

ਨਵੀਂ ਦਿੱਲੀ: ਕੇਂਦਰੀ ਚੋਣ ਕਮਿਸ਼ਨ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਕੁੱਲ ਸੱਤ ਗੇੜਾਂ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣਗੀਆਂ ਤੇ ਪਹਿਲੇ ਗੇੜ ਦੀਆਂ ਵੋਟਾਂ 11 ਅਪਰੈਲ ਨੂੰ ਹੋਣਗੀਆਂ ਤੇ ਆਖ਼ਰੀ ਗੇੜ 19 ਮਈ ਪੂਰਾ ਹੋਵੇਗਾ। 23 ਮਈ, 2019 ਨੂੰ ਨਤੀਜਿਆਂ ਦਾ ਐਲਾਨ ਹੋਵੇਗਾ।
ਕਿਸ ਦਿਨ ਕਿੰਨੀਆਂ ਸੀਟਾਂ ‘ਤੇ ਹੋਏਗੀ ਚੋਣ-
ਪਹਿਲਾ ਗੇੜ: 11 ਅਪਰੈਲ (91 ਸੀਟਾਂ, 20 ਰਾਜ)
ਦੂਜਾ ਗੇੜ: 18 ਅਪਰੈਲ (97 ਸੀਟਾਂ, 13 ਰਾਜ)
ਤੀਜਾ ਗੇੜ: 23 ਅਪਰੈਲ (115 ਸੀਟਾਂ, 14 ਰਾਜ)
ਚੌਥਾ ਗੇੜ: 29 ਅਪਰੈਲ (71 ਸੀਟਾਂ, 9 ਰਾਜ)
ਪੰਜਵਾਂ ਗੇੜ: 6 ਮਈ (51 ਸੀਟਾਂ, 7 ਰਾਜ)
ਛੇਵਾਂ ਗੇੜ: 12 ਮਈ, (59 ਸੀਟਾਂ, 7 ਰਾਜ)
ਸੱਤਵਾਂ ਗੇੜ: 19 ਮਈ (59 ਸੀਟਾਂ, 8 ਰਾਜ)
ਲੋਕ ਸਭਾ ਸੀਟਾਂ ਦਾ ਲੇਖਾ ਜੋਖਾ
ਕੁੱਲ ਸੀਟਾਂ- 543
ਬਹੁਮਤ ਦਾ ਅੰਕੜਾ-272
ਜਨਰਲ ਸੀਟਾਂ-412
ਅਨੂਸੂਚਿਤ ਜਾਤੀ-84
ਅਨੂਸੂਚਿਤ ਜਨਜਾਤੀ-47
EDITED BY : SARA YAHA | | Last Updated : 7:18 pm 10 ਮਾਰਚ 2019























