ਜਾਰੀ ਹੋਇਆ ਸ਼ਡਿਊਲ, ਜਾਣੋ ਕਿਹੜਾ ਮੰਤਰੀ ਆਜ਼ਾਦੀ ਦਿਹਾੜੇ ‘ਤੇ ਕਿੱਥੇ ਲਹਿਰਾਏਗਾ ਝੰਡਾ

0
6

ਚੰਡੀਗੜ੍ਹ (ਸਾਰਾ ਯਹਾ)  : ਇਸ ਵਾਰ 15 ਅਗਸਤ ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੁਧਿਆਣਾ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਗੁਰਦਾਸਪੁਰ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਕਪੂਰਥਲਾ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਐੱਸ. ਏ. ਐੱਸ. ਨਗਰ, ਨਵਜੋਤ ਸਿੱਧੂ ਬਠਿੰਡਾ, ਮਨਪ੍ਰੀਤ ਸਿੰਘ ਬਾਦਲ ਅੰਮ੍ਰਿਤਸਰ, ਸਾਧੂ ਸਿੰਘ ਧਰਮਸੌਤ ਸੰਗਰੂਰ, ਓਮ ਪ੍ਰਕਾਸ਼ ਸੋਨੀ ਮਾਨਸਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪਟਿਆਲਾ, ਰਾਣਾ ਗੁਰਮੀਤ ਸਿੰਘ ਸੋਢੀ ਜਲੰਧਰ, ਚਰਨਜੀਤ ਸਿੰਘ ਚੰਨੀ ਐੱਸ. ਬੀ. ਐੱਸ. ਨਗਰ, ਅਰੁਣਾ ਚੌਧਰੀ ਪਠਾਨਕੋਟ, ਰਜ਼ੀਆ ਸੁਲਤਾਨਾ ਬਰਨਾਲਾ, ਸੁਖਜਿੰਦਰ ਸਿੰਘ ਰੰਧਾਵਾ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਕਾਂਗੜ ਫਾਜ਼ਿਲਕਾ, ਬਲਬੀਰ ਸਿੰਘ ਸਿੱਧੂ ਰੂਪਨਗਰ, ਵਿਜੇ ਇੰਦਰ ਸਿੰਗਲਾ ਸ੍ਰੀ ਮੁਕਤਸਰ ਸਾਹਿਬ, ਸੁੰਦਰ ਸ਼ਾਮ ਅਰੋੜਾ ਫਤਿਹਗੜ੍ਹ ਸਾਹਿਬ, ਭਾਰਤ ਭੂਸ਼ਣ ਆਸ਼ੂ ਮੋਗਾ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।


EDITED BY : SARA YAHA | | Last Updated : 7:30 pm 31 JULY 2018

LEAVE A REPLY

Please enter your comment!
Please enter your name here