ਜਾਣੋ ਸੱਚ: ਚੋਣ ਪ੍ਰਚਾਰ ਕਰਨ ਆਏ ਨਵਜੋਤ ਸਿੱਧੂ ਨੂੰ ਪੰਜਾਬੀਆਂ ਨੇ ਭਜਾ-ਭਜਾ ਕੁੱਟਿਆ?

0
131

ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਕਾਂਗਰਸੀ ਸਮਰਥਕਾਂ ਨੂੰ ਕੁਝ ਲੋਕ ਕੁੱਟਦੇ ਵਿਖਾਈ ਦੇ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਤਸਵੀਰ ਵਿੱਚ ਦਿਖਾਈ ਦੇ ਰਹੇ ਮੋਟਰਸਾਈਕਲ ‘ਤੇ ਸਵਾਰ ਵਿਅਕਤੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਨ। ਇਹ ਤਸਵੀਰਾਂ ਦੂਜੇ ਸੂਬਿਆਂ ਵਿੱਚ ਵਾਇਰਲ ਹੋ ਰਹੀਆਂ ਹਨ।
View image on Twitter

View image on Twitter

Garvita #Chowkidar@Garvita1012

?
?
?
?
?
?
?
?
?
?
?

हार्पिक पटेल की पिटाई के बाद इमरान खान के सगे भाई नवज्योत सिंह सिद्धू को देशभक्त पंजाबी भाईयों दौड़ा दौड़ा कर पिटा….
दो डंडे मेरी तरफ से भी ..
74:03 PM – Apr 23, 2019See Garvita #Chowkidar’s other TweetsTwitter Ads info and privacy

ਤਸਵੀਰ ਵਿੱਚ ਕੈਪਸ਼ਨ ਵੀ ਲਿਖਿਆ ਗਿਆ ਹੈ, “ਹਾਰਪਿਕ ਪਟੇਲ ਦੀ ਪਿਟਾਈ ਮਗਰੋਂ ਇਮਰਾਨ ਖ਼ਾਨ ਦੇ ਸਕੇ ਭਰਾ ਨਵਜਿਓਤ ਸਿੰਘ ਸਿੱਧੂ ਨੂੰ ਦੇਸ਼ਭਗਤ ਪੰਜਾਬੀ ਭਰਾਵਾਂ ਨੇ ਭਜਾ ਭਜਾ ਕੇ ਕੁੱਟਿਆ।” ਪਰ ਇਹ ਤਸਵੀਰ ਨਵਜੋਤ ਸਿੰਘ ਸਿੱਧੂ ਦੀ ਨਹੀਂ ਹੈ। ਇਹ ਤਸਵੀਰ 25 ਸਤੰਬਰ 2016 ਦੀ ਹੈ। ਇਸ ਦਿਨ ਕਾਂਗਰਸ ਵੱਲੋਂ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਸੀ ਤੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾ ਨੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਤਿੰਨ ਲੋਕ ਜ਼ਖ਼ਮੀ ਹੋਏ ਸਨ। ਇਸੇ ਦਿਨ ਦੀ ਤਸਵੀਰ ਨੂੰ ਅਗਲੇ ਦਿਨ ਕਈ ਅਖ਼ਬਾਰਾਂ ਨੇ ਵੀ ਪ੍ਰਕਾਸ਼ਿਤ ਕੀਤਾ ਸੀ।

View image on Twitter
View image on Twitter
View image on Twitter

Chowkidar Jalpa Gauri@GauriJalpa

कांग्रेस के,
मात्र 2 साल के शासन से त्रस्त लोगों ने,
पंजाब में चुनाव प्रचार कर रहे कांग्रेसियों को दौड़ा-दौड़ा कर पीटा,65:53 PM – Apr 22, 2019See Chowkidar Jalpa Gauri’s other TweetsTwitter Ads info and privacy

LEAVE A REPLY

Please enter your comment!
Please enter your name here