੰਸਥਾ ਵਲੋਂ ਲੰਗਰ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਲੰਗਰ ਲੈ ਕੇ ਜਥਾ 29 ਤਾਰੀਖ ਨੂੰ ਰਵਾਨਾ ਹੋਏਗਾ


EDITED BY : SARA YAHA | | Last Updated :7:20 pm 28 august 2018

LEAVE A REPLY

Please enter your comment!
Please enter your name here