

ਮਾਨਸਾ,ਸਾਰਾ ਯਹਾਂ (ਬਲਜੀਤ ਸ਼ਰਮਾ) : ਮਾਨਸਾ ਸਾਰਾ ਯਹਾਂ ਪੰਜਾਬੀ ਵੈਂਬ ਵਲੋਂ ਇਕ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਜਿਸ ਵਿੱਚ ਜੇਲ੍ਹ ਮਾਨਸਾ ਵਿਖੇ ਬੰਦ ਬੰਦੀਆ ਦੇ ਪੈਸਿਆਂ ਦਾ ਗਬਨ ਹੋਇਆ ਸੀ ਅਤੇ 2017 ਵਿਚ ਉਸ ਵੇਲੇ ਵੈਲਫੇਅਰ ਅਫਸਰ ਸਿੰਕਦਰ ਸਿੰਘ ਜੋ ਕਿ ਅੱਜ ਸਹਾਇਕ ਡਿਪਟੀ ਸੁਪਰਡੈਂਟ ਬਠਿੰਡਾ ਤਾਇਨਾਤ ਹੈ ਅਤੇ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ , ਤੇ ਜੋ ਸੁਪਰਡੈਂਟ ਜੇਲ੍ਹ ਫਰੀਦਕੋਟ ਵਿਖੇ ਹਨ ਤੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਮੁਅੱਤਲੀ ਜੋ ਮੋਡਰਨ ਜੇਲ੍ਹ ਨਾਭਾ ਦੇ ਕੋਠੀ ਨੰਬਰ 3 ਵਿਚ ਰਹਿ ਰਹੇ ਹਨ ਅਤੇ ਇਹਨਾਂ ਤਿੰਨਾਂ ਅਫਸਰਾ ਦੇ ਖਿਲਾਫ ਗਬਨ ਕਰਨ ਦਾ ਮੁਕੱਦਮਾ ਨੰ 70 ਅਾਈ ਪੀ ਸੀ ਧਾਰਾ 409 ਸੈਕਸ਼ਨ ਅਧੀਨ
ਮਾਮਲਾ ਦਰਜ ਹੋਇਆ ਸੀ ਅਤੇ ਇਹਨਾਂ ਤਿੰਨਾਂ ਦੋਸ਼ੀਆਂ ਨੇ ਜਦੋਂ ਇਸ ਖਬਰ ਰਹੀ ਪਤਾ ਲੱਗਿਆ ਤੇ ਇਹਨਾ ਗਬਨ ਕੀਤੇ ਪੈਸੇ ਮਾਨਸਾ ਜੇਲ੍ਹ ਦੇ ਸੁਪਰਡੈਂਟ ਜਸਵੰਤ ਸਿੰਘ ਥਿੰਦ ਨੂੰ ਵਾਪਸ ਜ੍ਮਾ ਕਰਵਾ ਕੇ ਦਿੱਤੇ ਅਤੇ ਹੁਣ ਇਹ ਮਾਮਲਾ ਅੈਸ ਅੈਸ ਪੀ ਮਾਨਸਾ ਦੇ ਅਧੀਨ ਕਿ ਦਰਜ ਹੋਏ ਮੁਕਦਮੇ ਦਾ ਕੀ ਹਾਲ ਹੋਵੇਗਾ























