ਮਾਨਸਾ ਜੇਲ੍ਹ ਵਿਖੇ ਬਣੇਗਾ ਸ਼ੰਕਰ ਭਗਵਾਨ ਤੇ ਬਾਬਾ ਸ੍ਰੀ ਚੰਦ ਜੀ ਦਾ ਮੰਦਰ

0
53

ਮਾਨਸਾ,( ਸਾਰਾ ਯਹਾ),ਬਲਜੀਤ ਸ਼ਰਮਾ : ਅੱਜ ਮਾਨਸਾ ਦੀ ਜੇਲ੍ਹ ਵਿਖੇ ਸੁਪਰਡੈਂਟ ਜਸਵੰਤ ਸਿੰਘ ਥਿੰਦ ਨੇ ਆਪਣੇ ਕਰ ਕਮਲਾਂ ਨਾਲ ਭਗਵਾਨ ਸ਼ਿਵ ਸ਼ੰਕਰ ਤੇ ਬਾਬਾ ਸ੍ਰੀਚੰਦ ਦੇ ਮੰਦਰ ਦਾ ਨੀਂਹ ਪੱਥਰ ਰੱਖਿਆ ਇਹ ਮੰਦਰ ਬੰਦੀਆਂ ਦੇ ਅਤੇ ਆਸੇ ਪਾਸੇ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਜ਼ਨਾਨਾ ਵਾਰਡ ਅੰਦਰ ਮੰਦਰ ਬਣ ਰਿਹਾ ਹੈ ਇਸ ਸਮੇਂ ਪੂਜਾ ਕਰਕੇ ਲੱਡੂ ਵੰਡੇ ਗਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਸੁਪਰਡੈਂਟ ਅਤੇ ਸਮੂਹ ਸਟਾਫ ਜੇਲ੍ਹ ਅਤੇ ਤਮਾਮ ਗਾਰਦ ਹਜ਼ਾਰ ਸੀ

LEAVE A REPLY

Please enter your comment!
Please enter your name here