ਜਸਵੰਤ ਸਿੰਘ ਥਿੰਦ ਜਿਲਾ ਜੇਲ੍ਹ ਮਾਨਸਾ ਦੀ ਅਗਵਾਈ ਹੇਠ ਜੇਲ੍ਹ ਚ ਵੱਖ-ਵੱਖ ਕੰਮ ਕਰਵਾਇਆ ਗਿਆ

0
44

ਜਸਵੰਤ ਸਿੰਘ ਥਿੰਦ ਸੁਪਰਡੈਟ ਜਿਲਾ ਜੇਲ੍ਹ ਮਾਨਸਾ ਦੀ ਅਗਵਾਈ ਹੇਠ ਜਿਲ੍ਹਾ ਜੇਲ੍ਹ ਮਾਨਸਾ ਤੇ 04 ਕਮਰੇ ਬਣਵਾਏ ਗਏ, ਜਨਾਨਾਵਾਰਡ ਅੰਦਰ ਮੰਦਰ ਬਣਵਾਇਆ ਗਿਆ, ਉੱਚੇ ਨੀਵੇ ਥਾਵਾ ਤੇ ਮਿੱਟੀ ਪਵਾਈ ਗਈ ਅਤੇ ਬੰਦੀਆ ~ ਮਿਲਣ ਆਉਣ ਵਾਲੇ ਮੁਲਾਕਾਤੀਆ ਲਈ ਸੈੱਡ ਬਣ ਰਿਹਾ ਹੈ| ਬਾਬਾ ਅੰਮ੍ਰਿਤ ਮੁਨੀ ਜੀ ਵੱਲੋ ਮੂਰਤੀਆ ਦੀ ਸੇਵਾ ਕੀਤੀ ਗਈ ਅਤੇ ਬੈਰੂਨੀ ਨਾਕੇ ਦੀ ਗਾਰਦ ਲਈ ਇੱਕ ਕਮਰਾ ਤਿਆਰ ਕਰਵਾਇਆ ਗਿਆ| ਇਹ ਜਾਣਕਾਰੀ ਦਿੰਦਿਆ ਜੇਲ੍ਹ ਸੁਪਰਡੈਟ ਜਸਵੰਤ ਸਿੰਘ ਥਿੰਦ ਨੇ ਦੱਸਿਆ ਕਿ ਇਹ ਕੰਮ ਵੱਖ-ਵੱਖ ਪਿੰਡਾ ਦੀਆ ਪੰਚਾਇਤਾ ਦੇ ਸਹਿਯੋਗ ਨਾਲ ਤਿਆਰ ਕਰਵਾਇਆ ਗਿਆ| ਰਣਜੀਤ ਸਿੰਘ ਸਾਬਕਾ ਸਰਪੰਚ ਤਾਮਕੋਟ, ਕੁਲਦੀਪ ਸਿੰਘ ਬੱਪੀਆਣਾ, ਭੋਲਾ ਸਿੰਘ ਸਰਪੰਚ ਹਸਨਪੁਰ ਦੇ ਸਹਿਯੋਗ ਨਾਲ ਇਨ੍ਹਾ ਦੀ ਪ੍ਰੇਰਣਾ ਸਦਕਾ ਦੂਸਰੇ ਪਿੰਡਾ ਦੇ ਸਰਪੰਚਾ ਨੇ ਵੀ ਸਹਿਯੋਗ ਦਿੱਤਾ| ਜਿਸ ਵਿੱਚ ਗੁਰਸੰਗਤ ਸਿੰਘ ਸਰਪੰਚ ਗੁਰਨੇ ਖੁਰਦ, ਮਨਪ੍ਰੀਤ ਸਿੰਘ ਮਾਨ ਸਰਪੰਚ ਖਿੱਲਣ, ਗੁਰਵਿੰਦਰ ਸਿੰਘ ਸਰਪੰਰ ਅੱਕਾਵਾਲੀ, ਕੈਪਟਨ ਗੁਰਜੰਟ ਸਿੰਘ ਸਰਪੰਚ ਗੁਰਨੇ ਕਲਾ,

ਜਗਦੇਵ ਸਿੰਘ ਘੋਗਾ ਸਰਪੰਚ ਜੋਈਆ, ਦਰ-ਨ ਸਿੰਘ ਐਕਸ ਸਰਪੰਚ ਟਾਹਲੀਆ, ਜਗਰੂਪ ਸਿੰਘ ਐਕਸ ਸਰਪੰਚ ਮੰਢਾਲੀ, ਰਣਜੀਤ ਸਿੰਘ ਸਾਬਕਾ ਬੈਕ ਮੈਨੇਜਰ ਭੈਣੀਬਾਘਾ, ਰਾਜਪਾਲ ਸਿੰਘ ਸਰਪੰਚ ਬੁਰਜਰਾਠੀ, ਡਾ. ਭੋਲਾ ਰਾਮ ਭੀਖੀ, ਸਰਪੰਚ ਸੁਖਵੀਰ ਕੋਰ ਪਿੰਡ ਬੁਰਜ ਭਲਾਈਕੇ, ਸਰਪੰਚ ਬਲਦੀਪ ਕੋਰ ਪਿੰਡ ਬਰਨ, ਸਰਪੰਚ ਗੁਰਦਿਆਲ ਕੋਰ ਪਿੰਡ ਭਾਗੀਬਾਂਦਰ ਕਲਾਂ ,ਸਰਪੰਚ ਬਲਕਰਨ ਸਿੰਘ ਪਿੰਡ ਭਾਗੀਬਾਂਦਰ ਸਾਰੇ ਸਰਪੰਚ ਹਾਜਰ ਸਨ| ਜੇਲ੍ਹ ਸੁਪਰਡੈਟ ਜਸਵੰਤ ਸਿੰਘ ਥਿੰਦ ਵੱਲੋ ਇਨ੍ਹਾ ਸਹਿਯੋਗੀਆ ਦਾ ਧੰਨਵਾਦ ਕੀਤਾ ਗਿਆ|

LEAVE A REPLY

Please enter your comment!
Please enter your name here